ਕੌਮਾਂਤਰੀ
American delegation ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੋਈ ਮੀਟਿੰਗ ਤੋਂ ਬਾਅਦ ਬੋਲੇ ਡੋਨਾਲਡ ਟਰੰਪ
ਕਿਹਾ : ਪੁਤਿਨ ਯੂਕਰੇਨ-ਰੂਸ ਜੰਗ ਨੂੰ ਸਮਾਪਤ ਕਰਨਾ ਚਾਹੁੰਦੇ ਹਨ
ਭਲਕੇ ਭਾਰਤ ਆਵੇਗਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ
ਭਾਰਤ ਨਾਲ ਗ਼ੈਰ ਫ਼ੌਜੀ ਪ੍ਰਮਾਣੂ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਮਝੌਤੇ ਉਤੇ ਹੋਣਗੇ ਦਸਤਖਤ
England 'ਚ ਪੰਜਾਬੀ ਰਵਿੰਦਰ ਸਿੰਘ ਦੀ ਅਚਾਨਕ ਹੋਈ ਮੌਤ
ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ 'ਚ ਛਾਈ ਸੋਗ ਦੀ ਲਹਿਰ
ਮਾਂ-ਪੁੱਤਰ ਦੇ ਕਤਲ ਮਾਮਲੇ 'ਚ ਲੋੜੀਂਦੇ ਭਾਰਤੀ ਨਾਗਰਿਕ 'ਤੇ ਐਫਬੀਆਈ ਨੇ 50,000 ਡਾਲਰ ਦਾ ਰੱਖਿਆ ਇਨਾਮ
ਨਜ਼ੀਰ ਹਾਮਿਦ (38) 'ਤੇ ਮਾਰਚ 2017 ਵਿੱਚ ਨਿਊ ਜਰਸੀ ਦੇ ਮੈਪਲ ਸ਼ੇਡ ਵਿੱਚ ਸ਼ਸ਼ੀਕਲਾ ਨਾਰਾ (38) ਅਤੇ ਉਸਦੇ ਪੁੱਤਰ ਅਨੀਸ਼ ਨਾਰਾ ਦੀ ਹੱਤਿਆ ਕਰਨ ਦਾ ਦੋਸ਼ ਹੈ।
ਖਾਲਸਾ ਦੀਵਾਨ ਅਫਗਾਨਿਸਤਾਨ ਵਲੋਂ ਨਰਪਿੰਦਰ ਮਾਨ ਦਾ ‘ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨ
ਯੂਨਾਈਟਿਡ ਸਿੱਖਸ (ਹੈੱਡਕੁਆਰਟਰ) ਦੀ ਡਾਇਰੈਕਟਰ ਨਰਪਿੰਦਰ ਮਾਨ ਦਾ ਲੰਮੇ ਸਮੇਂ ਤੋਂ ਸੇਵਾ ਅਤੇ ਭਾਈਚਾਰੇ ਪ੍ਰਤੀ ਸਮਰਪਣ ਲਈ ਕੀਤਾ ਗਿਆ ਸਨਮਾਨ
ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਦਾ ਮਾਮਲਾ: ਰਾਵਲਪਿੰਡੀ ਵਿੱਚ ਧਾਰਾ 144 ਲਾਗੂ
ਪਰਿਵਾਰ ਨੇ ਇਮਰਾਨ ਖਾਨ ਦੇ ਜਿਉਂਦੇ ਹੋਣ ਦਾ ਮੰਗਿਆ ਸਬੂਤ
Pakistan ਦੇ ਬਲੋਚਿਸਤਾਨ ਸੂਬੇ ਦੇ ਨੋਕਕੁੰਡੀ ਫਰੰਟੀਅਰ ਕੋਰ ਹੈੱਡਕੁਆਰਟਰ 'ਤੇ ਆਤਮਘਾਤੀ ਹਮਲਾ
ਸੁਰੱਖਿਆ ਕਰਮਚਾਰੀਆਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ 3 ਹਮਲਾਵਰਾਂ ਨੂੰ ਕੀਤਾ ਢੇਰ
Cyclone Ditwah ਕਾਰਨ ਸ੍ਰੀਲੰਕਾ ਵਿਚ ਮਰਨ ਵਾਲਿਆਂ ਦੀ ਗਿਣਤੀ 330 ਤੋਂ ਪਾਰ, ਕੋਲੰਬੋ ਹਵਾਈ ਅੱਡੇ ਉਤੇ ਫਸੇ ਭਾਰਤੀ ਨਾਗਰਿਕਾਂ ਪਰਤੇ
Cyclone Ditwah : ਭਾਰਤੀ ਹਵਾਈ ਫੌਜ ਅਤੇ NDRF ਜਵਾਨ ਵੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਸਰਗਰਮ,
ਕੀ ਭਾਰਤ 'ਚ ਹੋਵੇਗੀ ਰੂਸੀ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ?
ਕੀ ਐ ਪੂਰਾ ਮਾਮਲਾ ਅਤੇ ਕਿਸ ਰਸਤੇ ਭਾਰਤ ਆਉਣਗੇ ਪੁਤਿਨ?
ਦਿਤਵਾਹ ਤੂਫ਼ਾਨ ਨੇ ਸ੍ਰੀਲੰਕਾ 'ਚ ਮਚਾਈ ਤਬਾਹੀ
150 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ