ਖ਼ਬਰਾਂ
ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ 2025 ਨੂੰ ਬਣਾਇਆ ਕਿਸਾਨਾਂ ਲਈ ਖੁਸ਼ਹਾਲੀ ਦਾ ਸਾਲ
ਪੰਜਾਬ ਸਰਕਾਰ ਦੀ ਇਤਿਹਾਸਕ ਪਹਿਲਕਦਮੀ ਨੇ ਪੰਜਾਬ ਦੇ ਖੇਤਾਂ ਵਿੱਚ ਲਿਆਉਂਦੇ ਮਹੱਤਵਪੂਰਨ ਬਦਲਾਅ
ਪੰਜਾਬ ਦੇ ਬਾਗਬਾਨੀ ਖੇਤਰ ਨੂੰ ਕੀਤਾ ਜਾਵੇਗਾ ਉਤਸ਼ਾਹਿਤ, ਕਿਸਾਨਾਂ ਨੂੰ ਨਵੇਂ ਬਾਗਾਂ 'ਤੇ ਮਿਲੇਗੀ 40% ਤੱਕ ਸਬਸਿਡੀ
ਉਦੇਸ਼ ਰਵਾਇਤੀ ਕਣਕ-ਝੋਨੇ ਦੇ ਚੱਕਰ 'ਤੇ ਨਿਰਭਰਤਾ ਘਟਾਉਣਾ, ਭੂਮੀਗਤ ਪਾਣੀ ਦੀ ਸੰਭਾਲ ਕਰਨਾ
‘VB-ਜੀ ਰਾਮ ਜੀ' ਕਾਨੂੰਨ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਮਤਾ ਪਾਸ ਕਰਨ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ਤੋਂ ਚਲੇ ਗਏ ਸਨ ਬਾਹਰ
Maharana Pratap ਦੀ ਵਿਰਾਸਤ ਵਾਲੇ ਬਿਆਨ 'ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗੀ ਮੁਆਫ਼ੀ
ਕਿਹਾ : ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ
ਡੋਡਾ ਵਿੱਚ ਪੱਥਰ ਖਿਸਕਣ ਕਾਰਨ ਜੰਗਲਾਤ ਵਿਭਾਗ ਦੇ ਗਾਰਡ ਦੀ ਹੋਈ ਮੌਤ
ਮ੍ਰਿਤਕ ਦੀ ਮੁਹੰਮਦ ਇਕਬਾਲ ਜ਼ਰਗਰ ਵਜੋਂ ਹੋਈ ਪਛਾਣ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦਾ ਦਿਹਾਂਤ
80 ਸਾਲ ਦੀ ਉਮਰ ਲਏ ਆਖ਼ਰੀ ਸਾਹ
ਮੁੰਬਈ ਦੇ ਭਾਂਡੁਪ 'ਚ ਰੇਲਵੇ ਸਟੇਸ਼ਨ ਦੇ ਬਾਹਰ ਬੱਸ ਨੇ 13 ਪੈਦਲ ਚੱਲ ਰਹੇ ਯਾਤਰੀਆਂ ਨੂੰ ਦਰੜਿਆ
ਹਾਦਸੇ ਵਿੱਚ 3 ਔਰਤਾਂ ਸਮੇਤ 4 ਲੋਕਾਂ ਦੀ ਮੌਤ
ਡੀ.ਆਰ.ਡੀ.ਓ. ਨੇ 120 ਕਿਲੋਮੀਟਰ ਸਟ੍ਰਾਈਕ ਰੇਂਜ ਪਿਨਾਕਾ ਰਾਕੇਟ ਦਾ ਪਹਿਲਾ ਉਡਾਣ ਪ੍ਰੀਖਣ ਕੀਤਾ ਸਫਲਤਾਪੂਰਵਕ
120 ਕਿਲੋਮੀਟਰ ਦੀ ਰੇਂਜ ਤੱਕ ਦਾਗਿਆ ਗਿਆ ਅਤੇ ਸਾਰੇ ਯੋਜਨਾਬੱਧ ਇਨ-ਫਲਾਈਟ ਅਭਿਆਸਾਂ ਨੂੰ ਸਫਲਤਾਪੂਰਵਕ
ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋਰ ਵਧੇਗੀ ਠੰਢ, ਕਈ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ
ਪਹਾੜਾਂ ਵਿੱਚ ਮੀਂਹ ਤੇ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆ ਵਿੱਚ ਵਧੇਗੀ ਠੰਢ
ਪਟਨਾ 'ਚ ਪੰਜਾਬ ਤੋਂ ਆਈ ਔਰਤ ਨੂੰ ਚਾਕੂ ਮਾਰ ਕੇ ਨਕਦੀ ਅਤੇ ਮੋਬਾਈਲ ਫੋਨ ਲੁੱਟਿਆ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਾਮਲ ਹੋਣ ਲਈ ਆਈ ਸੀ ਮਹਿਲਾ