ਹਰਿਆਣਾ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਮਾਨੇਸਰ ਜ਼ਮੀਨ ਘਪਲਾ ਮਾਮਲੇ 'ਚ ਵੱਡੀ ਰਾਹਤ
ਹਾਈ ਕੋਰਟ ਨੇ CBI ਦਾ ਦੋਸ਼ ਪੱਤਰ ਰੱਦ ਕੀਤਾ
ਭੁਪਿੰਦਰ ਸਿੰਘ ਹੁੱਡਾ ਨੂੰ ਮਾਨੇਸਰ ਲੈਂਡ ਸਕੈਮ 'ਚ ਵੱਡੀ ਰਾਹਤ, ਹਾਈਕੋਰਟ ਨੇ ਸੀ.ਬੀ.ਆਈ. ਦਾ ਦੋਸ਼ ਪੱਤਰ ਕੀਤਾ ਖਾਰਜ
ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਹੁੱਡਾ ਵਿਰੁਧ ਦੋਸ਼ ਤੈਅ ਕਰਨ ਦੀ ਕਾਰਵਾਈ ਕੀਤੀ ਸੀ ਸ਼ੁਰੂ
ਹਰਿਆਣਾ : ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਧੋਖਾਧੜੀ ਮਾਮਲੇ 'ਚ ਸਾਬਕਾ ਬ੍ਰਾਂਚ ਪ੍ਰਬੰਧਕ ਸਮੇਤ ਚਾਰ ਗ੍ਰਿਫ਼ਤਾਰ
ਹਰਿਆਣਾ : ਆਈ.ਡੀ.ਐਫ਼.ਸੀ. ਫ਼ਰਸਟ ਬੈਂਕ ਧੋਖਾਧੜੀ ਮਾਮਲੇ 'ਚ ਸਾਬਕਾ ਬ੍ਰਾਂਚ ਪ੍ਰਬੰਧਕ ਸਮੇਤ ਚਾਰ ਗ੍ਰਿਫ਼ਤਾਰ
ਫਤਿਹਾਬਾਦ 'ਚ 2 ਕਿਲੋ 803 ਗ੍ਰਾਮ ਅਫੀਮ ਸਣੇ ਦੋ ਅੰਤਰਰਾਜੀ ਤਸਕਰ ਗ੍ਰਿਫ਼ਤਾਰ
ਸਰੀਰ ਅਤੇ ਜੁੱਤਿਆਂ 'ਚ ਛੁਪਾ ਕੇ ਲਿਆਂਦੀ ਜਾ ਰਹੀ ਸੀ ਅਫ਼ੀਮ
ਬੈਂਕ ਕਰਮਚਾਰੀ ਹੋਵੇ ਜਾਂ ਸਰਕਾਰੀ, ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਸੈਣੀ
ਹਰਿਆਣਾ ਸਰਕਾਰ ਤੇ ਬੈਂਕਾਂ ਦੀ ਕਾਰਵਾਈ, ਸਰਕਾਰੀ ਕਾਰੋਬਾਰ ਤੋਂ ਡੀ-ਇੰਪੈਨਲ ਕੀਤਾ
ਫਰੀਦਾਬਾਦ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਫਾਇਰਮੈਨ ਦੀ ਮੌਤ
ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ ਪੰਜ
ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਮੂੰਹ 'ਤੇ ਪਿਸ਼ਾਬ ਕਰਨ ਦੇ ਮਾਮਲੇ 'ਚ 5 ਗ੍ਰਿਫ਼ਤਾਰ
ਸਬਕ ਸਿਖਾਉਣ ਲਈ ਪੁਲਿਸ ਨੇ ਮੁਲਜ਼ਮਾਂ ਨੂੰ ਕਰਵਾਇਆ ਗੰਜਾ
ਹਰਿਆਣਾ ਸਰਕਾਰ ਦੇ ਖਾਤਿਆਂ 'ਚ ਹੋਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਪ੍ਰਗਟਾਵਾ
ਧੋਖਾਧੜੀ ਦੀ ਕਾਰਵਾਈ 'ਚ ਚੰਡੀਗੜ੍ਹ ਦੀ ਵਿਸ਼ੇਸ਼ ਬ੍ਰਾਂਚ ਦੇ ਕੁੱਝ ਮੁਲਾਜ਼ਮ ਸ਼ਾਮਲ
ਹਰਿਆਣਾ ਵਿਚ ਟਰੱਕ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਵੋਲਵੋ ਬੱਸ, ਕੰਡਕਟਰ ਦੀ ਮੌਤ
ਡਰਾਈਵਰ ਅਤੇ ਕਈ ਯਾਤਰੀ ਜ਼ਖ਼ਮੀ
ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ
25 ਫਰਵਰੀ ਤੋਂ 12ਵੀਂ ਅਤੇ 26 ਫਰਵਰੀ ਤੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ