ਖ਼ਬਰਾਂ
ਦਿੱਲੀ ਪ੍ਰਦੂਸ਼ਣ: ਸੂਬਾ ਕਾਂਗਰਸ ਨੇ ਪ੍ਰਦੂਸ਼ਣ ਦੇ ਹੱਲ 'ਤੇ ਚਰਚਾ ਕਰਨ ਲਈ ਲੋਕ ਸੰਸਦ ਦਾ ਕੀਤਾ ਆਯੋਜਨ
ਕਾਂਗਰਸ ਨੇ ਵਧ ਰਹੇ ਵਾਤਾਵਰਣ ਸੰਕਟ ਦੇ ਹੱਲ ਲੱਭਣ ਲਈ ਮਾਹਿਰਾਂ ਅਤੇ ਨਾਗਰਿਕਾਂ ਨੂੰ ਇਕੱਠੇ ਕਰਨ ਦੀ ਕੀਤੀ ਪਹਿਲ
ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ
ਦਿੱਲੀ ਦੇ ਸਰਾਫ਼ਾ ਬਾਜ਼ਾਰ 'ਚ 3,650 ਰੁਪਏ ਵਧ ਕੇ 2,40,000 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ
ਪਹਾੜੀਆਂ ਦੀ ਪਰਿਭਾਸ਼ਾ ਮਾਮਲਾ: ਅਦਾਲਤ ਨੇ 20 ਨਵੰਬਰ ਦੇ ਹੁਕਮਾਂ ਨੂੰ ਅਗਲੀ ਸੁਣਵਾਈ ਤੱਕ ਮੁਲਤਵੀ ਰੱਖਣ ਦਾ ਦਿੱਤਾ ਹੁਕਮ
ਵਿਆਪਕ ਅਤੇ ਮੁਕੰਮਲ ਸਮੀਖਿਆ ਲਈ ਇਸ ਖੇਤਰ ਦੇ ਮਾਹਰਾਂ ਨੂੰ ਸ਼ਾਮਲ ਕਰ ਕੇ ਇਕ ਉੱਚ-ਪੱਧਰੀ ਕਮੇਟੀ ਬਣਾਉਣ ਦਾ ਰੱਖਿਆ ਪ੍ਰਸਤਾਵ
ਸਿੰਗਾਪੁਰ ਦੀ ਅਦਾਲਤ ਨੇ ਮਰਹੂਮ ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਕੋਰੋਨਰ ਜਾਂਚ ਖੋਲ੍ਹੀ
ਉੱਤਰ-ਪੂਰਬੀ ਰਾਜ ਅਸਾਮ ਦੇ ਪ੍ਰਸਿੱਧ ਗਾਇਕ 52 ਸਾਲ ਦੇ ਗਰਗ ਦੀ ਮੌਤ 19 ਸਤੰਬਰ ਨੂੰ ਪਾਣੀ ਵਿਚ ਡੁੱਬਣ ਕਾਰਨ ਹੋ ਗਈ ਸੀ
ਸੜਕ ਹਾਦਸੇ 'ਚ ਅਪਾਹਜ ਹੋਏ 2 ਜਵਾਨ ਪੁੱਤਾਂ ਦੇ ਇਲਾਜ ਲਈ ਗਰੀਬ ਮਾਪਿਆਂ ਨੇ ਲਗਾਈ ਗੁਹਾਰ
ਦੋਵੇਂ ਨੌਜਵਾਨ ਪੁੱਤਰ ਬਿਕਰਮ ਤੇ ਵਿਸ਼ਾਲ 9 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪਰਤ ਰਹੇ ਸਨ, ਰਸਤੇ ਵਿਚ ਵਾਪਰਿਆ ਹਾਦਸਾ
'ਯੁੱਧ ਨਸ਼ਿਆਂ ਵਿਰੁੱਧ' ਦੇ 303ਵੇਂ ਦਿਨ ਪੰਜਾਬ ਪੁਲਿਸ ਨੇ ਹੈਰੋਇਨ ਸਮੇਤ 73 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
'ਡੀ-ਅਡਿਕਸ਼ਨ' ਹਿੱਸੇ ਵਜੋਂ, ਪੰਜਾਬ ਪੁਲਿਸ ਨੇ 36 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਰਾਜ਼ੀ
‘ਆਪ' ਸਰਕਾਰ ਮਨਰੇਗਾ ਮਜ਼ਦੂਰਾਂ ਤੋਂ ਵੀ.ਬੀ.-ਜੀ ਰਾਮ-ਜੀ ਐਕਟ ਖ਼ਿਲਾਫ਼ ਵਿਰੋਧ ਪੱਤਰਾਂ 'ਤੇ ਦਸਤਖ਼ਤ ਕਰਵਾ ਰਹੀ: ਅਸ਼ਵਨੀ ਸ਼ਰਮਾ
ਤਿੰਨ ਸਾਲਾਂ ਤੋਂ ਮਨਰੇਗਾ ਹੇਠ ਹੋ ਰਹੇ ਭ੍ਰਿਸ਼ਟਾਚਾਰ 'ਤੇ ਭਗਵੰਤ ਮਾਨ ਚੁੱਪ ਕਿਉਂ ਹਨ?: ਅਸ਼ਵਨੀ
ਪੰਜਾਬ ‘ਚ 59 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਤੋਂ ਇਲਾਵਾ ਹੁਨਰਮੰਦ ਨੌਜਵਾਨਾਂ ਨੂੰ ਮਿਲੀਆਂ ਹਜ਼ਾਰਾਂ ਨੌਕਰੀਆਂ: ਅਮਨ ਅਰੋੜਾ
ਨਾਮੀ ਕੰਪਨੀਆਂ ਮਾਈਕ੍ਰੋਸਾਫਟ, ਆਈ.ਬੀ.ਐਮ. ਅਤੇ ਨੈੱਸਕਾਮ ਨਾਲ ਕੀਤੀ ਭਾਈਵਾਲੀ
ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 69110 ਮਹਿਲਾਵਾਂ ਨੂੰ 26.06 ਕਰੋੜ ਦੀ ਵਿੱਤੀ ਸਹਾਇਤਾ :ਡਾ.ਬਲਜੀਤ ਕੌਰ
ਸਰਕਾਰ ਵੱਲੋਂ ਦੂਜਾ ਬੱਚਾ ਧੀ ਦੇ ਜਨਮ 'ਤੇ ਦਿੱਤੀ ਜਾਂਦੀ ਹੈ 6000 ਰੁਪਏ ਦੀ ਮਾਲੀ ਮਦਦ
ਮਨਰੇਗਾ ਮਜ਼ਦੂਰਾਂ ਦਾ ਗਲਾ ਘੁੱਟ ਰਹੀ ਹੈ ਮੋਦੀ ਸਰਕਾਰ: ਹਰਚੰਦ ਸਿੰਘ ਬਰਸਟ
‘ਵਿਕਸਿਤ ਭਾਰਤ ਜੀ ਰਾਮ ਜੀ' ਮਜ਼ਦੂਰ ਵਿਰੋਧੀ ਕਾਲਾ ਕਾਨੂੰਨ, ਮਨਰੇਗਾ ਕਾਮਿਆਂ ਦਾ ਰੋਜਗਾਰ ਖਤਮ ਨਾ ਕਰੇ ਕੇਂਦਰ ਸਰਕਾਰ - ਬਰਸਟ