ਖ਼ਬਰਾਂ
ਦੋ ਪਤਨੀਆਂ 'ਚ ਫਸੇ ਇੱਕ ਨੌਜਵਾਨ ਨੇ ਪਹਾੜ ਤੋਂ ਡਿੱਗ ਕੇ ਮੌਤ ਦਾ ਰਚਿਆ ਝੂਠਾ ਡਰਾਮਾ
ਝਗੜੇ ਅਤੇ ਮੁਸੀਬਤ ਤੋਂ ਬਚਣ ਲਈ ਮੌਤ ਦਾ ਕੀਤਾ ਡਰਾਮਾ
ਬਠਿੰਡਾ 'ਚ ਮਹਿਲਾ ਦਾ ਕਤਲ
ਲਾਸ਼ ਨੂੰ ਖਾਲੀ ਪਲਾਟ ਵਿੱਚ ਸੁੱਟ ਕੇ ਅਣਪਛਾਤੇ ਹੋਏ ਫ਼ਰਾਰ
ਪਾਕਿਸਤਾਨੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ 'ਤੇ ਲੱਗੀ ਅਣਮਿੱਥੇ ਸਮੇਂ ਲਈ ਪਾਬੰਦੀ
ਪਾਕਿ ਕਬੱਡੀ ਫੈਡਰੇਸ਼ਨ ਨੇ ਇੱਕ ਹੰਗਾਮੀ ਮੀਟਿੰਗ ਤੋਂ ਬਾਅਦ ਕੀਤਾ ਫ਼ੈਸਲਾ
ਗੌਤਮ ਗੰਭੀਰ ਦੀ ਥਾਂ ਲਕਸ਼ਮਣ ਬਣਨਗੇ ਹੈੱਡ ਕੋਚ? ਜਾਣੋ BCCI ਦਾ ਕੀ ਕਹਿਣਾ ਹੈ
ਗੌਤਮ ਗੰਭੀਰ ਦੀ ਕੋਚਿੰਗ 'ਚ ਟੀਮ ਦੀ ਬਾਰਡਰ-ਗਾਵਸਕਰ ਟਰਾਫੀ ਅਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਸੀਰੀਜ਼ ਵਰਗੀਆਂ ਵੱਡੀਆਂ ਦੁਵੱਲੀਆਂ ਸੀਰੀਜ਼ਾਂ 'ਚ ਕਰਾਰੀ ਹਾਰ
ਅਮਰੀਕਾ ਦੇ ਬਰਫੀਲੇ ਤੂਫ਼ਾਨ ਨੇ ਮਚਾਇਆ ਕਹਿਰ, ਹਜ਼ਾਰਾਂ ਉਡਾਣਾਂ ਰੱਦ
3 ਸਾਲਾਂ ਬਾਅਦ ਪਈ ਸਭ ਤੋਂ ਭਾਰੀ ਬਰਫ਼ਬਾਰੀ
‘ਮਨਰੇਗਾ ਦਾ ਨਾਂ ਬਦਲ ਕੇ ਨਵਾਂ ਕਾਨੂੰਨ ਲਿਆਉਣ ਦੇ ਬਹਾਨੇ ਗਰੀਬਾਂ ਦੀ ਰੋਟੀ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ'
ਕਿਹਾ : 60:40 ਫੰਡ ਵਾਲਾ ਫਾਰਮੂਲਾ ਸੂਬਿਆਂ ਦੇ ਹੱਕਾਂ 'ਤੇ ਸਿੱਧਾ ਹਮਲਾ
Karnal Accident News: ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ਵਿਚ ਟਕਰਾਏ 5 ਵਾਹਨ
ਚਾਰ ਵੋਲਵੋ ਬੱਸਾਂ ਅਤੇ ਇੱਕ ਸਕਾਰਪੀਓ ਹਾਦਸਾਗ੍ਰਸਤ
Prime Minister ਨਰਿੰਦਰ ਮੋਦੀ ਨੇ ‘ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਗਿਣਾਈਆਂ 2025 ਦੀਆਂ ਪ੍ਰਾਪਤੀਆਂ
ਕਿਹਾ : ਅਪ੍ਰੇਸ਼ਨ ਸਿੰਧੂਰ ਬਣਿਆ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ
ਸ.ਜੋਗਿੰਦਰ ਸਿੰਘ ਸਪੋਕਸਮੈਨ ਤੇ ਸ਼੍ਰੋਮਣੀ ਕਮੇਟੀ ਲਈ ਮਾਪਦੰਡ ਵੱਖੋ-ਵੱਖਰੇ ਕਿਉਂ? : ਸਿਰਸਾ
328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਜਥੇਦਾਰ ਗੜਗੱਜ ਨੂੰ ਸੌਂਪਿਆ ਪੱਤਰ
ਬਿਹਾਰ ਵਿੱਚ ਵੱਡਾ ਹਾਦਸਾ, ਸੀਮਿੰਟ ਨਾਲ ਭਰੀ ਮਾਲ ਗੱਡੀ ਦੇ 12 ਡੱਬੇ ਪਟੜੀ ਤੋਂ ਉਤਰੇ, 3 ਨਦੀ ਵਿੱਚ ਡਿੱਗੇ
ਹਾਦਸੇ ਨਾਲ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ