ਖ਼ਬਰਾਂ
ਜਲੰਧਰ ਵਿੱਚ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਲੜਕੀ ਦੀ ਮੌਤ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਗਈ ਜਾਨ
ਸ਼ਿਵ ਸੈਨਾ ਆਗੂ ਦੀਪਕ ਕੰਬੋਜ ਦੀ ਧੀ ਸੀ ਮ੍ਰਿਤਕ
LPG Price Hike 2026: ਨਵੇਂ ਸਾਲ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਹੋਇਆ ਮਹਿੰਗਾ
LPG Price Hike 2026: 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ 111 ਰੁਪਏ ਹੋਇਆ ਮਹਿੰਗਾ
Punjab Weather Update: ਪੰਜਾਬ ਵਿਚ ਨਵੇਂ ਸਾਲ 'ਤੇ ਕੜਾਕੇ ਦੀ ਠੰਢ, ਅੱਜ ਕਈ ਥਾਵਾਂ 'ਤੇ ਪੈ ਰਿਹਾ ਭਾਰੀ ਮੀਂਹ
Punjab Weather Update: ਗੁਰਦਾਸਪੁਰ 5.2 ਡਿਗਰੀ ਸੈਲਸੀਅਸ ਨਾਲ ਰਿਹਾ ਸਭ ਤੋਂ ਠੰਢਾ
ਪਤਨੀ ਦੇ ਕਤਲ ਤੋਂ ਬਾਅਦ ਮਸਕਟ ਤੋਂ ਵਾਪਸ ਆਏ ਸਾਬਕਾ ਐਡਵੋਕੇਟ ਜਨਰਲ ਗੋਇਲ
ਕਿਹਾ-‘'ਜਿਵੇਂ ਨੌਕਰ ਨੂੰ ਬੰਨ੍ਹਿਆ ਸੀ ਉਵੇਂ ਮੇਰੀ ਪਤਨੀ ਨੂੰ ਬੰਨ੍ਹ ਦਿੰਦੇ, ਮਾਰਿਆ ਕਿਉਂ?' '
ਦਿੱਲੀ ਵਿਚ ਕੜਾਕੇ ਦੀ ਠੰਢ, 2020 ਤੋਂ ਬਾਅਦ ਦਿਨ ਦਾ ਸੱਭ ਤੋਂ ਘੱਟ ਤਾਪਮਾਨ ਦਰਜ
ਦਿੱਲੀ ਅਤੇ ਐਨ.ਸੀ.ਆਰ. ਵਿਚ ਬਹੁਤ ਹਲਕਾ ਮੀਂਹ ਪੈਣ ਦੀ ਸੰਭਾਵਨਾ
ਗੋਆ ਨਾਈਟ ਕਲੱਬ ਅੱਗੇ ਹਾਦਸੇ ਦੇ ਮਾਮਲੇ 'ਚ ਜਾਂਚ ਰੀਪੋਰਟ ਪੇਸ਼, ਅਧਿਕਾਰਤ ਪੱਧਰਾਂ ਉਤੇ ਗੰਭੀਰ ਗਲਤੀਆਂ ਅਤੇ ਮਿਲੀਭੁਗਤ ਵਲ ਇਸ਼ਾਰਾ
ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ ਕਲੱਬ, ਲਾਇਸੈਂਸ ਤੋਂ ਵੀ ਬਗੈਰ ਚਲ ਰਿਹਾ ਸੀ
SIR ਬਦੌਲਤ UP ਦਾ ਵਿਅਕਤੀ 29 ਸਾਲ ਬਾਅਦ ਮੁੜ ਘਰ ਆਇਆ
ਪਰਵਾਰ ਨੇ ਮੰਨ ਲਿਆ ਸੀ ਮ੍ਰਿਤਕ
ਨਿਤੀਸ਼ ਕੋਲ 1.65 ਕਰੋੜ ਰੁਪਏ ਦੀ ਜਾਇਦਾਦ, ਪਿਛਲੇ ਸਾਲ ਦੇ ਮੁਕਾਬਲੇ 68,455 ਰੁਪਏ ਵਧੀ
ਬਿਹਾਰ ਸਰਕਾਰ ਦੀ ਵੈੱਬਸਾਈਟ ਉਤੇ ਅਪਲੋਡ ਕੀਤੇ ਗਏ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੀ ਜਾਇਦਾਦ ਦੇ ਵੇਰਵੇ
ਸਾਲ ਦੇ ਆਖ਼ਰੀ ਦਿਨ ਸੋਨਾ, ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ
ਸਾਲ ਦੌਰਾਨ ਦੋਵੇਂ ਕੀਮਤੀ ਧਾਤਾਂ ਨੇ 2025 ਦੌਰਾਨ ਕੀਮਤਾਂ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ
European ਯੂਨੀਅਨ ਦਾ ਕਾਰਬਨ ਟੈਕਸ ਅੱਜ ਤੋਂ ਹੋਵੇਗਾ ਲਾਗੂ
ਭਾਰਤੀ ਇਸਪਾਤ, ਐਲੂਮੀਨੀਅਮ ਨਿਰਯਾਤਕਾਂ ਨੂੰ ਨੁਕਸਾਨ ਦਾ ਖਦਸ਼ਾ