ਖ਼ਬਰਾਂ
ਯੂਪੀ ਵਿਚ ਬਦਲਿਆ ਮੌਸਮ ਦਾ ਮਿਜ਼ਾਜ, ਲਖਨਊ ਵਿੱਚ ਚੱਲ ਰਹੀ ਧੂੜ ਭਰੀ ਹਨ੍ਹੇਰੀ
10 ਜ਼ਿਲ੍ਹਿਆਂ ਵਿੱਚ ਗੜੇਮਾਰੀ ਦੀ ਚੇਤਾਵਨੀ
ਚੇਨਈ ਵਿਚ ਰੇਲਗੱਡੀ ਦੀ ਲਪੇਟ ਵਿਚ ਆਈ ਇਕ ਨਿੱਜੀ ਸਕੂਲ ਦੀ ਬੱਸ, 25 ਵਿਦਿਆਰਥੀ ਜ਼ਖ਼ਮੀ
ਜ਼ਖ਼ਮੀਆਂ ਵਿਚੋਂ 6 ਦੀ ਹਾਲਤ ਗੰਭੀਰ
ਪੰਜਾਬ ਚੰਡੀਗੜ੍ਹ ਵਿਚ ਬਦਲਿਆ ਮੌਸਮ, ਰਾਤ ਤੋਂ ਚੱਲ ਰਹੀਆਂ ਤੇਜ਼ ਹਵਾਵਾਂ
ਮੌਸਮ ਵਿਭਾਗ ਵੱਲੋਂ ਅੱਜ ਕਈ ਥਾਈਂ ਤੂਫ਼ਾਨ, ਮੀਂਹ ਤੇ ਗੜੇਮਾਰੀ ਦੀ ਸੰਭਾਵਨਾ
ਉਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਪਵੇਗਾ ਮੀਂਹ, ਗੜੇਮਾਰੀ ਦੀ ਵੀ ਸੰਭਾਵਨਾ
5 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਅਤੇ 7 ਵਿੱਚ ਯੈਲੋ ਅਲਰਟ ਜਾਰੀ
ਲਹਿਰਾਗਾਗਾ 'ਚ ਦੋ ਧਿਰਾਂ ਦੇ ਝਗੜੇ ਵਿਚ ਸਾਬਕਾ ਸਰਪੰਚ ਦੀ ਮੌਤ
ਲਹਿਰਾਗਾਗਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ
11 ਭਾਰਤੀ ਨਾਗਰਿਕਾਂ ਉਤੇ ਅਮਰੀਕਾ 'ਚ ਵੀਜ਼ਾ ਧੋਖਾਧੜੀ ਦੇ ਦੋਸ਼
ਮੁਲਜ਼ਮ ਵੱਖੋ-ਵੱਖ ਅਮਰੀਕੀ ਸੂਬਿਆਂ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ।
ਹੋਰਮੁਜ਼ ਸਟ੍ਰੇਟ ਖੋਲ੍ਹਣ ਲਈ ਕਈ ਦੇਸ਼ ਭੇਜਣਗੇ ਜੰਗੀ ਬੇੜੇ : ਡੋਨਾਲਡ ਟਰੰਪ
ਕਿਹਾ : ਚੀਨ, ਜਾਪਾਨ ਅਤੇ ਬ੍ਰਿਟੇਨ ਨੂੰ ਵੀ ਕੀਤੀ ਹੈ ਅਪੀਲ
ਨੀਦਰਲੈਂਡ 'ਚ ਯਹੂਦੀ ਸਕੂਲ ਦੇ ਬਾਹਰ ਧਮਾਕਾ
ਮੇਅਰ ਨੇ ਹਮਲੇ ਨੂੰ ਯਹੂਦੀ ਭਾਈਚਾਰੇ ਵਿਰੁੱਧ ਕਾਇਰਾਨਾ ਹਿੰਸਾ ਕਰਾਰ ਦਿਤਾ
ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ 'ਚ 30 ਫੀਸਦੀ ਤੱਕ ਤਨਖ਼ਾਹ ਕਟੌਤੀ ਨੂੰ ਮਨਜ਼ੂਰੀ
ਦੋ ਮਹੀਨੇ 'ਚ ਸੜਕਾਂ ਤੋਂ ਹਟਾ ਦਿਤੀਆਂ ਜਾਣਗਿਆਂ 60 ਫੀਸਦੀ ਸਰਕਾਰੀ ਗਡੀਆਂ
ਸੁਖਬੀਰ ਬਾਦਲ ਦੇ 100 ਸੀਟਾਂ ਜਿੱਤਣ ਦੇ ਦਾਅਵੇ 'ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਬੋਲੇ
ਕਿਹਾ : ‘ਕਹਿਣ ਨਾਲ ਕੁੱਝ ਨਹੀਂ ਹੁੰਦਾ, ਫ਼ੈਸਲਾ ਜਨਤਾ ਨੇ ਕਰਨਾ ਹੁੰਦਾ ਹੈ'