ਕੌਮਾਂਤਰੀ
ਟੈਰਿਫਸ ਤਮਾਸ਼ਾ : ਅਸਰ ਗੁਆ ਰਹੀ ਹੈ ਟਰੰਪ ਦੀ ਰਣਨੀਤੀ
ਗਊ ਤੇ ਭੇਡ ਦੇ ਮਾਸ ਨੂੰ ਵੀ ਬਰਾਮਦੀ ਮਹਿਸੂਲ ਵਿਚ ਛੋਟ ਦਾ ਹੱਕਦਾਰ ਬਣਾਇਆ ਗਿਆ ਹੈ
ਸਾਊਦੀ ਅਰਬ ਵਿੱਚ 42 ਭਾਰਤੀਆਂ ਦੀ ਮੌਤ, ਡੀਜ਼ਲ ਟੈਂਕਰ ਨਾਲ ਟਕਰਾਈ ਬੱਸ
ਮ੍ਰਿਤਕਾਂ ਵਿਚ 20 ਔਰਤਾਂ ਤੇ 11 ਬੱਚੇ ਸ਼ਾਮਲ
Lahore ਬਣਿਆ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ
ਅਮਰੀਕੀ ਉਪ ਰਾਸ਼ਟਰਪਤੀ ਨੇ ਵਿਦੇਸ਼ੀ ਕਾਮਿਆਂ ਨੂੰ ਦੱਸਿਆ ‘ਸਸਤੇ ਨੌਕਰ'
ਕਿਹਾ, ‘ਸਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ'
ਐੱਚ-1ਬੀ ਵੀਜ਼ਾ ਖਤਮ ਕਰਨ ਦੀ ਤਿਆਰੀ!
ਟਰੰਪ ਨੇ ਐਚ-1ਬੀ ਵੀਜ਼ਾ ਸ਼ਰਤਾਂ ਨਰਮ ਕਰਨ ਦਾ ਦਿੱਤਾ ਸੀ ਸੰਕੇਤ
ਕੀਵ 'ਤੇ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ ਵਿੱਚ 6 ਦੀ ਮੌਤ, ਘੱਟੋ-ਘੱਟ 35 ਜ਼ਖ਼ਮੀ
ਦੇਸ਼ ਵਿਆਪੀ ਹਮਲਿਆਂ 'ਚ ਘੱਟੋ-ਘੱਟ 430 ਡਰੋਨ ਅਤੇ 18 ਮਿਜ਼ਾਈਲਾਂ ਦੀ ਕੀਤੀ ਗਈ ਵਰਤੋਂ
ਖਿਡੌਣਾ ਸਮਝ ਕੇ ਬੰਬ ਨਾਲ ਖੇਡਣ ਲੱਗੇ ਨਿਆਣੇ, ਤਿੰਨ ਬੱਚਿਆਂ ਦੀ ਮੌਤ
ਪਿਛਲੀਆਂ ਜੰਗਾਂ ਤੋਂ ਬਚੇ ਇਕ ਨਾ ਫਟੇ ਗੋਲਾ ਬਾਰੂਦ ਵਿਚ ਅਚਾਨਕ ਹੋਇਆ ਧਮਾਕਾ
ਕੈਲੀਫ਼ੋਰਨੀਆ : 17,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ
ਸੱਭ ਤੋਂ ਵੱਧ ਪ੍ਰਭਾਵਿਤ ਹੋਣਗੇ ਭਾਰਤੀ ਮੂਲ ਦੇ ਟਰੱਕ ਡਰਾਈਵਰ
ਇੰਡੋਨੇਸ਼ੀਆ ਦੇ ਬਾਲੀ ਵਿੱਚ ਮਿੰਨੀ ਬੱਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ
ਬੱਸ ਸੜਕ ਤੋਂ ਉਤਰ ਗਈ ਅਤੇ ਇੱਕ ਕਮਿਊਨਿਟੀ ਪਾਰਕ ਵਿੱਚ ਜਾ ਵੜੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਡੋਨਾਲਡ ਟਰੰਪ ਨੇ ਭਾਰਤ, ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ਉਤੇ ਲਗਾਈ ਪਾਬੰਦੀ
ਮਿਜ਼ਾਈਲ ਬਣਾਉਣ ਵਿਚ ਇਰਾਨ ਦੀ ਮਦਦ ਕਰਨ ਦਾ ਦੋਸ਼ ਲਾਇਆ