ਰਾਸ਼ਟਰੀ
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੱਢਿਆ ਗਿਆ ਬਾਹਰ
ਸੁਰੱਖਿਆ ਏਜੰਸੀਆਂ ਨੇ ਸਕੂਲ ਦੇ ਕੰਪਲੈਕਸ ਦਾ ਕੀਤਾ ਮੁਆਇਨਾ
ਲਾਰੈਂਸ ਬਿਸ਼ਨੋਈ ਗੈਂਗ ਦੀ ਲੇਡੀ ਡੌਨ ਖੁਸ਼ਨੁਮਾ ਅੰਸਾਰੀ ਉਰਫ਼ ਨੇਹਾ ਕਾਬੂ
ਨਸ਼ਾ ਤਸਕਰੀ ਦੇ ਮਾਮਲੇ 'ਚ ਹੋਈ ਗ੍ਰਿਫ਼ਤਾਰੀ, ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ਵਾਲੇ ਬੌਬੀ ਕਬੂਤਰ ਦੀ ਮਹਿਲਾ ਦੋਸਤ ਹੈ ਨੇਹਾ
ਪੰਜਾਬੀਆਂ ਲਈ ਹਿਮਾਚਲ ਪ੍ਰਦੇਸ਼ ਜਾਣਾ ਹੋਇਆ ਮਹਿੰਗਾ
ਹਿਮਾਚਲ ਸਰਕਾਰ ਨੇ ਵਾਹਨਾਂ ਦੀ ਐਂਟਰੀ ਫੀਸ 'ਚ ਕੀਤਾ ਵਾਧਾ
ਏ.ਆਈ. ਸੰਮੇਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੰਬੋਧਨ
ਕਿਹਾ : ਨੌਜਵਾਨਾਂ ਵਲੋਂ ਏ.ਆਈ. ਅਪਨਾਉਣਾ ਹੈ ਵੱਡਾ ਕਦਮ
Editorial: ਨੁਕਸਾਨਦੇਹ ਸਾਬਤ ਹੋ ਰਿਹਾ ਹੈ ਬੇਮੁਹਾਰਾ ਟੂਰਿਜ਼ਮ
ਸਰਕਾਰਾਂ ਤਾਂ ਅਪਣੇ ਫ਼ਰਜ਼ ਭੁਲਾਈ ਬੈਠੀਆਂ ਹਨ, ਪਰ ਲੋਕ ਹੁਣ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣੇ ਸ਼ੁਰੂ ਹੋ ਗਏ ਹਨ।
ਪੈਕੇਟ ਉਤੇ ਲਿਖਿਆ ਹੋਵੇਗਾ, ਭੋਜਨ ਸਿਹਤਮੰਦ ਹੈ ਜਾਂ ਨਹੀਂ
ਸੁਪਰੀਮ ਕੋਰਟ ਨੇ ਫ਼ਰੰਟ-ਆਫ਼-ਪੈਕ ਲੇਬਲਿੰਗ ਲਗਾਉਣ ਲਈ ਕਿਹਾ
ਉਡੀਸਾ ਦੇ ਜੁੜਵਾਂ ਭਰਾਵਾਂ ਨੇ JEE ਮੇਨ 'ਚ ਹਾਸਲ ਕੀਤੇ ਇਕੋ ਜਿਹੇ ਅੰਕ
ਮਹਿਰੂਫ ਅਹਿਮਦ ਖਾਨ ਤੇ ਮਸਰੂਰ ਅਹਿਮਦ ਨੂੰ ਮਿਲੇ 99.998 % ਅੰਕ
ਬੰਬਈ ਹਾਈ ਕੋਰਟ ਨੇ ਫ਼ੌਜੀ ਹਵਾਈ ਅੱਡੇ ਨੇੜੇ ਉੱਚੀ ਇਮਾਰਤ ਨੂੰ ਲੈ ਕੇ ਸਮੁੰਦਰੀ ਫ਼ੌਜ ਦੀ ਕੀਤੀ ਝਾੜਝੰਬ
ਕਿਹਾ, ‘ਕੀ ਏਨਾ ਸਮਾਂ ਤੁਸੀਂ ਸੌਂ ਰਹੇ ਸੀ?'
ED ਨੇ ਪਰਲਜ਼ ਗਰੁੱਪ ਮਾਮਲੇ 'ਚ ਸੱਭ ਤੋਂ ਵੱਡਾ ਕੁਰਕੀ ਆਰਡਰ ਕੀਤਾ ਜਾਰੀ
ਮੁਹਾਲੀ, ਰੂਪਨਗਰ ਅਤੇ ਜ਼ੀਰਕਪੁਰ ਦੀਆਂ 10,000 ਕਰੋੜ ਰੁਪਏ ਤੋਂ ਵੱਧ ਦੀਆਂ 247 ਜਾਇਦਾਦਾਂ ਕੁਰਕੀ ਕਰਨ ਦੇ ਹੁਕਮ
ਰਾਜਸਥਾਨ 'ਚ ਭਾਜਪਾ ਵਿਧਾਇਕ ਨੇ ਬਜਟ ਦੀ ਤੁਲਨਾ ‘ਛੋਰੀ-ਛੋਰਾ' ਦੇ ਜਨਮ ਨਾਲ ਕੀਤੀ, ਛਿੜਿਆ ਵਿਵਾਦ
ਕਿਹਾ, ‘ਗਹਿਲੋਤ ਸਰਕਾਰ ਨੇ ਜੋ ਐਲਾਨ ਕੀਤੇ ਸਨ, ਉਥੇ ‘ਲੜਕੀ' ਪੈਦਾ ਹੋਈ, ਅੱਜ ਉਹ ਵਿਰੋਧੀ ਧਿਰ 'ਚ ਬੈਠੇ ਹਨ'