ਕੌਮਾਂਤਰੀ
FBI ਡਾਇਰੈਕਟਰ ਕਾਸ਼ ਪਟੇਲ ਦੀ ਪ੍ਰੇਮਿਕਾ Alexis Wilkins ਨੂੰ 'Mossad Agent' ਕਹਿਣ ਦਾ ਮਾਮਲਾ
ਟਰੰਪ ਦੇ ਤਿੰਨ ‘MAGA' ਸਮਰਥਕਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਫੌਜੀ ਕਾਰਵਾਈ ਵਿੱਚ ਤਿੰਨ ਟੀਟੀਪੀ ਅੱਤਵਾਦੀ ਢੇਰ
ਬਾਰੂਦੀ ਸੁਰੰਗਾਂ ਦੇ ਖ਼ਤਰੇ ਕਾਰਨ ਕਾਲਜ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ
H-1B visa/ਇਮੀਗ੍ਰੇਸ਼ਨ 'ਤੇ ਸਖ਼ਤੀ ਤੋਂ ਬਾਅਦ ਨਰਮ ਪਏ ਡੋਨਾਲਡ ਟਰੰਪ
ਕਿਹਾ : ਅਮਰੀਕਾ 'ਚ ਹੁਨਰਮੰਦ ਕਾਮਿਆਂ ਦੀ ਘਾਟ ਨਹੀਂ,ਪਰ ਕੁੱਝ ਖੇਤਰਾਂ 'ਚ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੀ ਹੈ ਜ਼ਰੂਰਤ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਵੱਡਾ ਧਮਾਕਾ
ਅਦਾਲਤ ਬਾਹਰ ਆਤਮਘਾਤੀ ਹਮਲੇ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ
Delhi bomb blast ਆਰੋਪੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
‘ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ'
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਆਈਈਡੀ ਧਮਾਕੇ ਵਿੱਚ 16 ਸੁਰੱਖਿਆ ਕਰਮਚਾਰੀ ਜ਼ਖਮੀ
ਕਾਫਲਾ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਲੋਨੀ ਪੋਸਟ ਤੋਂ ਵਾਪਸ ਆ ਰਿਹਾ ਸੀ
ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦਾ ਨਵਾਂ ਮੁੱਖ ਸੇਵਾਦਾਰ ਥਾਪਿਆ
ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਸਰਬ ਸੰਮਤੀ ਨਾਲ
Traedosi ਦੇ 81ਵੇਂ ਅਜਾਦੀ ਦਿਵਸ ਮੌਕੇ ਸ਼ਹੀਦ ਸਿੱਖ ਫੌਜੀਆਂ ਨੂੰ ਕੀਤਾ ਯਾਦ
ਇਟਲੀ ਦੇ ਇਮੀਲੀਆਂ ਰੋਮਾਨਾ ਦੇ ਕਸਬੇ ਤਰੇਦੋਸੀੳ ਦਾ 81ਵਾਂ ਅਜਾਦੀ ਦਿਵਸ ਮਨਾਇਆ ਗਿਆ
Canada ਵਿਚ ਗੁਰਦੁਆਰੇ ਦੀ ਗੋਲਕ 'ਚੋਂ 20 ਲੱਖ ਡਾਲਰ ਦੀ ਲੁੱਟ
ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖ਼ਾਹ ਹੋਣ ਦੇ ਬਾਵਜੂਦ ਘਰ ਬਗ਼ੈਰ ਕਰਜ਼ੇ ਤੋਂ ਖਰੀਦਿਆ
Lahore Pollution News: ਲਾਹੌਰ 'ਚ 24 ਘੰਟਿਆਂ ਵਿਚ ਪ੍ਰਦੂਸ਼ਣ ਦੇ 51 ਮਾਮਲੇ ਦਰਜ
Lahore Pollution News: ਵਾਤਾਵਰਣ ਦੀ ਉਲੰਘਣਾ ਲਈ 491 ਲੋਕਾਂ ਨੂੰ 10 ਕਰੋੜ ਰੁਪਏ ਤੋਂ ਵਧ ਦਾ ਜੁਰਮਾਨਾ ਲਗਾਇਆ ਗਿਆ ਹੈ।