ਖ਼ਬਰਾਂ
IPS ਅਜੇ ਸਿੰਘਲ ਬਣੇ ਹਰਿਆਣਾ ਦੇ DGP
ਸੂਬਾ ਸਰਕਾਰ ਨੇ ਨਿਯੁਕਤੀ ਦੇ ਹੁਕਮ ਕੀਤੇ ਜਾਰੀ
ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਇੰਦਰਜੀਤ ਸਿੰਘ ਯਾਦਵ ਦੇ ਘਰ 'ਤੇ ED ਦਾ ਛਾਪਾ
ਕਰੋੜਾਂ ਰੁਪਏ ਦੀ ਨਕਦੀ, ਗਹਿਣੇ ਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਜ਼ਬਤ
Rajasthan 'ਚ 150 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਸਮੇਤ ਦੋ ਗ੍ਰਿਫ਼ਤਾਰ
ਗ੍ਰਿਫ਼ਤਾਰ ਸ਼ੱਕੀਆਂ ਦੀ ਸੁਰੇਂਦਰ ਪਟਵਾ ਤੇ ਸੁਰੇਂਦਰ ਮੋਚੀ ਵਜੋਂ ਹੋਈ ਪਛਾਣ
ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਸੰਗਤ ਨੂੰ ਸੌਂਪਿਆ
ਇਹ ਕੈਲੰਡਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ
180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀ ਵੰਦੇ ਭਾਰਤ ਸਲੀਪਰ ਟ੍ਰੇਨ ਦੇ ਅੰਤਿਮ ਟਰਾਇਲ ਹੋਏ ਪੂਰੇ
ਟੈਸਟ ਕੋਟਾ-ਨਾਗਦਾ ਸੈਕਸ਼ਨ 'ਤੇ ਹੋਇਆ
Civil Hospital ਦੇ ਰੇਡੀਓਗ੍ਰਾਫਰ ਨੇ 9 ਸਾਲ ਦੀ ਬੱਚੀ ਨਾਲ ਐਕਸ-ਰੇ ਰੂਮ ਕੀਤੀ ਅਸ਼ਲੀਲ ਹਰਕਤ
ਛਾਤੀ ਦਾ ਐਕਸ-ਰੇ ਕਰਵਾਉਣ ਤੋਂ ਬਾਅਦ ਬੱਚੀ ਨੇ ਆਪਣੀ ਭੈਣ ਨੂੰ ਘਟਨਾ ਸਬੰਧੀ ਦੱਸਿਆ
328 ਪਾਵਨ ਸਰੂਪਾਂ ਦਾ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਉੱਤੇ ਲਗਾਏ ਇਲਜ਼ਾਮ
ਸਿੱਖ ਜਥੇਬੰਦੀਆਂ ਨੇ ਕੇਂਦਰ ਨੂੰ SGPC ਚੋਣ ਕਰਵਾਉਣ ਦੀ ਕੀਤੀ ਅਪੀਲ
Indore ਦੇ ਮੇਅਰ ਨੇ ਗੰਧਲੇ ਪੀਣ ਦੇ ਪਾਣੀ ਕਾਰਨ ਡਾਇਰੀਆ ਫੈਲਣ ਨਾਲ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ
1100 ਤੋਂ ਵੱਧ ਲੋਕ ਹੋਏ ਪ੍ਰਭਾਵਤ, 27 ਹਸਪਤਾਲਾਂ 'ਚ 150 ਮਰੀਜ਼ ਦਾਖ਼ਲ
ਕੇਂਦਰ ਸਰਕਾਰ ਨੇ 100 ਮਿਲੀਗ੍ਰਾਮ ਤੋਂ ਵੱਧ ਦੀ ਦਰਦਨਿਵਾਰਕ ਦਵਾਈ ਨੀਮੇਸੁਲਾਇਡ 'ਤੇ ਰੋਕ ਲਗਾਈ
ਗੰਭੀਰ ਖਤਰਿਆਂ ਦਾ ਹਵਾਲਾ ਦਿੰਦਿਆਂ ਦਵਾਈ ਦੇ ਉਤਪਾਦਨ ਤੇ ਵਿਕਰੀ 'ਤੇ ਲਗਾਈ ਰੋਕ
ਡੀ.ਸੀ.ਪੀ. ਸੁਰੱਖਿਆ ਨਰੇਸ਼ ਡੋਗਰਾ ਨੂੰ ਫਾਜ਼ਿਲਕਾ ਵਿਖੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦਾ ਲਗਾਇਆ ਏ.ਆਈ.ਜੀ
ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਫੇਰਬਦਲ