ਰਾਸ਼ਟਰੀ
ਸੁਪਰੀਮ ਕੋਰਟ ਦਾ ਕੰਪਨੀ ਨੂੰ ਹੁਕਮ : ਪਤੀ ਦੀ ਤਨਖ਼ਾਹ ਕੱਟੋ ਤੇ ਪਤਨੀ ਦੇ ਖਾਤੇ ਵਿਚ ਪਾਉ
। ਸੁਪਰੀਮ ਕੋਰਟ ਦੇ ਰਿਕਾਰਡ ਅਨੁਸਾਰ ਜੋੜੇ ਦੀ ਚਾਰ ਸਾਲ ਦੀ ਧੀ ਹੈ, ਜਿਸ ਦੀ ਦੇਖਭਾਲ ਸਿਰਫ਼ ਮਾਂ ਕਰਦੀ ਹੈ।
ਹੋਲੀ ਦੇ ਰੰਗਾਂ ਨੂੰ ਲੈ ਕੇ ਹੋਏ ਝਗੜੇ ਵਿੱਚ 11 ਲੋਕ ਜ਼ਖਮੀ, 20 ਹਿਰਾਸਤ ਵਿੱਚ
ਨਤੀਜੇ ਵਜੋਂ 11 ਲੋਕ ਜ਼ਖਮੀ ਹੋ ਗਏ
ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ
ਇੰਟਰਨੈੱਟ ਸੇਵਾਵਾਂ ਵਾਦੀ ਵਿੱਚ 2ਜੀ ਸਪੀਡ ਤੱਕ ਸੀਮਤ ਰਹਿਣਗੀਆਂ, ਪ੍ਰੀਪੇਡ ਕਾਲਿੰਗ ਮੁਅੱਤਲ
ਅੱਜ ਦੁਨੀਆ ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ: PM ਮੋਦੀ
ਪ੍ਰਧਾਨ ਮੰਤਰੀ ਮੋਦੀ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਹੈਦਰਾਬਾਦ ਹਾਊਸ ਵਿਖੇ ਕੀਤੀ ਮੁਲਾਕਾਤ
ਦਿੱਲੀ 'ਚ ਐਮਬੀ ਰੋਡ 'ਤੇ ਡੀਟੀਸੀ ਇਲੈਕਟ੍ਰਿਕ ਬੱਸ ਨੂੰ ਲੱਗੀ ਅੱਗ, ਕੁਝ ਹੀ ਮਿੰਟਾਂ 'ਚ ਸੜ ਕੇ ਹੋਈ ਸੁਆਹ
ਜਾਨੀ ਨੁਕਸਾਨ ਤੋਂ ਹੋਇਆ ਬਚਾਅ, ਆਰ ਕੇ ਪੁਰਮ ਤੋਂ ਬਦਰਪੁਰ ਬਾਰਡਰ ਜਾ ਰਹੀ ਸੀ ਬੱਸ
ਫੌਜੀ ਟਕਰਾਅ ਨਾਲ ਕੋਈ ਵੀ ਮੁੱਦਾ ਹੱਲ ਨਹੀਂ ਹੋ ਸਕਦਾ: PM ਮੋਦੀ
'ਚਾਹੇ ਇਹ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਟਕਰਾਵਾਂ ਦੇ ਛੇਤੀ ਅੰਤ ਅਤੇ ਸ਼ਾਂਤੀ ਵੱਲ ਹਰ ਕੋਸ਼ਿਸ਼ ਦਾ ਸਮਰਥਨ ਕਰਦੇ ਰਹਾਂਗੇ'
ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਭਾਰਤ ਦੇ 4 ਰੋਜ਼ਾ ਦੌਰੇ 'ਤੇ ਪੁੱਜੇ
ਵਪਾਰ, ਨਿਵੇਸ਼ ਅਤੇ ਮਹੱਤਵਪੂਰਨ ਤਕਨਾਲੋਜੀ ਸਮੇਤ ਕਈ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਲੈ ਕੇ ਹੋਵੇਗੀ ਚਰਚਾ
ਸੀਨੀਅਰ ਪੱਤਰਕਾਰ ਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਐੱਚ.ਕੇ. ਦੁਆ ਦਾ ਦੇਹਾਂਤ
ਭਲਕੇ 5 ਮਾਰਚ ਨੂੰ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ
ਭਾਰਤ ਨੇ ਫ਼ਾਰਸ ਦੀ ਖਾੜੀ ਵਿੱਚ 'ਕੁਇਕ ਰਿਸਪਾਂਸ ਟੀਮ' ਕੀਤੀ ਤਾਇਨਾਤ
ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉੱਚ ਪੱਧਰੀ ਮੀਟਿੰਗ ਹੋਈ
48 ਸਾਲ ਮਗਰੋਂ ਖੁੱਲ੍ਹੇਗਾ ਜਗਨਨਾਥ ਮੰਦਰ ਦਾ ਖ਼ਜ਼ਾਨਾ
ਆਰਬੀਆਈ ਦੀ ਨਿਗਰਾਨੀ 'ਚ ਹੋਵੇਗੀ ਰਤਨਾਂ ਦੀ ਗਿਣਤੀ