ਖ਼ਬਰਾਂ
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਰਮੀਨੀਆ ਵਿੱਚ ਮੌਤ, ਦੋ ਸਾਲ ਪਹਿਲਾਂ ਗਿਆ ਸੀ ਵਿਦੇਸ਼
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਜਾਪਾਨ ਨੂੰ ਪਛਾੜ ਕੇ ਭਾਰਤ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਿਆ : ਸਰਕਾਰ
2030 ਤਕ ਦੇਸ਼ ਜਰਮਨੀ ਨੂੰ ਪਛਾੜ ਕੇ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ।
ਭਾਰਤ ਨੇ ਸ੍ਰੀਲੰਕਾ ਨੂੰ 15 ਦੌੜਾਂ ਨਾਲ ਹਰਾਇਆ
ਭਾਰਤ ਬਨਾਮ ਸ੍ਰੀਲੰਕਾ: ਮਹਿਲਾ ਟੀ-20, ਪੰਜਵਾਂ ਮੁਕਾਬਲਾ
ਬੰਗਲਾਦੇਸ਼ੀ ਕੱਟੜਪੰਥੀ ਸੰਗਠਨਾਂ ਨਾਲ ਸਬੰਧ ਰੱਖਣ ਦੇ ਦੋਸ਼ 'ਚ ਅਸਾਮ ਤੇ ਤ੍ਰਿਪੁਰਾ 'ਚ 11 ਗ੍ਰਿਫ਼ਤਾਰ
ਦਸ ਨੂੰ ਅਸਾਮ ਅਤੇ ਇਕ ਨੂੰ ਤ੍ਰਿਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ
ਅਤਿਵਾਦੀ ਹਮਲਿਆਂ ਨੂੰ ਰੋਕਣ 'ਚ ਨਾਕਾਮ ਰਹਿਣ ਲਈ ਮਮਤਾ ਨੇ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ
ਕੇਂਦਰੀ ਗ੍ਰਹਿ ਮੰਤਰੀ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ‘ਦੁਸ਼ਾਸਨ' ਦਸਿਆ
ਤ੍ਰਿਪੁਰਾ ਦੇ ਵਿਦਿਆਰਥੀ ਦੀ ਮੌਤ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ
ਪੁਲਿਸ ਨੇ ਕਿਹਾ ਕਿ ਨਸਲੀ ਸੋਸ਼ਣ ਦੇ ਅਜੇ ਤਕ ਕੋਈ ਸਬੂਤ ਨਹੀਂ ਮਿਲੇ
ਹਿਮਾਚਲ ਦੇ ਹਸਪਤਾਲ 'ਚ ਹੋਏ ਝਗੜੇ ਦੇ ਮਾਮਲੇ 'ਚ ਡਾਕਟਰ ਅਤੇ ਮਰੀਜ਼ ਨੇ ਇਕ-ਦੂਜੇ ਤੋਂ ਮੁਆਫੀ ਮੰਗੀ
ਡਾਕਟਰ ਨੇ ਮੁਆਫੀ ਮੰਗੀ ਹੈ ਅਤੇ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਲਿਆ ਗਿਆ
ਜਸਬੀਰ ਜੱਸੀ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤੀ ਸਫ਼ਾਈ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੱਸੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ: ਮੀਡੀਆ ਕੋਆਰਡੀਨੇਟਰ
ਸਰਕਾਰ ਨੇ ਹਰ ਵਿੱਤੀ ਸਾਲ ਵਿਚ 50,000 ਟਨ ਤਕ ਜੈਵਿਕ ਖੰਡ ਦੀ ਬਰਾਮਦ ਦੀ ਇਜਾਜ਼ਤ ਦਿਤੀ
ਜੈਵਿਕ ਖੰਡ ਕੀਟਨਾਸ਼ਕਾਂ ਅਤੇ ਖਾਦਾਂ ਤੋਂ ਬਿਨਾਂ ਉਗਾਏ ਜਾਣ ਵਾਲੇ ਗੰਨੇ ਤੋਂ ਬਣਾਈ ਜਾਂਦੀ ਹੈ
ਪ੍ਰਿਅੰਕਾ ਗਾਂਧੀ ਵਾਡਰਾ ਦੇ ਬੇਟੇ ਰੇਹਾਨ ਦੀ ਹੋਈ ਮੰਗਣੀ
ਰੇਹਾਨ ਵਾਡਰਾ ਨੇ ਅਪਣੇ ਲੰਮੇ ਸਮੇਂ ਦੀ ਦੋਸਤ ਅਵੀਵਾ ਬੇਗ ਨਾਲ ਇਕ ਨਿੱਜੀ ਸਮਾਗਮ 'ਚ ਮੰਗਣ ਕਰ ਲਈ