ਰਾਸ਼ਟਰੀ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੇ ਪੋਤੇ ਵੀਰ ਸੋਰੇਨ ਦਾ ਮਨਾਲੀ ਵਿੱਚ ਹੋਇਆ ਦੇਹਾਂਤ
ਸੋਲਾਂਗ ਘਾਟੀ ਦੀ ਪੜਚੋਲ ਕਰਨ ਤੋਂ ਬਾਅਦ ਸੇਠਾਨ ਗਿਆ ਸੀ
ਅਮਰੀਕਾ ਨੇ ਕੁੱਝ ਭਾਰਤੀ ਸੋਲਰ ਉਤਪਾਦਾਂ ਦੇ ਆਯਾਤ 'ਤੇ 126 ਫ਼ੀ ਸਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ
ਅਮਰੀਕਾ ਨੇ ਕੁੱਝ ਭਾਰਤੀ ਸੋਲਰ ਉਤਪਾਦਾਂ ਦੇ ਆਯਾਤ 'ਤੇ 126 ਫ਼ੀ ਸਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ
ਨੋਇਡਾ : ਗਲਗੋਟਿਆ ਕਾਲਜ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਨੋਇਡਾ : ਗਲਗੋਟਿਆ ਕਾਲਜ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਐਸ.ਆਈ.ਆਰ. 'ਚ ਪਾਸ ਸਰਟੀਫ਼ਿਕੇਟ ਨਾਲ ਦਸਵੀਂ ਦਾ ਦਾਖ਼ਲਾ ਫ਼ਾਰਮ ਲਗਾਇਆ ਜਾ ਸਕਦਾ ਹੈ : ਅਦਾਲਤ
ਐਸ.ਆਈ.ਆਰ. 'ਚ ਪਾਸ ਸਰਟੀਫ਼ਿਕੇਟ ਨਾਲ ਦਸਵੀਂ ਦਾ ਦਾਖ਼ਲਾ ਫ਼ਾਰਮ ਲਗਾਇਆ ਜਾ ਸਕਦਾ ਹੈ : ਅਦਾਲਤ
ਨਿਆਂਪਾਲਿਕ ਨੂੰ ਬਦਨਾਮ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ: ਭਾਰਤੀ ਚੀਫ਼ ਜਸਟਿਸ
"ਨਿਆਂਪਾਲਿਕਾ ਵਿਚ ਭ੍ਰਿਸ਼ਟਾਚਾਰ" ਬਾਰੇ ਇਕ ਅਧਿਆਇ ਸ਼ਾਮਿਲ ਕਰਨ 'ਤੇ ਨਾਰਾਜ਼ਗੀ ਪ੍ਰਗਟ ਕੀਤੀ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪੰਜ ਓ.ਟੀ.ਟੀ. ਪਲੇਟਫ਼ਾਰਮਾਂ 'ਤੇ ਲਗਾਈ ਪਾਬੰਦੀ
ਮੂਡ ਐਕਸ.ਵੀ.ਆਈ.ਪੀ., ਕੋਇਲ, ਪਲੇਪਰੋ, ਡਿਜ਼ੀ ਮੂਵੀ ਪਲੈਕਸ, ਫੀਲ ਤੇ ਜੁਗਨੂੰ ਨੂੰ ਕੀਤਾ ਬਲਾਕ
ਕੀ ਨੋਟਾ ਨਾਲ ਲੀਡਰਾਂ ਵਿਚ ਕੋਈ ਸੁਧਾਰ ਹੋਇਆ : ਸੁਪਰੀਮ ਕੋਰਟ
ਸਾਰੀਆਂ ਚੋਣਾਂ ਵਿਚ ਨੋਟਾ ਦੇ ਵਿਕਲਪ ਨੂੰ ਲਾਜ਼ਮੀ ਬਣਾਉਣ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਹੋਈ ਸੁਣਵਾਈ
ਸੇਵਾ ਤੀਰਥ 'ਚ ਹੋਈ ਕੇਂਦਰੀ ਕੈਬਨਿਟ ਦੀ ਪਹਿਲੀ ਬੈਠਕ
ਸੇਵਾ ਤੀਰਥ ਸੱਤਾ ਦੇ ਪ੍ਰਦਰਸ਼ਨ ਦਾ ਸਥਾਨ ਨਹੀਂ ਹੋਵੇਗਾ, ਬਲਕਿ ਮਜ਼ਬੂਤੀਕਰਨ ਦਾ ਕੇਂਦਰ ਹੋਵੇਗਾ: ਕੈਬਨਿਟ ਦਾ ਮਤਾ
NCERT ਦੀਆਂ 8ਵੀਂ ਜਮਾਤ ਦੀਆਂ ਨਵੀਆਂ ਪਾਠ-ਪੁਸਤਕਾਂ ਨੇ ਛੇੜੀ ਚਰਚਾ
ਮਹਾਤਮਾ ਗਾਂਧੀ ਅਤੇ ਕਾਂਗਰਸ ਬਾਰੇ ਨਵੇਂ ਦਾਅਵੇ
ਸੁਪਰੀਮ ਕੋਰਟ ਨੇ ਪਛਮੀ ਬੰਗਾਲ ਵਿਚ ਝਾਰਖੰਡ ਅਤੇ ਉੜੀਸਾ ਤੋਂ ਨਿਆਂਇਕ ਅਧਿਕਾਰੀ ਤੈਨਾਤ ਕਰਨ ਦੀ ਦਿੱਤੀ ਇਜਾਜ਼ਤ
ਗੰਭੀਰ ਸਥਿਤੀ ਅਤੇ ਸਮੇਂ ਦੀ ਘਾਟ ਨੂੰ ਧਿਆਨ ਵਿਚ ਰਖਦੇ ਹੋਏ ਪ੍ਰਕਿਰਿਆ ਨੂੰ ਚਲਾਉਣ ਲਈ ਸਿਵਲ ਜੱਜਾਂ ਦੀ ਤਾਇਨਾਤੀ ਦੀ ਦਿੱਤੀ ਇਜਾਜ਼ਤ