ਕੌਮਾਂਤਰੀ
Canadian court ਨੇ ਪੰਜਾਬੀ ਜਗਜੀਤ ਸਿੰਘ ਨੂੰ ਕੈਨੇਡਾ ਤੋਂ ਵਾਪਸ ਭੇਜਣ ਦਾ ਦਿੱਤਾ ਹੁਕਮ
ਸਕੂਲੀ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਨ ਦਾ ਲੱਗਿਆ ਇਲਜ਼ਾਮ
Peshawar 'ਚ ਪੈਰਾਮਿਲਟਰੀ ਫੋਰਸ ਦੇ ਦਫ਼ਤਰ 'ਤੇ ਆਤਮਘਾਤੀ ਅੱਤਵਾਦੀ ਹਮਲਾ
ਹਮਲੇ ਦੌਰਾਨ ਤਿੰਨ ਪਾਕਿ ਫੌਜੀਆਂ ਸਮੇਤ 3 ਹਮਲਾਵਰਾਂ ਦੀ ਹੋਈ ਮੌਤ
ਸਟੀਲ ਕਾਰੋਬਾਰੀ ਮਿੱਤਲ ਨੇ ਛਡਿਆ ਬਰਤਾਨੀਆ, ਟੈਕਸ ਵਿਚ ਅਨੁਮਾਨਤ ਵਾਧੇ ਤੋਂ ਬਚਣ ਲਈ ਚੁਕਿਆ ਕਦਮ
2025 ਦੀ ‘ਸੰਡੇ ਟਾਈਮਜ਼ ਅਮੀਰਕ ਸੂਚੀ' ਅਨੁਸਾਰ ਆਰਸੇਲਰ ਮਿੱਤਲ ਸਟੀਲਵਰਕਸ ਦੇ ਸੰਸਥਾਪਕ ਦੀ ਦੌਲਤ 15.4 ਅਰਬ ਪੌਂਡ ਹੈ,
ਰੱਖਿਆ ਅਤੇ ਪੁਲਾੜ ਖੇਤਰਾਂ ਵਿਚ ਡੂੰਘੇ ਸਹਿਯੋਗ ਲਈ ਸਹਿਮਤ ਹੋਏ ਭਾਰਤ ਅਤੇ ਕੈਨੇਡਾ
ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਕੈਨੇਡੀਆਈ ਹਮਰੁਤਬਾ ਕਾਰਨੀ ਨਾਲ ਮੁਲਾਕਾਤ ਕੀਤੀ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸੁਧਾਰ ਹੁਣ ਕੋਈ ਵਿਕਲਪ ਨਹੀਂ, ਸਗੋਂ ਲੋੜ ਹੈ: ਪ੍ਰਧਾਨ ਮੰਤਰੀ ਮੋਦੀ
ਜਲਵਾਯੂ ਅਨੁਕੂਲ ਖੇਤੀਬਾੜੀ ਲਈ ਆਈ.ਬੀ.ਐੱਸ.ਏ. ਫੰਡ ਦਾ ਵੀ ਦਿਤਾ ਪ੍ਰਸਤਾਵ
ਨਾਈਜੀਰੀਆ 'ਚ 50 ਸਕੂਲੀ ਬੱਚੇ ਕੈਦ ਤੋਂ ਭੱਜੇ
253 ਵਿਦਿਆਰਥੀ ਅਤੇ 12 ਅਧਿਆਪਕ ਅਜੇ ਵੀ ਹਿਰਾਸਤ 'ਚ
ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਨੇ ਛੱਡਿਆ ਬਰਤਾਨੀਆਂ
ਟੈਕਸ ਵਿਚ ਅਨੁਮਾਨਤ ਵਾਧੇ ਤੋਂ ਬਚਣ ਲਈ ਚੁਕਿਆ ਕਦਮ
ਬੰਗਲਾਦੇਸ਼ ਨੇ ਭਾਰਤ ਤੋਂ ਮੰਗੀ ਸ਼ੇਖ ਹਸੀਨਾ ਦੀ ਹਵਾਲਗੀ
ਅੰਤਰਿਮ ਸਰਕਾਰ ਨੇ ਭਾਰਤ ਨੂੰ ਭੇਜਿਆ ਪੱਤਰ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਹੁਣ ਇੱਕ ਵਿਕਲਪ ਨਹੀਂ ਸਗੋਂ ਇੱਕ ਜ਼ਰੂਰੀ ਕਦਮ ਹੈ: PM ਮੋਦੀ
ਤਿੰਨਾਂ ਦੇਸ਼ਾਂ ਵਿੱਚ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਈ.ਬੀ.ਐਸ.ਏ. ਐਨ.ਐਸ.ਏ. ਪੱਧਰ ਦੀ ਮੀਟਿੰਗ ਨੂੰ ਸੰਸਥਾਗਤ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ।
school ਤੋਂ 315 ਬੱਚੇ ਤੇ ਅਧਿਆਪਕ ਕੀਤੇ ਕਿਡਨੈਪ
ਰਾਸ਼ਟਰਪਤੀ ਨੂੰ ਰੱਦ ਕਰਨੀ ਪਈ ਆਪਣੀ ਵਿਦੇਸ਼ ਯਾਤਰਾ