ਖ਼ਬਰਾਂ
ਕੈਨੇਡਾ ਦੇ ਸਰੀ 'ਚ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਤਿੰਨ ਪੰਜਾਬੀ ਗ੍ਰਿਫ਼ਤਾਰ
ਹਰਜੋਤ ਸਿੰਘ, ਤਰਨਵੀਰ ਸਿੰਘ, ਦਇਆਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਕੈਨੇਡਾ ਦੇ ਸਾਬਕਾ ਮੰਤਰੀ ਬਿਲ ਬਲੇਅਰ ਯੂ.ਕੇ. ਲਈ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ
ਬਿਲ ਬਲੇਅਰ ਨੇ MP ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਿੰਡ ਸਹਿਜੜਾ ਦੇ ਨੌਜਵਾਨ ਹਰਦੀਪ ਸਿੰਘ ਦੀ ਦੁਬਈ 'ਚ ਮੌਤ
5 ਮਹੀਨੇ ਪਹਿਲਾਂ ਸ਼ਾਰਜਾਹ ਗਿਆ ਸੀ ਮ੍ਰਿਤਕ
ਅਮਰੀਕਾ ਨੇ ਭਾਰਤ 'ਤੇ ਟੈਰਿਫ਼ ਘਟਾਇਆ
ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਮਗਰੋਂ ਕੀਤਾ ਐਲਾਨ
ਉੱਤਰ ਪ੍ਰਦੇਸ਼ 'ਚ ਮੋਮੋਜ਼ ਦੇ ਬਹਾਨੇ ਸੱਤਵੀਂ ਜਮਾਤ ਦੇ ਵਿਦਿਆਰਥੀ ਤੋਂ ਲੁੱਟੇ 85 ਲੱਖ ਦੇ ਗਹਿਣੇ
ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀ ਗ੍ਰਿਫ਼ਤਾਰ
ਸਾਈਬਰ ਠੱਗਾਂ ਵਿਰੁੱਧ ਸੀ.ਬੀ.ਆਈ. ਦੀ ਵੱਡੀ ਕਾਰਵਾਈ
ਪੰਜਾਬ ਸਮੇਤ ਦਸ ਸੂਬਿਆਂ 'ਚ ਛਾਪੇ, 2 ਗ੍ਰਿਫ਼ਤਾਰ
ਲਗਾਤਾਰ ਤੀਜੇ ਦਿਨ ਸੋਨੇ-ਚਾਂਦੀ ਦੀ ਕੀਮਤ 'ਚ ਭਾਰੀ ਕਮੀ
2.6 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆਈ ਚਾਂਦੀ ਦੀ ਕੀਮਤ
ਦਲਾਈ ਲਾਮਾ, ਕੇਪੌਪ ਅਤੇ ਸਪੀਲਬਰਗ ਨੇ ਪਹਿਲਾ ਗ੍ਰੈਮੀ ਪੁਰਸਕਾਰ ਜਿੱਤਿਆ
ਗ੍ਰੈਮੀ ਪੁਰਸਕਾਰਾਂ 'ਚ ਸਿਰਜਿਆ ਗਿਆ ਇਤਿਹਾਸ
ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ 'ਤੇ ਲਗਾਇਆ 10,000 ਰੁਪਏ ਦਾ ਜੁਰਮਾਨਾ
ਪਟੀਸ਼ਨ ਦੀ ਸੁਣਵਾਈ ਵਿੱਚ ਸ਼ਾਮਲ ਨਾ ਹੋਣ 'ਤੇ ਜੁਰਮਾਨਾ ਲਗਾਇਆ
ਟੀ-20 ਵਿਸ਼ਵ ਕੱਪ 2026: ਭਾਰਤ-ਪਾਕਿ ਮੈਚ ਨਾ ਹੋਣ ਨਾਲ ਹੋ ਸਕਦਾ ਹੈ 2200 ਕਰੋੜ ਰੁਪਏ ਦਾ ਨੁਕਸਾਨ
ਪਾਕਿ ਸਰਕਾਰ ਨੇ ਟੀਮ ਨੂੰ ਭਾਰਤ ਨਾਲ ਮੈਚ ਖੇਡਣ ਤੋਂ ਕਰ ਦਿੱਤਾ ਸੀ ਇਨਕਾਰ