ਹਰਿਆਣਾ
'ਟਟੀਹਰੀ' ਗੀਤ ਨੂੰ ਲੈ ਕੇ ਬੁਰੇ ਫਸੇ ਗਾਇਕ ਬਾਦਸ਼ਾਹ, ਜੀਂਦ ਰੋਡਵੇਜ਼ ਬੱਸ ਦੀ ਵਰਤੋਂ 'ਤੇ ਵੀ FIR ਦਰਜ
ਵਿਭਾਗ ਅਤੇ ਜੀਂਦ ਡਿਪੂ ਦਾ ਅਕਸ ਖਰਾਬ ਹੋਇਆ : ਜਨਰਲ ਮੈਨੇਜਰ ਰਾਹੁਲ ਜੈਨ
Rohtak Accident News: ਰੋਹਤਕ ਵਿੱਚ 2 ਸਕੇ ਭਰਾਵਾਂ ਸਮੇਤ 4 ਨੌਜਵਾਨਾਂ ਦੀ ਹਾਦਸੇ ਵਿਚ ਮੌਤ
ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕੋ ਮੋਟਰਸਾਈਕਲ 'ਤੇ ਸਨ ਚਾਰ ਨੌਜਵਾਨ ਸਵਾਰ
ਕਰਨਾਲ 'ਚ ਪਿੰਡ ਕੁਰਾਲੀ 'ਚੋਂ STF ਟੀਮ ਨੇ ਕਾਬੂ ਕੀਤੇ ਦੋ ਬਦਮਾਸ਼
ਆਸ਼ੀਸ਼ ਅਤੇ ਕਪਿਲ ਵਜੋਂ ਹੋਈ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2.23 ਲੱਖ ਕਰੋੜ ਦਾ ਬਜਟ ਕੀਤਾ ਪੇਸ਼
ਹਾਂਸੀ ਨੂੰ ਮਾਡਰਨ ਜ਼ਿਲ੍ਹਾ ਬਣਾਉਣ ਦਾ ਕੀਤਾ ਐਲਾਨ
ਗੁਰੂਆਂ ਤੇ ਮਹਾਂਪੁਰਖਾਂ ਦੀ ਯਾਦਗਾਰ, ਸੰਘਰਸ਼ ਅਤੇ ਆਦਰਸ਼ਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਜ਼ਰੂਰੀ : ਸਾਬਕਾ ਮੰਤਰੀ ਕਨਵਰ ਪਾਲ
ਹਰਿਆਣਾ ਸਰਕਾਰ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਸਮਾਰਕ ਦੇ ਵਿਕਾਸ ਲਈ ਵਚਨਬੱਧ
Haryana News: ਹਾਂਸੀ ਵਿਚ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਦਾ ਐਨਕਾਊਂਟਰ
ਪੁਲਿਸ ਦੀ ਜਵਾਬੀ ਫ਼ਾਇਰਿੰਗ ਵਿਚ ਮੁਲਜ਼ਮ ਦੀ ਲੱਤ ਵਿਚ ਲੱਗੀ ਗੋਲੀ
ਅੰਬਾਲਾ 'ਚ ਰੇਲਵੇ CIA ਟੀਮ ਨੇ ਦੋ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗ੍ਰਿਫ਼ਤਾਰ
55 ਕਿਲੋ 670 ਗ੍ਰਾਮ ਗਾਂਜਾ ਬਰਾਮਦ
ਜ਼ਮੀਨ ਵੇਚ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਟੋਰਾਂਟੋ ਜਾਂਦੇ ਸਮੇਂ ਕਾਰ ਨੂੰ ਟਰੱਕ ਨੇ ਮਾਰੀ ਟੱਕਰ
ਫਰੀਦਾਬਾਦ 'ਚ ਨਬਾਲਗ ਮਸੇਰੇ ਭਰਾ ਨੇ ਰਿਸ਼ਤੇ ਕੀਤੇ ਸ਼ਰਮਸਾਰ, ਨਬਾਲਗ ਭੈਣ ਨਾਲ ਕੀਤਾ ਜਬਰ ਜਨਾਹ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਐਨ.ਆਰ. ਆਈ. ਗੁਰਦੀਪ ਸਿੰਘ ਦੀ ਸੜਕ ਹਾਦਸੇ 'ਚ ਹੋਈ ਮੌਤ
ਆਪਣੇ ਵੱਡੇ ਭਰਾ ਸੁਰਜੀਤ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਜਰਮਨੀ ਤੋਂ ਆਇਆ ਸੀ ਮ੍ਰਿਤਕ