ਖ਼ਬਰਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਫ਼ਰਜ਼ੀ ਨਿਹੰਗ ਬਣ ਕੇ ਘੁੰਮਦਾ ਨੌਜਵਾਨ ਕਾਬੂ
ਨਵਾਂ ਸਾਲ ਦੇ ਪਹਿਲੇ ਦਿਨ ਸੰਗਤ ਦੀ ਆਸਥਾ ਨਾਲ ਖਿਲਵਾਰ, ਮੋਬਾਈਲ ਚੋਰੀ ਦੀ ਕੋਸ਼ਿਸ਼ ਦਾ ਦੋਸ਼
ਨਵੇਂ ਸਾਲ ਦੇ ਪਹਿਲੇ ਦਿਨ ਇੱਕ ਲੱਖ ਤੋਂ ਵੱਧ ਸ਼ਰਧਾਲੂ ਤਖ਼ਤ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ
ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ
328 ਸਰੂਪਾਂ ਦੇ ਮਾਮਲੇ 'ਚ 16 ਹੋਰ ਮੁਲਜ਼ਮਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ: ਕੁਲਦੀਪ ਧਾਲੀਵਾਲ
ਬੇਅਦਬੀ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ - ਪੰਨੂ
ਅਜੈ ਸਿੰਘਲ ਨੇ ਹਰਿਆਣਾ ਦੇ ਡੀ.ਜੀ.ਪੀ. ਵਜੋਂ ਸੰਭਾਲਿਆ ਅਹੁਦਾ
1992 ਬੈਚ ਦੇ ਹਨ ਆਈ.ਪੀ.ਐਸ. ਅਧਿਕਾਰੀ
ਸਾਲ 2025 'ਚ ਦੇਸ਼ ਵਿਚ 166 ਸ਼ੇਰਾਂ ਦੀ ਹੋਈ ਮੌਤ
ਸਭ ਤੋਂ ਵੱਧ ਮੱਧ ਪ੍ਰਦੇਸ਼ ਵਿਚ ਹੋਈਆਂ 55 ਮੌਤਾਂ
ਗੰਦਰਬਲ 'ਚ 2ਅੱਤਵਾਦੀ ਸਾਥੀ ਹਥਿਆਰਾਂ, ਗ੍ਰਨੇਡਾਂ, 8.4 ਲੱਖ ਰੁਪਏ ਨਕਦੀ ਸਮੇਤ ਗ੍ਰਿਫ਼ਤਾਰ
ਹਥਿਆਰ, ਗੋਲਾ ਬਾਰੂਦ ਅਤੇ ਨਕਦੀ ਬਰਾਮਦ
ਭਾਰਤ–ਪਾਕਿਸਤਾਨ ਵੱਲੋਂ ਪ੍ਰਮਾਣੂ ਟਿਕਾਣਿਆਂ ਦੀ ਸੂਚੀ ਸਾਂਝੀ
ਦੁਵੱਲੇ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਨੇ ਕੀਤਾ ਅਦਾਨ-ਪ੍ਰਦਾਨ
ਦਸੰਬਰ ਵਿੱਚ ਰੇਨੋ ਇੰਡੀਆ ਦੀ ਵਾਹਨ ਵਿਕਰੀ 33.4 ਪ੍ਰਤੀਸ਼ਤ ਵਧ ਕੇ 3,845 ਇਕਾਈਆਂ ਹੋ ਗਈ
“2025 ਦੇ ਦੂਜੇ ਅੱਧ ਵਿੱਚ ਪ੍ਰਦਰਸ਼ਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਰੇਨੋ ਇੰਡੀਆ ਨੇ ਕਿਹੜੀ ਦਿਸ਼ਾ ਲਈ ਹੈ।
Bangladesh ਵਿੱਚ ਫਿਰ ਹਿੰਦੂ ਵਿਅਕਤੀ ਨੂੰ ਭੀੜ ਨੇ ਨੇ ਲਗਾਈ ਅੱਗ
ਖੋਕੇਨ ਦਾਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਗਿਆ ਭਰਤੀ, ਹਾਲਤ ਗੰਭੀਰ
SGPC ਦੇ ਕੰਮਾਂ 'ਚ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ : ਗਿਆਨੀ ਹਰਪ੍ਰੀਤ ਸਿੰਘ
‘ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਪੰਥਕ ਏਕਤਾ ਹੋ ਜਾਵੇਗੀ'