ਰਾਸ਼ਟਰੀ
ਭਾਰਤ 'ਚ ਪਹਿਲੀ ਵਾਰੀ ਇੱਛਾ ਮੌਤ ਦੀ ਇਜਾਜ਼ਤ
ਹਰੀਸ਼ ਰਾਣਾ ਕੇਸ ਦਾ ਫ਼ੈਸਲਾ ਸੁਣਾਉਂਦਿਆਂ ‘ਟੂ ਬੀ ਔਰ ਨਾਟ ਟੂ ਬੀ' ਕਹਿ ਕੇ ਭਾਵੁਕ ਹੋਏ ਜੱਜ
ਸੁਪਰੀਮ ਕੋਰਟ ਨੇ 31 ਸਾਲ ਦੇ ਹਰੀਸ਼ ਰਾਣਾ ਨੂੰ ‘ਇੱਛਾ ਮੌਤ' ਲਈ ਦਿੱਤੀ ਪ੍ਰਵਾਨਗੀ
ਅਦਾਲਤ ਨੇ ਬਜ਼ੁਰਗ ਮਾਪਿਆਂ ਦੀ ਅਪੀਲ 'ਤੇ ਸੁਣਾਇਆ ਫ਼ੈਸਲਾ
ਮੱਧ ਪ੍ਰਦੇਸ਼ ਵਿੱਚ ਵਪਾਰਕ ਸਿਲੰਡਰ ਦੀ ਡਿਲੀਵਰੀ 2 ਦਿਨਾਂ ਤੋਂ ਠੱਪ
ਇੰਦੌਰ ਵਿੱਚ ਫੂਡ ਅਫਸਰ ਨੇ ਕਿਹਾ - ਲੱਕੜ ਅਤੇ ਗੋਬਰ ਵਰਗੇ ਰਵਾਇਤੀ ਬਾਲਣਾਂ ਨੂੰ ਸਾੜੋ।
ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
ਕਿਹਾ : ਮੱਧ ਪੂਰਬ 'ਚ ਚੱਲ ਰਹੇ ਤਣਾਅ ਕਾਰਨ ਉਡਾਣਾਂ 'ਚ ਹੋ ਸਕਦੀ ਹੈ ਦੇਰੀ
ਵੋਟਰ ਸੂਚੀ ਤੋਂ ਬਾਹਰ ਕੀਤੇ ਲੋਕਾਂ ਲਈ ਬਣਨਗੇ ਵਿਸ਼ੇਸ਼ ਅਪੀਲ ਟਿ੍ਰਬਿਊਨਲ
ਮਮਤਾ ਬੈਨਰਜੀ ਨੇ ਖ਼ਤਮ ਕੀਤਾ ਪੰਜ ਦਿਨ ਪੁਰਾਣਾ ਧਰਨਾ
ਏਅਰ ਇੰਡੀਆ ਦੀਆਂ ਟਿਕਟਾਂ ਹੋਣਗੀਆਂ ਮਹਿੰਗੀਆਂ
ਘਰੇਲੂ ਅਤੇ ਕੌਮਾਂਤਰੀ ਟਿਕਟਾਂ 'ਤੇ ਫਿਊਲ ਸਰਚਾਰਜ ਵਧਾਉਣ ਦਾ ਐਲਾਨ
ਯੂ.ਸੀ.ਸੀ. ਲਾਗੂ ਕਰਨ ਦਾ ਸਮਾਂ ਆ ਗਿਆ ਹੈ: ਸੁਪਰੀਮ ਕੋਰਟ
ਸ਼ਰੀਆ ਕਾਨੂੰਨਾਂ ਦੇ ਪ੍ਰਬੰਧਾਂ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ
ਸਰਕਾਰ ਕੋਵਿਡ ਵੈਕਸੀਨ ਕਾਰਨ ਨੁਕਸਾਨ ਦਾ ਮੁਆਵਜ਼ਾ ਦੇਵੇ: ਸੁਪਰੀਮ ਕੋਰਟ
ਵੈਕਸੀਨ ਦੇ ਬੁਰੇ ਅਸਰ ਕਾਰਨ ਮੌਤ 'ਤੇ ਮਿਲੇਗਾ ਮੁਆਵਜ਼ਾ
ਕੁਪਵਾੜਾ: BSF ਕੈਂਪ 'ਚ ਇੱਕ ਵਿਭਾਗੀ ਵਾਹਨ ਦੀ ਟੱਕਰ ਨਾਲ BSF ਦੇ ਸਹਾਇਕ ਸਬ-ਇੰਸਪੈਕਟਰ ਦੀ ਮੌਤ
ਏ.ਐਸ.ਆਈ. ਓਮ ਪ੍ਰਕਾਸ਼ ਵਜੋਂ ਹੋਈ ਮ੍ਰਿਤਕ ਦੀ ਪਛਾਣ
ਰਾਜੌਰੀ ਵਿੱਚ ਕੰਟਰੋਲ ਰੇਖਾ 'ਤੇ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਪਾਕਿ ਸਪਾਂਸਰਡ ਅੱਤਵਾਦੀ ਮਾਰਿਆ ਗਿਆ
ਦੂਜੇ ਅੱਤਵਾਦੀ ਦਾ ਪਤਾ ਲਗਾਉਣ ਲਈ ਇੱਕ ਖੋਜ ਮੁਹਿੰਮ ਸ਼ੁਰੂ