ਖ਼ਬਰਾਂ
ਰੂਸ ਨੂੰ ਤੇਲ ਦੀ ਖਰੀਦ ਰੋਕਣ ਬਾਰੇ ਭਾਰਤ ਤੋਂ ਨਹੀਂ ਮਿਲਿਆ ਕੋਈ ਸੁਨੇਹਾ: ਕ੍ਰੇਮਲਿਨ ਦੇ ਬੁਲਾਰੇ
‘ਊਰਜਾ ਸਰੋਤਾਂ ਦੀ ਵਿਸ਼ਵ ਪੱਧਰ 'ਤੇ ਮੰਗ ਜਾਰੀ ਰਹੇਗੀ, ਕਿਉਂਕਿ ਰੂਸ ਸਪਲਾਈ ਅਤੇ ਮੰਗ ਵਿਚਕਾਰ ਸੰਤੁਲਨ ਨੂੰ ਯਕੀਨੀ ਬਣਾਉਂਦਾ ਹੈ'
ਲੋਕ ਸਭਾ ਬੋਲਣ ਨਾ ਦੇਣ 'ਤੇ ਰਾਹੁਲ ਨੇ ਬਿਰਲਾ ਨੂੰ ਲਿਖੀ ਚਿੱਠੀ, ‘ਲੋਕਤੰਤਰ ਉਤੇ ਧੱਬਾ' ਕਰਾਰ ਦਿਤਾ
ਸਪੀਕਰ ਉਤੇ ਸਰਕਾਰ ਦੇ ਇਸ਼ਾਰੇ ਉਤੇ ਕੰਮ ਕਰਨ ਦਾ ਦੋਸ਼ ਲਾਇਆ
ਕਪੂਰਥਲਾ CIA ਸਟਾਫ਼ ਵੱਲੋਂ ਵੱਡੀ ਕਾਰਵਾਈ
ਗੈਰ-ਕਾਨੂੰਨੀ ਹਥਿਆਰ ਸਪਲਾਈਕਰਤਾ ਗ੍ਰਿਫ਼ਤਾਰ
3 ਦਿਨਾਂ ਦੀ ਗਿਰਾਵਟ ਤੋਂ ਬਾਅਦ ਮੁੜ ਵਧੀ ਚਾਂਦੀ-ਸੋਨੇ ਦੀ ਕੀਮਤ
ਚਾਂਦੀ ਦੀ ਕੀਮਤ 24,000 ਰੁਪਏ ਦੀ ਤੇਜ਼ੀ ਨਾਲ 2.84 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ
ਅੰਮ੍ਰਿਤਸਰ 'ਚ ਥਾਣਾ ਘਰਿੰਡਾ ਪੁਲਿਸ ਵੱਲੋਂ 4 ਕਿੱਲੋ ਤੋਂ ਵੱਧ ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫ਼ਤਾਰ
ਦੋ ਵੱਖ-ਵੱਖ ਮਾਮਲਿਆਂ 'ਚ ਪੁਲਿਸ ਨੇ ਕੀਤੀ ਕਾਰਵਾਈ
ਅਮਰੀਕਾ ਨਾਲ ‘ਜੀਰੋ ਟੈਰਿਫ' ਵਪਾਰ ਸਮਝੌਤਾ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨਾਂ ਦੇ ਵਿਰੁੱਧ: ਬਲਵਿੰਦਰ ਸਿੰਘ ਧਾਲੀਵਾਲ
ਕਿਹਾ, ‘ਕਿਸਾਨ ਯੂਨੀਅਨਾਂ ਨੂੰ ਇਸ ਸੌਦੇ ਦੇ ਵਿਰੁੱਧ ਖੜ੍ਹੇ ਹੋਣ ਦੀ ਲੋੜ'
ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਅਮਰੀਕੀ ਖੇਤੀ ਮੰਤਰੀ ਦੇ ਬਿਆਨ ਮਗਰੋਂ ਭੜਕਿਆ ਵਿਵਾਦ
ਅਮਰੀਕੀ ਖੇਤੀ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕਾ ਤੋਂ ਖੇਤੀ ਆਯਾਤ ਨੂੰ ਉਦਾਰ ਬਣਾਇਆ ਹੈ, ਸਰਕਾਰ ਸੰਸਦ ਨੂੰ ਭਰੋਸੇ 'ਚ ਲਵੇ: ਜੈਰਾਮ ਰਮੇਸ਼
‘ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ' ਦਾ ਰੀਜਨਲ ਸੈਂਟਰ ਸਥਾਪਤ ਕੀਤਾ ਜਾਵੇ: MP ਸਤਨਾਮ ਸਿੰਘ ਸੰਧੂ
MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਕੀਤੀ ਮੰਗ, ਕੇਂਦਰ ਨੂੰ ਪੰਜਾਬ ਵਿੱਚ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਲਈ ਕੀਤੀ ਅਪੀਲ
ਪਾਕਿਸਤਾਨ ਵਲੋਂ ਹਰੀ ਸਿੰਘ ਨਲੂਆ ਦਾ ਬੁੱਤ ਸਥਾਪਤ
ਕਰਤਾਰਪੁਰ ਕੋਰੀਡੋਰ ਆਰਟ ਗੈਲਰੀ ਵਿਚ ਮਹਾਨ ਸਿੱਖ ਜਰਨੈਲ ਦਾ ਸਥਾਪਤ ਕੀਤਾ ਗਿਆ ਬੁੱਤ
ਲੋਕ ਸਭਾ 'ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਵਧਿਆ
ਕਾਗਜ਼ ਸੁੱਟਣ ਦੇ ਦੋਸ਼ 'ਚ ਵਿਰੋਧੀ ਧਿਰ ਦੇ ਅੱਠ ਸੰਸਦ ਮੈਂਬਰ ਮੁਅੱਤਲ