ਕੌਮਾਂਤਰੀ
Afghanistan ਦੇ ਗੁਰੂ ਘਰ ਤੇ ਮੰਦਰ ਫਿਰ ਤੋਂ ਹੋਣਗੇ ਆਬਾਦ
ਤਾਲਿਬਾਨ ਸਰਕਾਰ ਨੇ ਅਫ਼ਗਾਨ ਹਿੰਦੂ-ਸਿੱਖਾਂ ਨੂੰ ਵਾਪਸ ਬੁਲਾਇਆ
America ਦੇ ਬਾਈਕਾਟ ਦੇ ਬਾਵਜੂਦ ਜੀ-20 ਐਲਾਨਨਾਮੇ ਨੂੰ ਪ੍ਰਵਾਨਗੀ
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਦੀ ਮੰਗ ਨੂੰ ਕੀਤਾ ਨਜ਼ਰਅੰਦਾਜ਼
ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਗ੍ਰਿਫ਼ਤਾਰ
ਬੋਲਸੋਨਾਰੋ 2019 ਤੋਂ 2022 ਤਕ ਰਾਸ਼ਟਰਪਤੀ ਰਹੇ ਸਨ
ਪ੍ਰਧਾਨ ਮੰਤਰੀ ਮੋਦੀ ਨੇ G20 ਸੰਮੇਲਨ 'ਚ "ਵਿਕਾਸ ਮਾਪਦੰਡਾਂ 'ਤੇ ਮੁੜ ਵਿਚਾਰ" ਕਰਨ ਦਾ ਦਿੱਤਾ ਸੱਦਾ
ਭਾਰਤ ਦੇ ਸੱਭਿਅਤਾ ਦੇ ਮੁੱਲ, ਖਾਸ ਕਰਕੇ ਅਟੁੱਟ ਮਨੁੱਖਤਾਵਾਦ ਦਾ ਸਿਧਾਂਤ ਅੱਗੇ ਵਧਣ ਦਾ ਰਸਤਾ ਪੇਸ਼ ਕਰਦਾ ਹੈ: ਮੋਦੀ
G20 summit 'ਚ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ : ਜੀ-20 ਦੇ ਪੁਰਾਣੇ ਡਿਵੈਲਪਮੈਂਟ ਮਾਡਲ ਨੂੰ ਬਦਲਣਾ ਜ਼ਰੂਰੀ
UK News : ਨਵੇਂ ਇਮੀਗੇਸ਼ਨ ਨਿਯਮਾਂ ਦੇ ਐਲਾਨ ਨੇ ਬਰਤਾਨੀਆ ਵਿਚ ਲਿਆਂਦਾ ਭੂਚਾਲ
UK News : ਗੈਰ-ਕਾਨੂੰਨੀ ਪਵਾਸੀਆਂ ਨੂੰ ਯੂ.ਕੇ. 'ਚ ਪੱਕੇ ਹੋਣ ਲਈ 30 ਸਾਲਾਂ ਤੱਕ ਉਡੀਕ ਕਰਨੀ ਪਵੇਗੀ
ਬੰਗਲਾਦੇਸ਼ ਵਿੱਚ ਭੂਚਾਲ ਕਾਰਨ 6 ਮੌਤਾਂ
ਭੂਚਾਲ ਦੀ 5.7 ਤੀਬਰਤਾ ਕੀਤੀ ਗਈ ਸੀ ਦਰਜ
ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਅਰਜ਼ੀ ਫੀਸਾਂ ਵਿੱਚ 21 ਨਵੰਬਰ ਤੋਂ 19.09% ਦਾ ਵਾਧਾ ਵਾਧਾ
ਸਿਟੀਜ਼ਨਸ਼ਿੱਪ: ਨਾਗਰਿਕਤਾ ਹੋਈ ਮਹਿੰਗੀ
ਦੁਬਈ ਏਅਰ ਸ਼ੋਅ ਦੌਰਾਨ ਹਾਦਸਾਗ੍ਰਸਤ ਲੜਾਕੂ ਜਹਾਜ਼ ਦੇ ਪਾਇਲਟ ਦੀ ਮੌਤ
ਉਡਾਣ ਦੇ ਦੌਰਾਨ ਤੇਜ਼ਸ ਲੜਾਕੂ ਜਹਾਜ਼ ਹਾਦਸਾਗ੍ਰਸਤ
ਮੈਕਸੀਕੋ ਦੀ Fatima Bosch ਨੇ ਜਿੱਤਿਆ Miss Universe ਦਾ ਖਿਤਾਬ
ਭਾਰਤ ਦੀ ਮਨਿਕਾ ਵਿਸ਼ਵਕਰਮਾ ਸਿਰਫ਼ ਟਾਪ-30 ਤਕ ਪਹੁੰਚੀ