ਖ਼ਬਰਾਂ
ਨਵੇਂ ਸਾਲ ਦੇ ਮੱਦੇਨਜ਼ਰ ਪੰਚਕੂਲਾ ਵਿੱਚ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ
500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ
ਫਰੀਦਾਬਾਦ 'ਚ 28 ਸਾਲ ਦੀ ਔਰਤ ਨਾਲ ਜ਼ਬਰ ਜਨਾਹ
ਵੈਨ ਸਵਾਰ 2 ਲੋਕਾਂ ਨੇ ਦਿੱਤੀ ਸੀ ਲਿਫਟ
ਜਲੰਧਰ ਆਰ.ਟੀ.ਏ. ਰਵਿੰਦਰ ਸਿੰਘ ਗਿੱਲ ਦੀ ਬਾਥਰੂਮ ਵਿਚ ਮਿਲੀ ਲਾਸ਼
ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ
ਪੰਜਾਬੀ ਨੌਜਵਾਨ ਦੀ ਜਰਮਨੀ ਵਿਚ ਬ੍ਰੇਨ ਹੈਮਰੇਜ ਕਾਰਨ ਮੌਤ
ਚੰਗੇ ਭਵਿੱਖ ਲਈ 1 ਸਾਲ ਪਹਿਲਾਂ ਗਿਆ ਸੀ ਵਿਦੇਸ਼
ਉਤਰਾਖੰਡ ਦੇ ਚਮੋਲੀ ਵਿੱਚ ਵੱਡਾ ਹਾਦਸਾ, ਦੋ ਲੋਕੋ ਟਰੇਨਾਂ ਦੀ ਇੱਕ ਸੁਰੰਗ ਵਿੱਚ ਹੋਈ ਟੱਕਰ
ਹਾਦਸੇ ਵਿੱਚ 60 ਯਾਤਰੀ ਹੋਏ ਗੰਭੀਰ ਜ਼ਖ਼ਮੀ
ਬਿਹਾਰ ਵਿੱਚ ਠੰਢ ਦਾ ਕਹਿਰ, ਨਵੇਂ ਸਾਲ ਮੌਕੇ ਤਾਪਮਾਨ ਵਿੱਚ ਆਵੇਗੀ ਹੋਰ ਗਿਰਾਵਟ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਇਹ ਸਥਿਤੀ 5 ਜਨਵਰੀ ਤੱਕ ਬਣੀ ਰਹੇਗੀ।
ਮੋਹਾਲੀ: ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ
ਨੌਕਰ ਦੇ ਹੱਥ-ਪੈਰ ਨੂੜ ਤੇ ਕੁਰਸੀ ਨਾਲ ਬੰਨ੍ਹ ਕੇ ਮੂੰਹ ਨੂੰ ਚਿਪਕਾਈ ਟੇਪ
Himachal Weather Update: ਪਹਾੜੀ ਇਲਾਕਿਆਂ 'ਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਹੋਵੇਗੀ ਭਾਰੀ ਬਰਫ਼ਬਾਰੀ
Himachal Weather Update: ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦਾ ਅਲਰਟ
Punjab Weather Update: ਪੰਜਾਬ ਵਿਚ ਕੋਹਰੇ ਨੇ ਠਾਰੇ ਲੋਕ, ਅੱਜ ਅਤੇ ਕੱਲ੍ਹ ਮੀਂਹ ਦੀ ਚੇਤਾਵਨੀ
Punjab Weather Update: ਧੁੰਦ ਕਾਰਨ ਘਟੀ ਦ੍ਰਿਸ਼ਟੀ, ਗੁਰਦਾਸਪੁਰ 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ
ਉਤਰਾਖੰਡ ਦੇ 8 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ, ਸੰਘਣੀ ਧੁੰਦ ਦਾ ਅਲਰਟ ਜਾਰੀ
ਅੱਜ ਠੰਢ ਕਾਰਨ ਸਕੂਲਾਂ ਵਿਚ ਕੀਤੀ ਛੁੱਟੀ