ਖ਼ਬਰਾਂ
ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਵਿਕਰੀ ਸ਼ੁਰੂ, ਕਾਲਾਬਾਜ਼ਾਰੀ ਰੋਕਣ ਲਈ ਛਾਪੇ ਤੇਜ਼
ਘਰੇਲੂ ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ : ਸਰਕਾਰ
ਹੈਪੀ ਸਰਪੰਚ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਬੱਬਲੂ ਗ੍ਰਿਫ਼ਤਾਰ
ਮੋਗਾ ਪੁਲਿਸ ਨੇ ਲੱਦਾਖ਼ ਤੋਂ ਕੀਤਾ ਗ੍ਰਿਫ਼ਤਾਰ
ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਮ 'ਤੇ ਠੱਗੀ ਮਾਰ ਰਹੇ ਨੇ ਸਾਈਬਰ ਠੱਗ
ਪਾਕਿਸਤਾਨੀ ਨੰਬਰਾਂ ਤੋਂ ਲੋਕਾਂ ਨੂੰ ਆ ਰਹੇ ਫ਼ੋਨ, ਮੰਗ ਰਹੇ ਪੈਸੇ ਅਤੇ ਓਟੀਪੀ
ਰੂਸ ਤੋਂ ਪੈਕ ਹੋ ਕੇ ਆਈ ਸਮਰਜੀਤ ਸਿੰਘ ਦੀ ਮ੍ਰਿਤਕ ਦੇਹ ਦੇ ਆਖਰੀ ਦਰਸ਼ਨ ਵੀ ਨਾ ਕਰ ਸਕੀ ਮਾਂ
ਸਮਰਜੀਤ ਸਿੰਘ ਦੀ 10 ਸਤੰਬਰ 2025 ਨੂੰ ਰੂਸ-ਯੂਕਰੇਨ ਜੰਗ ਦੌਰਾਨ ਡਰੋਨ ਹਮਲੇ 'ਚ ਹੋਈ ਸੀ ਮੌਤ
ਬਟਾਲਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਗਈ ਜਾਨ
ਮ੍ਰਿਤਕਾਂ ਦੀ ਵਿਲੀਅਮ ਮਸੀਹ ਤੇ ਪਰਮਿੰਦਰ ਸਿੰਘ ਵਜੋਂ ਹੋਈ ਪਛਾਣ
ਕੌਮਾਂਤਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਖੇਡ ਪ੍ਰੇਮੀਆਂ ਨੂੰ ਲੱਗਿਆ ਡੂੰਘਾ ਸਦਮਾ
590 ਕਰੋੜ ਰੁਪਏ ਦਾ ਆਈ.ਡੀ.ਐਫ.ਸੀ. ਬੈਂਕ ਘੁਟਾਲਾ ਮਾਮਲਾ
ਘੁਟਾਲੇ ਦੇ ਪੈਸੇ ਨਾਲ ਬੈਂਕਾਕ 'ਚ ਮਸਤੀ ਕਰਦੇ ਹੋਏ ਨਜ਼ਰ ਆਏ ਰਿਭਵ, ਨਰੇਸ਼ ਅਤੇ ਅਭੈ
ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਇੱਕ AK-47 ਰਾਈਫਲ, ਦੋ ਮੈਗਜ਼ੀਨ, 36 ਜ਼ਿੰਦਾ ਕਾਰਤੂਸ ਅਤੇ ਤਿੰਨ ਆਧੁਨਿਕ ਪਿਸਤੌਲ ਹੋਏ ਬਰਾਮਦ
ਪੰਜਾਬ ਵਿੱਚ 2027 ਵਿੱਚ ਭਾਜਪਾ ਦੀ ਸਰਕਾਰ ਬਣੇਗੀ : ਅਮਿਤ ਸ਼ਾਹ
'ਬਟਵਾਰੇ ਦੌਰਾਨ ਕਾਂਗਰਸ ਦੀ ਦ੍ਰਿਸ਼ਟੀ ਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਸਾਡੇ ਕੋਲ ਹੁੰਦਾ'
ਲੱਦਾਖ ਹਿੰਸਾ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਤੋਂ ਹਟਾਇਆ NSA
26 ਸਤੰਬਰ 2025 ਨੂੰ ਹੋਈ ਸੀ ਗ੍ਰਿਫ਼ਤਾਰੀ