ਰਾਸ਼ਟਰੀ
ਸਬਾ ਸ਼ਾਲ ਨੂੰ ਬਣਾਇਆ ਸ੍ਰੀਨਗਰ ਕੇਂਦਰੀ ਜੇਲ੍ਹ ਦੀ ਮੁਖੀ
ਅਹੁਦੇ 'ਤੇ ਪਹਿਲੀ ਕਸ਼ਮੀਰੀ ਮਹਿਲਾ ਹੋਣ ਦਾ ਮਿਲਿਆ ਮਾਣ
ਭਾਜਪਾ ਨੇ ਰਾਜ ਸਭਾ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਰਾਮਦਾਸ ਅਠਾਵਲੇ, ਵਿਨੋਦ ਤਾਵੜੇ, ਮਾਇਆ ਚਿੰਤਾਮਨ ਇਵਨਾਤੇ, ਰਾਮਰਾਓ ਵਡਕੁਤੇ ਨੂੰ ਐਲਾਨਿਆ ਉਮੀਦਵਾਰ
ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਚਾਰ ਦਿਨਾਂ ਭਾਰਤ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ
ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਰਾਹੁਲ ਗਾਂਧੀ ਨੇ ਪਾਰਟੀ ਦਫ਼ਤਰ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮਨਾਈ ਹੋਲੀ
ਪਾਰਟੀ ਆਗੂਆਂ ਅਤੇ ਵਰਕਰਾਂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਰੰਗ ਮਲੇ ਅਤੇ ਉਨ੍ਹਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਭਾਰਤੀ ਰੁਪਇਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ
ਡਾਲਰ ਦੇ ਮੁਕਾਬਲੇ 92.05 'ਤੇ ਪਹੁੰਚਿਆ ਭਾਰਤੀ ਰੁਪਇਆ
ਏਅਰਪੋਰਟ ਅਥਾਰਟੀ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਕਾਂ ਤੋਂ ਈਂਧਨ ਸਟਾਕ ਦੇ ਵੇਰਵੇ ਮੰਗੇ
ਨਿਰਦੇਸ਼ ਪੱਛਮੀ ਏਸ਼ੀਆ ਵਿੱਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਦੇ ਪਿਛੋਕੜ ਵਿੱਚ ਆਇਆ ਹੈ,
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੋਲੀ ਦੀ ਵਧਾਈ
ਕਿਹਾ : ਰੰਗਾਂ ਦਾ ਇਹ ਤਿਉਹਾਰ ਲੋਕਾਂ ਦੇ ਜੀਵਨ 'ਚ ਪਿਆਰ ਤੇ ਉਮੀਦ ਭਰਦਾ ਹੈ
ਤੇਲੰਗਾਨਾ ਵਿੱਚ ਭਿਆਨਕ ਅੱਗ ਲੱਗਣ ਨਾਲ ਸੜੀਆਂ 12 ਦੁਕਾਨਾਂ
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਹੋਲੀ ਲਈ ਦਿੱਲੀ ਪੁਲਿਸ ਹਾਈ ਅਲਰਟ 'ਤੇ; 15,000 ਤੋਂ ਵੱਧ ਕਰਮਚਾਰੀ ਤਾਇਨਾਤ
134 ਮੁੱਖ ਚੌਰਾਹਿਆਂ 'ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਪਹਿਲਗਾਮ ਹਮਲਾ ਮਾਮਲਾ: ਜਾਂਚ ਦੇ ਸਿਲਸਿਲੇ 'ਚ ਜੰਮੂ ਦੀ ਵਿਸ਼ੇਸ਼ NIA ਅਦਾਲਤ ਨੇ ਚੀਨ ਨੂੰ ਲਿਖੀ ਚਿੱਠੀ
ਮੋਬਾਈਲ ਫੋਨ ਦੀ ਸਪਲਾਈ ਚੇਨ ਅਤੇ ਅੰਤਮ ਉਪਭੋਗਤਾ ਦੇ ਵੇਰਵਿਆਂ ਦਾ ਪਤਾ ਲਗਾਉਣ ਵਿਚ ਸਹਾਇਤਾ ਦੀ ਮੰਗ ਕੀਤੀ