ਰਾਸ਼ਟਰੀ
ਜ਼ਿੰਦਰ ਦੇ ਨਾਵਲ ‘ਸੇਫ਼ਟੀ ਕਿੱਟ' ਨੂੰ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰ
ਅੰਗਰੇਜ਼ੀ 'ਚ ਨਵਤੇਜ ਸਰਨਾ ਅਤੇ ਹਿੰਦੀ 'ਚ ਮਮਤਾ ਕਾਲੀਆ ਨੂੰ ਮਿਲੇਗਾ ਪੁਰਸਕਾਰ
ਭਾਰੀ ਬਰਫ਼ਬਾਰੀ ਕਾਰਨ ਸਿੰਥਨ ਟਾਪ 'ਤੇ ਵਾਹਨ ਫਸਣ ਤੋਂ ਬਾਅਦ 220 ਯਾਤਰੀਆਂ ਨੂੰ ਬਚਾਇਆ ਗਿਆ
ਅਚਾਨਕ ਹੋਈ ਬਰਫ਼ਬਾਰੀ ਕਾਰਨ ਸੜਕ ਹੋ ਗਈ ਸੀ ਬੰਦ
Odisha News: ਕਟਕ ਦੇ ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ
ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 11 ਸਟਾਫ਼ ਮੈਂਬਰ ਵੀ ਝੁਲਸੇ
ਬਿਰਲਾ ਵਿਰੁਧ ਬੇਭਰੋਸਗੀ ਮਤੇ ਨੂੰ PM ਮੋਦੀ ਨੇ ‘ਸਿਆਸੀ ਬਦਅਮਲੀ' ਕਰਾਰ ਦਿਤਾ
ਕਿਹਾ, 'ਵੰਸ਼ਵਾਦੀ ਮਾਨਸਿਕਤਾ' 'ਚ ਡੁੱਬੇ ਹੋਏ ਕੁੱਝ ਵਿਅਕਤੀ ਲੋਕਤੰਤਰੀ ਸੰਸਥਾਵਾਂ ਨੂੰ ਅਪਣੇ ਤੰਗ ਖੇਤਰਾਂ 'ਚ ਸੀਮਤ ਕਰਨਾ ਚਾਹੁੰਦੇ ਹਨ
ਰਾਜ ਸਭਾ ਚੋਣਾਂ: ਹਰਿਆਣਾ ਦੇ ਕਾਂਗਰਸ ਵਿਧਾਇਕਾਂ ਨੂੰ ਕੁਫ਼ਰੀ ਤੋਂ ਕਸੌਲੀ ਲਿਆਂਦਾ ਗਿਆ
ਚੋਣਾਂ ਭਲਕੇ 16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਹੋਣਗੀਆਂ ਅਤੇ ਗਿਣਤੀ ਉਸੇ ਦਿਨ ਸ਼ਾਮ 5 ਵਜੇ ਹੋਵੇਗੀ ਸ਼ੁਰੂ
ਦਿੱਲੀ ਸ਼ਰਾਬ ‘ਘਪਲਾ' ਮਾਮਲਾ, ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ 'ਪਟੀਸ਼ਨ ਦਾਖਲ ਕਰ ਕੇ ਜੱਜ ਬਦਲਣ ਦੀ ਕੀਤੀ ਅਪੀਲ
ਕਿਸੇ ਹੋਰ ਬੈਂਚ ਕੋਲ ਤਬਦੀਲ ਕਰਨ ਦੀ ਮੰਗ ਕੀਤੀ
ਸੁਪਰੀਮ ਕੋਰਟ ਨੇ ਕੇਂਦਰ ਨੂੰ ਗੰਗਾ ਦੇ ਕਿਨਾਰੇ ਹੋਏ ਕਬਜ਼ਿਆਂ ਬਾਰੇ ਵਿਆਪਕ ਰਿਪੋਰਟ ਪੇਸ਼ ਕਰਨ ਲਈ ਕਿਹਾ
ਕਬਜ਼ਿਆਂ ਨੂੰ ਹਟਾਉਣ ਲਈ ਚੁਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦੇਣ ਦੇ ਦਿਤੇ ਹੁਕਮ
ਏਅਰ ਇੰਡੀਆ ਦੀ 'ਛੁੱਟੀ ਦੌਰਾਨ ਸਫ਼ਰ ਨੀਤੀ' 'ਚ ਵੱਡੇ ਪੱਧਰ 'ਤੇ ਗੜਬੜੀਆਂ
ਰਿਸ਼ਤੇਦਾਰਾਂ ਦੀ ਥਾਂ ਹੋਰ ਲੋਕਾਂ ਨੂੰ ਵੇਚਦੇ ਰਹੇ ਟਿਕਟਾਂ
ਕਾਲਾਹਾਂਡੀ ਵਿੱਚ 11 ਮਾਓਵਾਦੀਆਂ ਨੇ ਓਡੀਸ਼ਾ ਪੁਲਿਸ ਅੱਗੇ ਹਥਿਆਰਾਂ ਸਮੇਤ ਕੀਤਾ ਆਤਮ ਸਮਰਪਣ
22 ਲੱਖ ਰੁਪਏ ਦੇ ਇਨਾਮ ਵਾਲੇ ਇੱਕ ਡਿਵੀਜ਼ਨਲ ਕਮੇਟੀ ਮੈਂਬਰ ਸਮੇਤ ਗਿਆਰਾਂ ਮਾਓਵਾਦੀ ਸ਼ਾਮਲ: ਅਧਿਕਾਰੀ
ਟੀ.ਡੀ.ਪੀ. ਸੰਸਦ ਮੈਂਬਰ ਪੁਲਿਸ ਹਿਰਾਸਤ 'ਚ, ਤੇਲੰਗਾਨਾ 'ਚ ਡਰੱਗ ਪਾਰਟੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼
MP ਪੁੱਟਾ ਮਹੇਸ਼ ਕੁਮਾਰ ਤੋਂ ਇਲਾਵਾ BRS ਦੇ ਸਾਬਕਾ ਵਿਧਾਇਕ ਰੋਹਿਤ ਰੈਡੀ ਅਤੇ ਪੰਜ ਹੋਰਾਂ ਦਾ ਵੀ ਡਰੱਗ ਟੈਸਟ ਆਇਆ ਪਾਜ਼ੀਟਿਵ