ਰਾਸ਼ਟਰੀ
ED ਨੇ ਅਨਿਲ ਅੰਬਾਨੀ ਤੋਂ ਨੌਂ ਘੰਟੇ ਪੁੱਛਗਿੱਛ ਕੀਤੀ, ਸ਼ੁੱਕਰਵਾਰ ਨੂੰ ਦੁਬਾਰਾ ਸੰਮਨ ਭੇਜਿਆ
40,000 ਕਰੋੜ ਤੋਂ ਵੱਧ ਦੇ ਕਥਿਤ ਬੈਂਕ ਲੋਨ ਧੋਖਾਧੜੀ ਨਾਲ ਸਬੰਧਤ
ਹਾਈਟੈਕ ਟੈਕਨੋਲਜੀ ਨਾਲ ਲੈਸ ਡਰੋਨ ਨਾਲ ਆਪਰੇਸ਼ਨ ਸਿੰਦੂਰ 2 ਦੀ ਤਿਆਰੀ: ਲੈਫਟੀਨੈਂਟ ਜਨਰਲ
ਪੱਛਮੀ ਕਮਾਂਡ ਵਿਚ ਮਨੋਬਲ ਵੱਧਦੇ ਹੋਏ ਉੱਤਮਤਾ, ਸਮਰਪਣ ਅਤੇ ਪੇਸ਼ੇਵਰ ਯੋਗਤਾ ਦੀ ਸੰਸਕ੍ਰਿਤੀ ਨੂੰ ਮਜ਼ਬੂਤੀ ਮਿਲੀ।
ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਤੋਂ ਦਿੱਲੀ ਕੈਂਟ ਸਕੂਲ ਵਿੱਚ ਉਤਰਵਾਈ ਗਈ ਕ੍ਰਿਪਾਨ
ਮਾਮਲਾ ਭੜਕਣ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ DSGMC ਦੇ ਅਧਿਕਾਰੀ ਮੌਕੇ 'ਤੇ ਪਹੁੰਚੇ
ਨਵੀਂ ਦਿੱਲੀ 'ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੋ ਭਾਰਤੀ ਯਾਤਰੀ ਗ੍ਰਿਫ਼ਤਾਰ
23.936 ਕਿਲੋਗ੍ਰਾਮ ਹਰੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ
ਭਾਰਤ, ਉੱਤਰੀ ਕੋਰੀਆ ਨਹੀਂ, ਜਦੋਂ ਸੱਤਾ ਆਪਣੇ ਆਪ ਨੂੰ ਰਾਸ਼ਟਰ ਸਮਝਣ ਲੱਗੇ ਤਾਂ ਲੋਕਤੰਤਰ ਮਰ ਜਾਂਦਾ ਹੈ: ਕਾਂਗਰਸ ਆਗੂ ਰਾਹੁਲ ਗਾਂਧੀ
ਮੋਦੀ ਸਰਕਾਰ 'ਤੇ ਅਸਹਿਮਤੀ ਨੂੰ ‘ਅਪਰਾਧ' ਬਣਾ ਦੇਣ ਦਾ ਲਗਾਇਆ ਦੋਸ਼
ਦੱਖਣ-ਪੂਰਬੀ ਦਿੱਲੀ ਵਿੱਚ ਇੱਕ ਫਰਜ਼ੀ ਈਡੀ ਛਾਪੇਮਾਰੀ ਦੇ ਸਬੰਧ ਵਿੱਚ ਇੱਕ ਘਰੇਲੂ ਨੌਕਰਾਣੀ ਸਮੇਤ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਮਾਲਕ ਨੂੰ ਧੋਖਾ ਦੇਣ ਲਈ ਇੱਕ ਫਰਜ਼ੀ ਈਡੀ ਆਪ੍ਰੇਸ਼ਨ ਚਲਾਉਣ ਦੀ ਸਾਜ਼ਿਸ਼ ਰਚੀ ਗਈ ਸੀ।
ਸੁਪਰੀਮ ਕੋਰਟ ਨੇ ‘ਨਿਆਂਪਾਲਿਕਾ 'ਚ ਭ੍ਰਿਸ਼ਟਾਚਾਰ' ਕਿਤਾਬ 'ਤੇ ਲਾਈ ਰੋਕ
ਹਾਰਡ ਕਾਪੀਆਂ ਵਾਪਸ ਲੈਣ ਤੇ ਡਿਜੀਟਲ ਕਾਪੀਆਂ ਨੂੰ ਹਟਾਉਣ ਦਾ ਦਿੱਤਾ ਹੁਕਮ
Chhattisgarh Accident News: 25 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਗੱਡੀ ਖੱਡ ਵਿੱਚ ਡਿੱਗੀ, 2 ਦੀ ਮੌਤ
Chhattisgarh Accident News : ਵਿਆਹ ਤੋਂ ਆ ਰਹੇ ਸਨ ਵਾਪਸ
ਅਨਿਲ ਅੰਬਾਨੀ ਦਾ 3700 ਕਰੋੜ ਦਾ ਘਰ ਕੁਰਕ
ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਕਾਰਵਾਈ
ਸ਼ਿਮਲਾ ਵਿੱਚ ਦਿੱਲੀ ਪੁਲਿਸ ਅਤੇ ਹਿਮਾਚਲ ਪੁਲਿਸ ਆਹਮੋ-ਸਾਹਮਣੇ
ਕੰਡਾਘਾਟ ਨੇੜੇ ਦਿੱਲੀ ਪੁਲਿਸ ਨੂੰ ਰੋਕ ਕੇ ਤਿੰਨੋਂ ਯੂਥ ਕਾਂਗਰਸ ਕਾਰਕੁਨਾਂ ਨੂੰ ਛੁਡਾਇਆ