ਰਾਸ਼ਟਰੀ
ਬਿਰਲਾ ਵਿਰੁਧ ਬੇਭਰੋਸਗੀ ਮਤੇ ਨੂੰ PM ਮੋਦੀ ਨੇ ‘ਸਿਆਸੀ ਬਦਅਮਲੀ' ਕਰਾਰ ਦਿਤਾ
ਕਿਹਾ, 'ਵੰਸ਼ਵਾਦੀ ਮਾਨਸਿਕਤਾ' 'ਚ ਡੁੱਬੇ ਹੋਏ ਕੁੱਝ ਵਿਅਕਤੀ ਲੋਕਤੰਤਰੀ ਸੰਸਥਾਵਾਂ ਨੂੰ ਅਪਣੇ ਤੰਗ ਖੇਤਰਾਂ 'ਚ ਸੀਮਤ ਕਰਨਾ ਚਾਹੁੰਦੇ ਹਨ
ਰਾਜ ਸਭਾ ਚੋਣਾਂ: ਹਰਿਆਣਾ ਦੇ ਕਾਂਗਰਸ ਵਿਧਾਇਕਾਂ ਨੂੰ ਕੁਫ਼ਰੀ ਤੋਂ ਕਸੌਲੀ ਲਿਆਂਦਾ ਗਿਆ
ਚੋਣਾਂ ਭਲਕੇ 16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਹੋਣਗੀਆਂ ਅਤੇ ਗਿਣਤੀ ਉਸੇ ਦਿਨ ਸ਼ਾਮ 5 ਵਜੇ ਹੋਵੇਗੀ ਸ਼ੁਰੂ
ਦਿੱਲੀ ਸ਼ਰਾਬ ‘ਘਪਲਾ' ਮਾਮਲਾ, ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ 'ਪਟੀਸ਼ਨ ਦਾਖਲ ਕਰ ਕੇ ਜੱਜ ਬਦਲਣ ਦੀ ਕੀਤੀ ਅਪੀਲ
ਕਿਸੇ ਹੋਰ ਬੈਂਚ ਕੋਲ ਤਬਦੀਲ ਕਰਨ ਦੀ ਮੰਗ ਕੀਤੀ
ਸੁਪਰੀਮ ਕੋਰਟ ਨੇ ਕੇਂਦਰ ਨੂੰ ਗੰਗਾ ਦੇ ਕਿਨਾਰੇ ਹੋਏ ਕਬਜ਼ਿਆਂ ਬਾਰੇ ਵਿਆਪਕ ਰਿਪੋਰਟ ਪੇਸ਼ ਕਰਨ ਲਈ ਕਿਹਾ
ਕਬਜ਼ਿਆਂ ਨੂੰ ਹਟਾਉਣ ਲਈ ਚੁਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦੇਣ ਦੇ ਦਿਤੇ ਹੁਕਮ
ਏਅਰ ਇੰਡੀਆ ਦੀ 'ਛੁੱਟੀ ਦੌਰਾਨ ਸਫ਼ਰ ਨੀਤੀ' 'ਚ ਵੱਡੇ ਪੱਧਰ 'ਤੇ ਗੜਬੜੀਆਂ
ਰਿਸ਼ਤੇਦਾਰਾਂ ਦੀ ਥਾਂ ਹੋਰ ਲੋਕਾਂ ਨੂੰ ਵੇਚਦੇ ਰਹੇ ਟਿਕਟਾਂ
ਕਾਲਾਹਾਂਡੀ ਵਿੱਚ 11 ਮਾਓਵਾਦੀਆਂ ਨੇ ਓਡੀਸ਼ਾ ਪੁਲਿਸ ਅੱਗੇ ਹਥਿਆਰਾਂ ਸਮੇਤ ਕੀਤਾ ਆਤਮ ਸਮਰਪਣ
22 ਲੱਖ ਰੁਪਏ ਦੇ ਇਨਾਮ ਵਾਲੇ ਇੱਕ ਡਿਵੀਜ਼ਨਲ ਕਮੇਟੀ ਮੈਂਬਰ ਸਮੇਤ ਗਿਆਰਾਂ ਮਾਓਵਾਦੀ ਸ਼ਾਮਲ: ਅਧਿਕਾਰੀ
ਟੀ.ਡੀ.ਪੀ. ਸੰਸਦ ਮੈਂਬਰ ਪੁਲਿਸ ਹਿਰਾਸਤ 'ਚ, ਤੇਲੰਗਾਨਾ 'ਚ ਡਰੱਗ ਪਾਰਟੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼
MP ਪੁੱਟਾ ਮਹੇਸ਼ ਕੁਮਾਰ ਤੋਂ ਇਲਾਵਾ BRS ਦੇ ਸਾਬਕਾ ਵਿਧਾਇਕ ਰੋਹਿਤ ਰੈਡੀ ਅਤੇ ਪੰਜ ਹੋਰਾਂ ਦਾ ਵੀ ਡਰੱਗ ਟੈਸਟ ਆਇਆ ਪਾਜ਼ੀਟਿਵ
ਭਾਰਤੀ ਨਿਆਂ ਪ੍ਰਣਾਲੀ ਨੂੰ ਵੀ ਹਸਪਤਾਲਾਂ ਵਾਂਗ ਕਰਨਾ ਚਾਹੀਦਾ ਹੈ ਕੰਮ : ਸੀਜੇਆਈ ਸੂਰਿਆਕਾਂਤ
ਮੰਡੀ 'ਚ 152 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ
ਰਾਹੁਲ ਗਾਂਧੀ ਨੇ PM ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਰਤਨ ਦੇਣ ਦੀ ਕੀਤੀ ਮੰਗ
ਕਿਹਾ : ‘ਕਾਂਸ਼ੀਰਾਮ ਨੂੰ ਭਾਰਤ ਰਤਨ ਦੇਣ ਨਾਲ ਉਨ੍ਹਾਂ ਲੱਖਾਂ ਦਾ ਸਨਮਾਨ ਹੋਵੇਗਾ ਜੋ ਉਨ੍ਹਾਂ ਨੂੰ ਆਸ ਦੇ ਪ੍ਰਤੀਕ ਵਜੋਂ ਦੇਖਦੇ ਹਨ'
ਚੋਣ ਕਮਿਸ਼ਨਰ ਗਿਆਨਵੇਸ਼ਰ ਕੁਮਾਰ ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
ਪੱਛਮੀ ਬੰਗਾਲ 'ਚ 23 ਤੇ 29 ਅਪ੍ਰੈਲ ਨੂੰ ਕੇਰਲ, ਅਸਮ ਤੇ ਪੁਡੂਚੇਰੀ 'ਚ 9 ਅਪ੍ਰੈਲ ਨੂੰ ਤੇ ਤਾਮਿਲਨਾਡੂ 'ਚ 23 ਅਪ੍ਰੈਲ ਨੂੰ ਹੋਵੇਗੀ ਵੋਟਿੰਗ