ਕੌਮਾਂਤਰੀ
ਤਾਈਵਾਨ ਨੇ ਹਥਿਆਰਾਂ ਦੀ ਖਰੀਦ ਲਈ 40 ਬਿਲੀਅਨ ਡਾਲਰ ਦੇ ਵਿਸ਼ੇਸ਼ ਬਜਟ ਦਾ ਕੀਤਾ ਐਲਾਨ
ਰੱਖਿਆ ਬਜਟ ਲਈ 31.18 ਬਿਲੀਅਨ ਡਾਲਰ ਅਲਾਟ ਕੀਤੇ ਹਨ, ਜਿਸ ਨਾਲ ਇਸਦਾ ਕੁੱਲ ਰੱਖਿਆ ਖਰਚ 3.3 ਪ੍ਰਤੀਸ਼ਤ ਹੋ ਗਿਆ ਹੈ।
ਪਾਕਿਸਤਾਨ ਨੇ ਅੱਧੀ ਰਾਤ ਨੂੰ ਅਫਗਾਨਿਸਤਾਨ ਵਿੱਚ ਕੀਤੇ ਤਿੰਨ ਹਵਾਈ ਹਮਲੇ, 9 ਬੱਚਿਆਂ ਸਮੇਤ 1 ਔਰਤ ਦੀ ਮੌਤ
ਸਹੀ ਸਮੇਂ 'ਤੇ ਦਿੱਤਾ ਜਾਵੇਗਾ ਇਸ ਦਾ ਜਵਾਬ- ਤਾਲਿਬਾਨ
ਭਾਰਤ ਵਿਚ ਬਾਕੀ ਬਚੇ 5,800 ਯਹੂਦੀਆਂ ਨੂੰ ਇਜ਼ਰਾਈਲ ਲਿਆਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ
2026 ਵਿਚ ਪਹਿਲਾਂ ਹੀ ਮਨਜ਼ੂਰ ਕੀਤੇ ਗਏ 1,200 ਯਹੂਦੀ ਸ਼ਾਮਲ
ਚੀਨ ਨੇ ਫਿਰ ਅਰੁਣਾਚਲ ਪ੍ਰਦੇਸ਼ ਅਧਿਕਾਰ ਜਤਾਇਆ
ਚੀਨ ਨੇ ਭਾਰਤੀ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ
ਮੈਂ ਅਪ੍ਰੈਲ ਵਿੱਚ ਚੀਨ ਦਾ ਦੌਰਾ ਕਰਾਂਗਾ ਅਤੇ ਉਸ ਤੋਂ ਬਾਅਦ ਸ਼ੀ ਦੀ ਮੇਜ਼ਬਾਨੀ ਕਰਾਂਗਾ: ਟਰੰਪ
ਬੀਜਿੰਗ ਆਉਣ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਪੂਰਬੀ ਅਫਗਾਨਿਸਤਾਨ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ: ਅਫਗਾਨਿਸਤਾਨ
9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
Ethiopia ਦਾ ਹੇਲੀ ਗੁੱਬੀ ਜਵਾਲਾਮੁਖੀ 12 ਹਜ਼ਾਰ ਸਾਲ ਬਾਅਦ ਫਟਿਆ
15 ਕਿਲੋਮੀਟਰ ਉੱਚਾਈ ਤੱਕ ਪਹੁੰਚੀ ਰਾਖ, 4,300 ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚਿਆ ਰਾਖ ਦਾ ਅਸਰ
ਆਸਟਰੇਲੀਆ ਦੀ ਸੈਨੇਟਰ ਬੁਰਕਾ ਪਾ ਕੇ ਪਹੁੰਚੀ ਸੰਸਦ ਵਿਚ
ਇਸਲਾਮੋਫ਼ੋਬੀਆ ਦੇ ਲੱਗੇ ਦੋਸ਼
ਭਾਰਤੀ ਮੂਲ ਦੇ ਅਮਰੀਕੀ ਖੁਫ਼ੀਆ ਵਿਭਾਗ ਮੁਖੀ ਉਲਝੇ ਵਿਵਾਦ 'ਚ
ਪ੍ਰੇਮਿਕਾ ਲਈ ਲਗਾ ਦਿਤੀਆਂ ‘ਸਵਾਟ' ਸੁਰੱਖਿਆ ਦੀਆਂ ਟੀਮਾਂ
ਪੱਟੜੀ 'ਤੇ ਪਰਤਣ ਲੱਗੇ ਭਾਰਤ-ਕੈਨੇਡਾ ਦੇ ਸਬੰਧ
ਪੀਐਮ ਮੋਦੀ ਵੱਲੋਂ ਮਾਰਕ ਕਾਰਨੀ ਨਾਲ ਮੁਲਾਕਾਤ