ਕੌਮਾਂਤਰੀ
ਕੈਨੇਡਾ 'ਚ ਕਥਿਤ ਗੈਂਗਸਟਰ ਜਗਦੀਪ ਸਿੰਘ ਫ਼ਰਾਰ, ਕੈਲਗਰੀ ਦੇ ਹਸਪਤਾਲ 'ਚ ਸੀ ਜ਼ੇਰੇ ਇਲਾਜ
ਕੈਨੇਡਾ ਪੁਲਿਸ ਫਿਰੌਤੀਆਂ ਨਾਲ ਸਬੰਧਤ ਕੇਸ 'ਚ ਕਰ ਰਹੀ ਸੀ ਜਾਂਚ
ਭਾਰਤ-ਪਾਕਿ ਨੂੰ 350 ਪ੍ਰਤੀਸ਼ਤ ਟੈਰਿਫ਼ ਦੀ ਧਮਕੀ ਦਿਤੀ ਤਾਂ ਮੋਦੀ ਦਾ ਫ਼ੋਨ ਆਇਆ : ਡੋਨਾਲਡ ਟਰੰਪ
ਪ੍ਰਧਾਨ ਮੰਤਰੀ ਨੇ ਜੰਗ ਰੋਕਣ ਦਾ ਭਰੋਸਾ ਦਿਤਾ, ਟਰੰਪ ਦਾ ਦਾਅਵਾ- ਭਾਰਤ ਤੇ ਪਾਕਿਸਤਾਨ ਕਰਨ ਵਾਲੇ ਸਨ ਪ੍ਰਮਾਣੂ ਹਮਲੇ
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਨਵੰਬਰ ਵਿੱਚ 6,000 ਤੋਂ ਵੱਧ ਗੈਰ-ਕਾਨੂੰਨੀ ਅਫਗਾਨ ਨਿਵਾਸੀਆਂ ਨੂੰ ਦਿੱਤਾ ਦੇਸ਼ ਨਿਕਾਲਾ
ਰਹੇ ਅਫਗਾਨਾਂ ਬਾਰੇ ਜਾਣਕਾਰੀ ਦੇਣ ਵਾਲੇ ਪਾਕਿਸਤਾਨੀਆਂ ਨੂੰ "ਨਕਦ ਇਨਾਮ" ਦੀ ਪੇਸ਼ਕਸ਼ ਵੀ ਕੀਤੀ ਹੈ।
US President Donald Trump ਨਿਊਯਾਰਕ ਸ਼ਹਿਰ ਦੇ ਮੇਅਰ ਜੋਹਰਾਨ ਮਮਦਾਨੀ ਨਾਲ ਭਲਕੇ ਕਰਨਗੇ ਮੁਲਾਕਾਤ
ਮਮਦਾਨੀ ਨੋ ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਨੂੰ ਲੋਕਤੰਤਰ ਲਈ ਦੱਸਿਆ ਸੀ ਖਤਰਾ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਚੀਨ ਨੇ ਭਾਰਤੀ ਜਹਾਜ਼ ਰਾਫੇਲ ਵਿਰੁੱਧ ਕੀਤਾ ਪ੍ਰਚਾਰ: ਅਮਰੀਕੀ ਰਿਪੋਰਟ
'J-35s ਦੇ ਹੱਕ ਵਿੱਚ ਫਰਾਂਸੀਸੀ ਰਾਫੇਲ ਜਹਾਜ਼ਾਂ ਦੀ ਵਿਕਰੀ ਨੂੰ ਰੋਕਿਆ ਜਾ ਸਕੇ'
Anmol Bishnoi News: ਅਮਰੀਕਾ ਨੇ ਅਨਮੋਲ ਬਿਸ਼ਨੋਈ ਨੂੰ ਭਾਰਤ ਹਵਾਲੇ ਕੀਤਾ
ਅੱਜ ਸਵੇਰੇ 10 ਵਜੇ ਦੇ ਕਰੀਬ ਪਹੁੰਚੇਗਾ ਦਿੱਲੀ
ਭਿਆਨਕ ਹਾਦਸੇ 'ਚ 8 ਮਹੀਨਿਆਂ ਦੀ ਗਰਭਵਤੀ ਭਾਰਤੀ ਮੂਲ ਦੀ ਔਰਤ ਦੀ ਮੌਤ
33 ਸਾਲ ਦੀ ਸਮਨਵਿਤਾ ਧਾਰੇਸ਼ਵਰ ਵਜੋਂ ਹੋਈ ਪਛਾਣ
Iran 'ਚ ਹੁਣ ਭਾਰਤੀਆਂ ਨੂੰ ਨਹੀਂ ਮਿਲੇਗੀ ਵੀਜ਼ਾ ਫਰੀ ਐਂਟਰੀ
ਤੀਜੇ ਦੇਸ਼ 'ਚ ਜਾਣ ਲਈ ਟ੍ਰਾਂਜਿਟ ਵੀਜ਼ਾ ਵੀ ਕੀਤਾ ਲਾਜ਼ਮੀ
ਹਜ਼ਾਰਾਂ ਬਿਨੈਕਾਰਾਂ ਦੇ ਕੈਨੇਡਾ ਦੀ PR ਲੈਣ ਦੇ ਸੁਪਨੇ ਹੋਏ ਚਕਨਾਚੂਰ
ਓਨਟਾਰੀਓ ਨੇ ਸਕਿੱਲਡ ਟਰੇਡਜ਼ ਸਟਰੀਮ ਮੁਅੱਤਲ ਕੀਤਾ
ਆਸਟਰੇਲੀਆ 'ਚ ਗੁਰਮੇਸ਼ ਸਿੰਘ ਕਿਸੇ ਵੱਡੀ ਸਿਆਸੀ ਪਾਰਟੀ ਦੇ ਪਹਿਲੇ ਪੰਜਾਬੀ ਮੂਲ ਦੇ ਨੇਤਾ ਬਣੇ
ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਵਿਰੋਧੀ ਨੈਸ਼ਨਲ ਪਾਰਟੀ ਦੀ ਕਰਨਗੇ ਅਗਵਾਈ