ਖ਼ਬਰਾਂ
ਭਾਰਤੀ ਵਿਅਕਤੀ ਨੇ ਬਰਤਾਨੀਆ 'ਚ ਕੇ.ਐਫ਼.ਸੀ. ਫ਼ਰੈਂਚਾਇਜ਼ੀ ਮੈਨੇਜਰ ਵਿਰੁਧ ਨਸਲੀ ਵਿਤਕਰੇ ਦਾ ਜਿੱਤਿਆ ਕੇਸ
ਅਦਾਲਤੀ ਫ਼ੈਸਲੇ ਮਗਰੋਂ ਮਿਲਿਆ 67 ਹਜ਼ਾਰ ਪੌਂਡ ਦਾ ਮੁਆਵਜ਼ਾ
Rewari Accident News: ਧਾਰਮਿਕ ਸਥਾਨ 'ਤੇ ਜਾ ਰਹੇ 2 ਦੋਸਤਾਂ ਦੀ ਹਾਦਸੇ ਵਿਚ ਮੌਤ
ਤੇਜ਼ ਰਫ਼ਤਾਰ ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਦਿੱਲੀ-ਐਨ.ਸੀ.ਆਰ.'ਚ ਸੰਘਣੀ ਧੁੰਦ ਦਾ ਕਹਿਰ ਜਾਰੀ
ਇੰਡੀਗੋ ਏਅਰਲਾਈਨ ਨੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜਾਂਚਣ ਦੀ ਦਿੱਤੀ ਸਲਾਹ
Mexico Train Accident: ਮੈਕਸੀਕੋ ਵਿੱਚ ਰੇਲਗੱਡੀ ਪਟੜੀ ਤੋਂ ਉਤਰੀ, 13 ਲੋਕਾਂ ਦੀ ਮੌਤ, 98 ਲੋਕ ਹੋਏ ਜ਼ਖਮੀ
Mexico Train Accident: ਰੇਲ ਗੱਡੀ ਵਿਚ ਸਵਾਰ ਸਨ 250 ਯਾਤਰੀ
ਗੁਆਟੇਮਾਲਾ 'ਚ ਸੜਕ ਹਾਦਸਾ, 15 ਲੋਕਾਂ ਦੀ ਮੌਤ ਤੇ 19 ਜ਼ਖ਼ਮੀ
ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
BBMB ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਨੇ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਸਨ , ਪੁੱਤਰ ਹਾਲ ਹੀ 'ਚ ਆਸਟ੍ਰੇਲੀਆ ਤੋਂ ਆਇਆ ਵਾਪਸ
Bathinda ਜ਼ਿਲ੍ਹੇ ਦੇ ਪਿੰਡ ਡੂਮਵਾਲੀ ਦੇ ਤਨਵੀਰ ਨਾਲ ਥਾਈਲੈਂਡ ਹਵਾਈ ਅੱਡੇ 'ਤੇ ਹੋਇਆ ਦੁਰਵਿਹਾਰ
ਸਾਰੀ ਰਾਤ ਹਿਰਾਸਤ 'ਚ ਰੱਖਣ ਮਗਰੋਂ ਪਰਿਵਾਰ ਸਣੇ ਭੇਜਿਆ ਵਾਪਸ
ਸਮਾਣਾ ਵਿਚ ਪਤਨੀ ਨੇ ਗਲਾ ਘੁੱਟ ਕੇ ਕੀਤਾ ਘਰਵਾਲੇ ਦਾ ਕਤਲ
ਮੁਲਜ਼ਮ ਔਰਤ ਦਾ ਸੀ ਇਹ ਦੂਜਾ ਘਰਵਾਲਾ
ਆਂਧਰਾ ਪ੍ਰਦੇਸ਼ ਦੇ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਵਿੱਚ ਅੱਗ, 1 ਵਿਅਕਤੀ ਦੀ ਹੋਈ ਮੌਤ
ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਰੋਕੀ ਟ੍ਰੇਨ , 2 ਏਸੀ ਡੱਬੇ ਸੜੇ
Uttar pradesh Weather Update: ਉੱਤਰ ਪ੍ਰਦੇਸ਼ ਵਿੱਚ ਕੜਾਕੇ ਦੀ ਠੰਢ, 12ਵੀਂ ਜਮਾਤ ਤੱਕ ਸਕੂਲ ਕੀਤੇ ਬੰਦ
Uttar pradesh Weather Update: ਅੱਜ 30 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ; ਮੇਰਠ ਰਿਹਾ ਸਭ ਤੋਂ ਠੰਢਾ