ਖ਼ਬਰਾਂ
New Year's celebrations ਮੌਕੇ ਸਵਿਟਜ਼ਰਲੈਂਡ 'ਚ ਧਮਾਕਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
ਕ੍ਰਾਂਸ ਮੋਂਟਾਨਾ ਸ਼ਹਿਰ ਦੇ ਸਕੀ ਰੈਸਟੋਰੈਂਟ 'ਚ ਵਾਪਰੀ ਘਟਨਾ
ਗੈਂਗਸਟਰ ਪ੍ਰਭ ਦਾਸੂਵਾਲ ਤੇ ਡੋਨੀ ਬਲ ਦੇ 4 ਸ਼ੂਟਰ ਗ੍ਰਿਫ਼ਤਾਰ
ਸਰਹੱਦੀ ਇਲਾਕੇ ਦੇ ਖਾਸ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ
ਨਵੇਂ ਸਾਲ ਦਾ ਜਸ਼ਨ ਮਨਾ ਕੇ ਆ ਰਹੇ 3 ਦੋਸਤਾਂ ਦੀ ਹਾਦਸੇ 'ਚ ਮੌਤ
ਮ੍ਰਿਤਕਾਂ ਵਿਚ 2 ਲੜਕੀਆਂ ਸ਼ਾਮਲ, ਮ੍ਰਿਤਕ ਨੌਜਵਾਨ ਸਤਪਾਲ ਇੱਕ ਟੈਟੂ ਕਲਾਕਾਰ ਸੀ
Haryana ਦੇ ਨਵੇਂ ਡੀ.ਜੀ.ਪੀ. ਅਜੈ ਸਿੰਘਲ ਨੇ ਸੰਭਾਲਿਆ ਅਹੁਦਾ
ਪੰਚਕੂਲਾ ਪੁਲਿਸ ਹੈਡਕੁਆਰਟਰ ਵਿਖੇ ਨਵੇਂ ਡੀ.ਜੀ.ਪੀ. ਨੂੰ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀ ਗਈ ਸਲਾਮੀ
Garhshankar ਨੇੜੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ
ਤਿੰਨ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ, ਇਕ ਹੋਇਆ ਗੰਭੀਰ ਜ਼ਖ਼ਮੀ
New Year 2026 Greetings: ਰਾਸ਼ਟਰਪਤੀ, ਪੀਐਮ ਮੋਦੀ ਸਮੇਤ ਦੇਸ਼ ਦੇ ਵੱਡੇ ਲੀਡਰਾਂ ਨੇ ਦਿੱਤੀ ਨਵੇਂ ਸਾਲ ਦੀ ਵਧਾਈ
New Year 2026 Greetings: ਖੁਸ਼ਹਾਲੀ, ਲੋਕਤੰਤਰ, ਸਮਾਜਿਕ ਨਿਆਂ ਅਤੇ ਤਰੱਕੀ ਦਾ ਸੰਦੇਸ਼ ਦਿੱਤਾ
Chief Minister ਭਗਵੰਤ ਮਾਨ ਨੇ ਨਵੇਂ ਸਾਲ 2026 ਦੀਆਂ ਦਿੱਤੀਆਂ ਵਧਾਈਆਂ
ਕਿਹਾ : ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ
Bihar ਦੇ 38 ਜ਼ਿਲ੍ਹਿਆਂ 'ਚ ਕੜਾਕੇ ਦੀ ਠੰਢ ਦਾ ਅਲਰਟ ਜਾਰੀ
ਗਯਾ 5 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਜ਼ਿਆਦਾ ਠੰਢਾ
ਨਵੇਂ ਸਾਲ ਦੀ ਆਮਦ ਮੌਕੇ ਉਤਰ ਪ੍ਰਦੇਸ਼ ਦੇ 35 ਜ਼ਿਲ੍ਹਿਆਂ 'ਚ ਛਾਹੀ ਸੰਘਣੀ ਧੁੰਦ
ਕਾਨਪੁਰ 4.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ
Jalandhar Accident News: ਜਲੰਧਰ ਵਿੱਚ ਵਾਪਰੇ ਹਾਦਸੇ ਵਿਚ 3 ਲੋਕਾਂ ਦੀ ਮੌਤ
4 ਲੋਕ ਹੋਏ ਜ਼ਖ਼ਮੀ