ਕੌਮਾਂਤਰੀ
ਬੱਚੇ ਦੀ ਬਰਥਡੇ ਪਾਰਟੀ 'ਚ ਚੱਲੀਆਂ ਗੋਲੀਆਂ
4 ਲੋਕਾਂ ਦੀ ਮੌਤ, 10 ਜ਼ਖ਼ਮੀ, ਮੱਚਿਆ ਚੀਕ ਚਿਹਾੜਾ
ਪਾਕਿਸਤਾਨ ਦੇ ਬਲੋਚਿਸਤਾਨ ਵਿੱਚ 24 ਘੰਟਿਆਂ ਵਿੱਚ 2 ਧਮਾਕੇ
ਇੱਕ ਉਸਾਰੀ ਕੰਪਨੀ ਦੇ ਦੋ ਸੁਰੱਖਿਆ ਗਾਰਡ ਜ਼ਖਮੀ ਹੋ ਗਏ।
ਇਜ਼ਰਾਈਲ-ਹਮਾਸ ਯੁੱਧ ਵਿੱਚ 70,000 ਤੋਂ ਵੱਧ ਫਲਸਤੀਨੀ ਮਾਰੇ ਗਏ : ਗਾਜ਼ਾ ਸਿਹਤ ਮੰਤਰਾਲਾ
10 ਅਕਤੂਬਰ ਨੂੰ ਤਾਜ਼ਾ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਨੈਸ਼ਨਲ ਗਾਰਡ ਦੇ ਮੈਂਬਰਾਂ ਦੀ ਗੋਲੀਬਾਰੀ ਤੋਂ ਬਾਅਦ ਅਮਰੀਕਾ ਨੇ ਸਾਰੇ ਸ਼ਰਨ ਫੈਸਲੇ ਕੀਤੇ ਮੁਅੱਤਲ
ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ
ਕੈਲੀਫੋਰਨੀਆ ਦੇ ਸਟਾਕਟਨ ਵਿੱਚ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ, 10 ਜ਼ਖਮੀ
ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ
ਪਾਕਿ ਪੰਜਾਬ ਪੁਲਿਸ ਨੇ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ
ਕਿਹਾ, ਅਗੱਸਤ 'ਚ ਦੇਸ਼ ਅੰਦਰ ਦਾਖ਼ਲ ਹੋ ਗਿਆ ਸੀ ਆਸਾਮ ਦਾ ਬੀ.ਜੇ. ਸਿੰਘ
ਕਰਾਚੀ ਪੁਲਿਸ ਅਧਿਕਾਰੀ ਦੀ ਵਿਧਵਾ ਨੇ ‘ਧੁਰੰਧਰ' ਦੇ ਟ੍ਰੇਲਰ 'ਚ ਅਪਣੇ ਪਤੀ ਦੇ ਕਿਰਦਾਰ ਉਤੇ ਪ੍ਰਗਟਾਇਆ ਇਤਰਾਜ਼
ਕਾਨੂੰਨੀ ਕਾਰਵਾਈ ਦੀ ਦਿਤੀ ਧਮਕੀ
ਪਾਕਿਸਤਾਨੀ ਡੌਨ ਨੇ ਗੈਂਗਸਟਰ ਲਾਰੈਂਸ ਨੂੰ ਦਿੱਤੀ ਧਮਕੀ, ਕਿਹਾ-ਆਪਣੀ ਹੱਦ ਵਿਚ ਰਹਿ.......
''ਜਿਸ ਦਿਨ ਮੇਰੇ ਹੱਥ ਆ ਗਿਆ, ਮੈਂ ਮਾਰ ਦਿਆਂਗਾ''
ਕੈਨੇਡਾ ਦੇ ਕਿਊਬਿਕ ਸੂਬੇ 'ਚ ਧਾਰਮਕ ਚਿੰਨ੍ਹ ਵਰਤਣ ਉੱਤੇ ਲਾਈ ਪਾਬੰਦੀ
ਸਿੱਖ ਵੀ ਨਹੀਂ ਸਜਾ ਸਕਣਗੇ ਕਕਾਰ ਤੇ ਦਸਤਾਰ
ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਪਰਵਾਸ ਨੂੰ ਪੱਕੇ ਤੌਰ ਉਤੇ ਰੋਕਿਆ ਜਾਵੇਗਾ : ਟਰੰਪ
‘ਚਿੰਤਾ ਵਾਲੇ ਹਰ ਦੇਸ਼' ਤੋਂ ਪ੍ਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ‘ਸਖਤ' ਮੁੜ ਜਾਂਚ ਕੀਤੀ ਜਾਵੇਗੀ