ਖ਼ਬਰਾਂ
328 ਪਾਵਨ ਸਰੂਪਾਂ ਦਾ ਮਾਮਲੇ ਵਿੱਚ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
1 ਹੋਰ ਦੋਸ਼ੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਜਾਰੀ ਕੀਤਾ ਨੋਟਿਸ
ਸਵਿਟਜ਼ਰਲੈਂਡ ਦੇ ਇੱਕ ਬਾਰ 'ਚ ਅੱਗ ਲੱਗਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਲਗਭਗ 100 ਜ਼ਖਮੀ
'ਲੇ ਕੌਂਸਟੇਲੇਸ਼ਨ' ਬਾਰ ਵਿੱਚ ਹੋਈ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਸਹੀ ਗਿਣਤੀ ਤੁਰੰਤ ਉਪਲਬਧ ਨਹੀਂ ਹੈ।
328 ਸਰੂਪਾਂ ਦੇ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ: ਕੁਲਤਾਰ ਸੰਧਵਾਂ
6 ਲੋਕਾਂ ਖ਼ਿਲਾਫ਼ ਐਫਆਈਆਰ ਦਰਜ
ਜਰਮਨੀ: ਨਵੇਂ ਸਾਲ ਦੇ ਜਸ਼ਨ ਦੌਰਾਨ ਸਵਿਸ ਐਲਪਸ ਦੇ ਇੱਕ ਬਾਰ 'ਚ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ
ਹਾਦਸੇ ਵਿੱਚ ਕਈ ਹੋਰ ਜ਼ਖ਼ਮੀ
ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਪੂਰੇ ਪੰਜਾਬ 'ਚ ਲਗਾਏ ਜਾਣਗੇ ਕੈਂਪ : ਮੰਤਰੀ ਬਲਜੀਤ ਕੌਰ
‘16 ਜਨਵਰੀ ਨੂੰ ਮੋਹਾਲੀ ਤੋਂ ਹੋਵੇਗੀ ਸਿਹਤ ਕੈਂਪ ਦੀ ਸ਼ੁਰੂਆਤ'
ਸੁਖਬੀਰ ਬਾਦਲ ਦਾ ਨਜ਼ਦੀਕੀ CA ਸਤਿੰਦਰ ਸਿੰਘ ਕੋਹਲੀ ਗ੍ਰਿਫ਼ਤਾਰ
328 ਪਾਵਨ ਸਰੂਪਾਂ ਵਾਲੇ ਮਾਮਲੇ 'ਚ ਕੀਤੀ ਕਾਰਵਾਈ
ਪੰਜਾਬ ਦੇ 83 ਲੱਖ ਤੋਂ ਵੱਧ ਬੈਂਕ ਖਾਤਾਧਾਰਕ ਨਿਰਧਾਰਤ ਸਮੇਂ ਅੰਦਰ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਜਾਂ ਖਾਤਿਆਂ ਨੂੰ ਚਾਲੂ ਰੱਖਣ 'ਚ ਰਹੇ ਅਸਫ਼ਲ
ਪੰਜਾਬ 'ਚ ਬੈਂਕਾਂ ਨੇ 3,197 ਕਰੋੜ ਰੁਪਏ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਕੀਤੇ ਟਰਾਂਫਸਰ
ਨਵੇਂ ਸਾਲ ਵਾਲੇ ਦਿਨ ਹਿਮਾਚਲ ਵਿਚ ਦਹਿਸ਼ਤ! ਨਾਲਾਗੜ੍ਹ ਪੁਲਿਸ ਸਟੇਸ਼ਨ ਨੇੜੇ ਹੋਇਆ ਧਮਾਕਾ
ਆਸੇ ਪਾਸੇ ਦੀਆਂ ਇਮਾਰਤਾਂ ਦੇ ਟੁੱਟੇ ਸ਼ੀਸ਼ੇ
ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ. ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ
ਜੈਸਲਮੇਰ ਤੋਂ ਪਾਕਿਸਤਾਨ ਜਾਣ ਦੀ ਫਿਰਾਕ 'ਚ ਸੀ ਸ਼ੱਕੀ
Crime Branch ਕਸ਼ਮੀਰ ਨੇ ਖੇਤੀਬਾੜੀ ਵਿਭਾਗ ਵਿੱਚ ਜਾਅਲੀ ਨਿਯੁਕਤੀ ਘੁਟਾਲੇ 'ਚ ਦੋ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ
ਸ਼ੌਕਤ ਅਹਿਮਦ ਹਜਾਮ ਅਤੇ ਇਰਸ਼ਾਦ ਅਹਿਮਦ ਅਹੰਗਰ ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ