ਹਰਿਆਣਾ
ਕੁਰੂਕਸ਼ੇਤਰ: ਸ਼ਾਹਬਾਦ 'ਚ 19 ਸਾਲ ਦੀ ਲੜਕੀ ਅਗਵਾ
ਬੰਦੂਕ ਦੀ ਨੋਕ 'ਤੇ ਘਰੋਂ ਅਗਵਾ ਕੀਤਾ
IDFC ਬੈਂਕ ਘੁਟਾਲਾ ਮਾਮਲੇ ਸਾਵਨ ਜਵੈਲਰਜ਼ ਦਾ ਮਾਲਕ ਰਾਜਨ ਕਟੋਡੀਆ ਗ੍ਰਿਫ਼ਤਾਰ
ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਕੀਤੀ ਗਈ 12ਵੀਂ ਗ੍ਰਿਫ਼ਤਾਰੀ
ਹਰਿਆਣਾ 'ਚ ਰਸੋਈ ਗੈਸ ਤੋਂ ਬਾਅਦ ਵਧੀ ਪੈਟਰੋਲ ਤੇ ਡੀਜ਼ਲ ਦੀ ਮੰਗ, ਮੰਤਰਾਲੇ ਵੱਲੋਂ ਰੱਖੀ ਜਾ ਰਹੀ ਨਜ਼ਰ
ਪੈਟਰੋਲ ਪੰਪ ਮਾਲਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਪੈਟਰੋਲ ਤੇ ਡੀਜ਼ਲ ਨਾ ਦੇਣ ਦਾ ਹੁਕਮ
ਕੁਰੂਕਸ਼ੇਤਰ: ਪੁਲਿਸ ਮੁਲਾਜ਼ਮਾਂ 'ਚ ਏਰੀਏ ਨੂੰ ਲੈ ਕੇ ਹੋਈ ਬਹਿਸ, ਪੁਲਿਸ ਮੁਲਾਜ਼ਮ ਲਾਸ਼ ਛੱਡ ਕੇ ਭੱਜੇ
ਪਿੰਡ ਕੈਂਥਲਾ ਨੇੜੇ ਨਹਿਰ 'ਚੋਂ 25 ਸਾਲ ਦੇ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਹੋਣ ਦਾ ਮਾਮਲਾ
ਹਰਿਆਣਾ ਵਿੱਚ ਬਾਲੀਵੁੱਡ ਗਾਇਕ ਬਾਦਸ਼ਾਹ ਦੀ ਗ੍ਰਿਫ਼ਤਾਰੀ ਦੇ ਹੁਕਮ
ਪੰਚਕੂਲਾ-ਪਾਣੀਪਤ ਦੇ SP ਪਾਸਪੋਰਟ ਵੀ ਜ਼ਬਤ ਕਰਨ: ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਹਰਿਆਣਾ ਵਿਚ ਘਰੇਲੂ ਐਲਪੀਜੀ, ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਆਮ: ਨਾਇਬ ਸਿੰਘ ਸੈਣੀ
ਸੋਸ਼ਲ ਮੀਡੀਆ ਉੱਤੇ ਅਫਵਾਹਾਂ ਉੱਤੇ ਯਕੀਨ ਨਾ ਕਰੋ
ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਨੌਜਵਾਨ ਉਧਮਪ੍ਰੀਤ ਸਿੰਘ ਦੀ ਦੇਹ ਯਮੁਨਾਨਗਰ ਪਹੁੰਚੀ
ਗਮਗੀਨ ਮਾਹੌਲ ਵਿੱਚ ਕੀਤਾ ਗਿਆ ਅੰਤਿਮ ਸਸਕਾਰ
ਕਰਨਾਲ: RPS ਇੰਟਰਨੈਸ਼ਨਲ ਸਕੂਲ ਦੀ ਬੱਸ 'ਚ ਲੱਗੀ ਅੱਗ
ਸਕੂਲ ਬੱਸ 'ਚ ਸਵਾਰ ਸਨ ਬੱਚੇ, ਸਾਰੇ ਸੁਰੱਖਿਅਤ
YouTuber ਮਲਹੋਤਰਾ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
ਜੀਂਦ 'ਚ ਫੈਕਟਰੀ ਵਿਚ ਧਮਾਕਾ ਹੋਣ ਕਾਰਨ 4 ਔਰਤਾਂ ਦੀ ਮੌਤ
17 ਜ਼ਖ਼ਮੀ ਮਜ਼ਦੂਰਾਂ ਨੂੰ ਹਸਪਤਾਲ ਕਰਵਾਇਆ ਦਾਖ਼ਲ