ਰਾਸ਼ਟਰੀ
ਰਾਜ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਕਾਂਗਰਸ ਵਿੱਚ ਹੰਗਾਮਾ, ਵਿਧਾਇਕ ਸ਼ਿਮਲਾ ਲਈ ਰਵਾਨਾ, 6 ਆਗੂ ਉਨ੍ਹਾਂ ਦੇ ਨਾਲ ਨਹੀਂ ਆਏ
16 ਮਾਰਚ ਨੂੰ ਹੋਣੀਆਂ ਹਨ ਰਾਜ ਸਭਾ ਚੋਣਾਂ
ਰਾਘਵ ਚੱਢਾ ਨੇ ਸੰਸਦ ਵਿੱਚ ਚੁਕਿਆ ਸੈਨੇਟਰੀ ਪੈਡ ਦਾ ਮੁੱਦਾ
'ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਸ਼ਰਾਬ ਅਤੇ ਸਿਗਰਟ ਖੁੱਲ੍ਹੇਆਮ ਵੇਚੀ ਜਾਂਦੀ ਹੈ, ਪਰ ਸੈਨੇਟਰੀ ਪੈਡ ਅਜੇ ਵੀ ਅਖਬਾਰ ਵਿੱਚ ਲਪੇਟੇ ਹੋਏ ਹਨ'
ED ਨੇ ਅਨਿਲ ਅੰਬਾਨੀ ਗਰੁੱਪ ਦੀ 581 ਕਰੋੜ ਦੀ ਸੰਪਤੀ ਕੀਤੀ ਕੁਰਕ
ਹੁਣ ਤਕ 16,310 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ
ਫਾਰੂਕ ਅਬਦੁੱਲਾ 'ਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
63 ਸਾਲ ਦੇ ਮੁਲਜ਼ਮ ਕਮਲ ਸਿੰਘ ਜਾਮਵਾਲ ਨੂੰ ਸਖ਼ਤ ਸੁਰੱਖਿਆ ਵਿਚਕਾਰ ਸ਼ਹਿਰ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼
ਲੋਕ ਸਭਾ 'ਚ ਰਾਹੁਲ ਗਾਂਧੀ ਨੇ LPG ਸੰਕਟ ਦਾ ਮੁੱਦਾ ਚੁੱਕਿਆ
ਐਪਸਟੀਨ ਦਾ ਵੀ ਲਿਆ ਨਾਮ, ਸਦਨ 'ਚ ਹੋਇਆ ਹੰਗਾਮਾ
ਮੱਧ ਪ੍ਰਦੇਸ਼ 'ਚ ਮਾਂ ਨੇ ਚਾਰ ਧੀਆਂ ਨੂੰ ਖੂਹ 'ਚ ਸੁੱਟਣ ਬਾਅਦ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਤਿੰਨ ਧੀਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ, 5 ਮਹੀਨੇ ਦੀ ਬੱਚੀ ਦੀ ਕੀਤੀ ਜਾ ਰਹੀ ਭਾਲ
ਕਸ਼ਮੀਰੀ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
ਅੱਤਵਾਦੀਆਂ ਲਈ ਫੰਡਿੰਗ ਮਾਮਲੇ 'ਚ NIA ਨੇ ਕੀਤਾ ਸੀ ਗ੍ਰਿਫ਼ਤਾਰ
ਵਿਦੇਸ਼ੀ ਫਿਨਟੈਕ ਪਲੇਟਫਾਰਮ ਨਾਲ ਜੁੜੇ ਔਨਲਾਈਨ ਧੋਖਾਧੜੀ ਦੇ ਸਬੰਧ ਵਿੱਚ ਸੀਬੀਆਈ ਨੇ 15 ਥਾਵਾਂ 'ਤੇ ਕੀਤੀ ਛਾਪੇਮਾਰੀ
ਪਿਛਲੇ ਸਾਲ ਹੀ ਪੀੜਤਾਂ ਨਾਲ 900 ਕਰੋੜ ਰੁਪਏ ਦੀ ਧੋਖਾਧੜੀ ਹੋਈ ਸੀ।
ਭਾਰਤ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ
16 ਦੇਸ਼ਾਂ ਦੇ ਉਦਯੋਗਿਕ ਉਤਪਾਦਨ ਦੀ ਕੀਤੀ ਜਾਵੇਗੀ ਜਾਂਚ, ਲਗਾਇਆ ਜਾ ਸਕਦਾ ਹੈ ਹੋਰ ਟੈਰਿਫ਼
ਜੰਮੂ 'ਚ ਸਾਬਕਾ CM ਫਾਰੂਕ ਅਬਦੁੱਲਾ 'ਤੇ ਹਮਲੇ ਦੀ ਕੋਸ਼ਿਸ਼
ਵਿਆਹ ਸਮਾਗਮ ਦੌਰਾਨ ਫਾਰੂਕ ਅਬਦੁੱਲਾ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼