ਰਾਸ਼ਟਰੀ
ਆਮਦਨ ਕਰ ਵਿਭਾਗ ਨੇ ਸਰਵੇਖਣ ਦੌਰਾਨ ਰੈਸਟੋਰੈਂਟਾਂ ਵਿੱਚ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ ਦਾ ਪਤਾ ਲਗਾਇਆ
ਆਮਦਨ ਕਰ ਵਿਭਾਗ ਹੁਣ 63,000 ਰੈਸਟੋਰੈਂਟਾਂ ਨੂੰ ਈਮੇਲ ਅਤੇ ਸੁਨੇਹੇ ਭੇਜ ਰਿਹਾ ਹੈ
MP ਰਾਘਵ ਚੱਢਾ ਨੇ ਏਅਰਪੋਰਟ ਦੇ ਡਿਪਾਰਚਰ ਹੋਲਡਿੰਗ ਏਰੀਆ 'ਚ ਸਕਿਉਰਿਟੀ ਚੈਕ ਤੋਂ ਬਾਅਦ UDAN ਯਾਤਰੀ ਕੈਫੇ ਖੋਲ੍ਹਣ ਦੀ ਕੀਤੀ ਮੰਗ
ਸਾਂਸਦ ਰਾਘਵ ਚੱਢਾ ਨੇ ਦੇਸ਼ ਦੇ 150+ ਏਅਰਪੋਰਟਾਂ ‘ਤੇ UDAN ਯਾਤਰੀ ਕੈਫੇ ਦੇ ਵਿਸਥਾਰ ਦੀ ਮੰਗ ਕੀਤੀ
ਸੰਸਦ 'ਚ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦਾ ਮਤਾ ਲਿਆ ਸਕਦੀ ਹੈ ਵਿਰੋਧੀ ਧਿਰ
ਇਹ 100 ਫ਼ੀਸਦੀ ਟੀਮ ਵਰਕ ਹੈ, ਖਰੜੇ ਦੀ ਤਿਆਰੀ ਤੋਂ ਲੈ ਕੇ ਦੋਵੇਂ ਸਦਨਾਂ ਵਿੱਚ ਕਾਰਵਾਈ ਤੱਕ, ਸਾਰਾ ਕੰਮ ਸਾਂਝੇ ਤੌਰ 'ਤੇ ਹੋਵੇਗਾ: ਤ੍ਰਿਣਮੂਲ ਕਾਂਗਰਸ
ਦਿੱਲੀ ਸ਼ਰਾਬ ਨੀਤੀ ਕੇਸ ਨੂੰ ਲੈ ਕੇ ਹਾਈ ਕੋਰਟ ਨੇ 23 ਮੁਲਜ਼ਮਾਂ ਖਿਲਾਫ਼ ਨੋਟਿਸ ਜਾਰੀ
ਸੀਬੀਆਈ ਅਫ਼ਸਰ ਦੇ ਖਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਉੱਤੇ ਰੋਕ
ਇਰਾਨ-ਇਜ਼ਰਾਇਲ ਜੰਗ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਸਾਡੀ ਹਮਦਰਦੀ ਹੈ : ਐਸ. ਜੈ. ਸ਼ੰਕਰ
ਕਿਹਾ : ਖਾੜੀ ਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਵਚਨਬੱਧ ਹੈ
ਨਿਤੀਸ਼ ਕੁਮਾਰ ਦਾ ਪੁੱਤਰ ਨਿਸ਼ਾਂਤ JDU 'ਚ ਸ਼ਾਮਲ
ਪਿਤਾ ਦੇ ਰਾਜ ਸਭਾ ਜਾਣ ਦੇ ਫ਼ੈਸਲੇ ਨੂੰ ਨਿੱਜੀ ਕਰਾਰ ਦਿੱਤਾ
ਰਾਸ਼ਟਰਪਤੀ ਮੁਰਮੂ ਦੇ ਦੌਰੇ ਦੌਰਾਨ ‘ਪ੍ਰੋਟੋਕਾਲ ਦੀ ਉਲੰਘਣਾ' 'ਤੇ ਭਖਿਆ ਵਿਵਾਦ
ਕੇਂਦਰ ਸਰਕਾਰ ਨੇ ਪਛਮੀ ਬੰਗਾਲ ਸਰਕਾਰ ਤੋਂ ਜਵਾਬ ਮੰਗਿਆ
ਭਾਰਤ ਨੂੰ ਵਿਵਾਦਾਂ ਦੇ ਨਿਪਟਾਰੇ ਲਈ ਵਿਸ਼ਵ ਪੱਧਰੀ ਕੇਂਦਰ ਬਣਾਉਣ ਵੱਲ ਵੱਡਾ ਕਦਮ, India International Disputes Week (IIDW) ਦਾ ਆਯੋਜਨ
ਸਮਾਗਮ ਵਿੱਚ ਭਾਰਤ ਦੇ ਮੁੱਖ ਜੱਜ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ
Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ, ਤਾਪਮਾਨ 33 ਡਿਗਰੀ ਤੱਕ ਪਹੁੰਚਿਆ
Punjab Weather Update: 13 ਮਾਰਚ ਤੱਕ ਮੌਸਮ ਰਹੇਗਾ ਖੁਸ਼ਕ
ਮੁਕੇਸ਼ ਅੰਬਾਨੀ ਭਾਰਤ ਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ
ਹੁਨੂਰ ਗਲੋਬਲ ਵੱਲੋਂ ਦੁਨੀਆ ਭਰ ਦੇ 4000 ਅਰਬਪਤੀਆਂ ਦੀ ਸੂਚੀ ਕੀਤੀ ਗਈ