ਰਾਸ਼ਟਰੀ
ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਕੋਲਾ ਆਧਾਰਤ ਉਦਯੋਗਾਂ ਨੂੰ ਹਟਾਉਣ ਦੇ ਪ੍ਰਸਤਾਵ 'ਤੇ ਕੇਂਦਰ ਤੋਂ ਮੰਗਿਆ ਜਵਾਬ
ਗੱਡੀਆਂ ਤੋਂ ਪ੍ਰਦੂਸ਼ਣ ਦੇ ਮੁੱਦੇ ਦੀ ਜਾਂਚ 12 ਮਾਰਚ ਨੂੰ ਵਾਹਨ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਸੁਝਾਵਾਂ ਦੇ ਅਧਾਰ 'ਤੇ ਕਰੇਗੀ ਅਦਾਲਤ
ਕੁੜੀਆਂ ਨਾਲ ਵਿਤਕਰਾ ਅਜੇ ਵੀ ਵਿਆਪਕ, ਕੰਨਿਆ ਭਰੂਣ ਹਤਿਆ ਇਸ ਦਾ ਸਭ ਤੋਂ ਭੈੜਾ ਰੂਪ : ਸੁਪਰੀਮ ਕੋਰਟ
ਨਾ ਸਿਰਫ਼ ਲਿੰਗ ਨਿਰਧਾਰਣ ਅਤੇ ਚੋਣ ਨੂੰ ਗੈਰਕਾਨੂੰਨੀ ਐਲਾਨ ਕੀਤਾ
ਜੇ.ਐਨ.ਯੂ. ਵਿਚ ਵਾਇਸ ਚਾਂਸਲਰ ਵਿਰੁਧ ਪ੍ਰਦਰਸ਼ਨ ਹਿੰਸਕ, ਕਈ ਵਿਦਿਆਰਥੀ ਜ਼ਖ਼ਮੀ
ਮੁਲਜ਼ਮਾਂ 'ਤੇ ਬੀ.ਐਨ.ਐਸ. ਹੇਠ ਦਰਜ ਹੋਵੇਗਾ ਕੇਸ
ਰਾਸ਼ਟਰਪਤੀ ਭਵਨ 'ਚ ਪਹਿਲੇ ਭਾਰਤੀ ਗਵਰਨਰ ਜਨਰਲ ਦੇ ਬੁੱਤ ਦੀ ਘੁੰਡਚੁਕਾਈ
ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਦੀ ਘੁੰਡਚੁਕਾਈ ਕੀਤੀ
‘ਇੰਡੀਆ' ਗਠਜੋੜ ਦੇ ਕਨਵੀਨਰ ਬਣਨ ਲਈ ਸਟਾਲਿਨ ਸੱਭ ਤੋਂ ਜ਼ਿਆਦਾ ਢੁਕਵੇਂ: ਮਣੀ ਸ਼ੰਕਰ ਅੱਈਅਰ
ਸਟਾਲਿਨ ਦੇ ਪ੍ਰਸ਼ਾਸਨਿਕ ਤਜ਼ਰਬੇ, ਧਰਮ ਨਿਰਪੱਖ ਸੋਚ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਸਮਰੱਥਾ ਨੂੰ ਸੱਭ ਤੋਂ ਵੱਡੀ ਤਾਕਤ ਦੱਸਿਆ
2018 ਤੋਂ ਪਹਿਲਾਂ ਵਾਲੇ ਜ਼ਮੀਨ ਐਕਵਾਇਰ ਮਾਮਲੇ ਮੁੜ ਨਹੀਂ ਖੁੱਲ੍ਹਣਗੇ
ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਕੇਂਦਰ ਸਰਕਾਰ ਨੇ ਜਾਰੀ ਕੀਤੀ ਭਾਰਤ ਦੀ ਪਹਿਲੀ ਰਾਸ਼ਟਰੀ ਅੱਤਵਾਦ ਵਿਰੋਧੀ ਨੀਤੀ
ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ 'ਤੇ ਜ਼ੋਰ
ਦਿੱਲੀ ਸਕੱਤਰੇਤ, ਵਿਧਾਨ ਸਭਾ, ਲਾਲ ਕਿਲ੍ਹੇ ਅਤੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨਿਕਲੀਆਂ ਝੂਠੀਆਂ
ਦਿੱਲੀ ਅਸੈਂਬਲੀ ਅਤੇ ਇਸਦੇ ਸਪੀਕਰ ਦੇ ਅਧਿਕਾਰਤ ਈਮੇਲ ਆਈਡੀ 'ਤੇ ਸਵੇਰੇ 8 ਵਜੇ ਧਮਕੀ ਭਰੇ ਈਮੇਲ ਹੋਏ ਸੀ ਪ੍ਰਾਪਤ
ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦੇਹਾਂਤ
ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ
ਨੇਪਾਲ ਵਿੱਚ ਨਦੀ ਵਿਚ ਬੱਸ ਡਿੱਗਣ ਨਾਲ 18 ਦੀ ਮੌਤ, 27 ਲੋਕ ਹੋਏ ਜ਼ਖ਼ਮੀ
ਬੱਸ ਪੋਖਰਾ ਤੋਂ ਜਾ ਰਹੀ ਸੀ ਕਾਠਮੰਡੂ