ਕੌਮਾਂਤਰੀ
Unan ਵਿਚ ਵਾਪਰਿਆ ਵੱਡਾ ਹਾਦਸਾ
ਕ੍ਰੀਟ ਦੇ ਦੱਖਣ ਵਿਚ ਕਿਸ਼ਤੀ ਪਲਟਣ ਕਾਰਨ 18 ਪਰਵਾਸੀਆਂ ਦੀ ਹੋਈ ਮੌਤ
New Zealand 'ਚ ਪੰਜਾਬੀ ਡਰਾਇਵਰ ਨੂੰ 7 ਸਾਲ ਦੀ ਕੈਦ
17 ਸਾਲਾ ਕੁੜੀ ਨਾਲ ਕਾਰ 'ਚ ਜ਼ਬਰਜਨਾਹ ਦਾ ਮਾਮਲਾ
Mexico ਦੇ ਮਿਚੋਆਕਾਨ ਸੂਬੇ 'ਚ ਪੁਲਿਸ ਥਾਣੇ ਦੇ ਬਾਹਰ ਹੋਇਆ ਧਮਾਕਾ
2 ਪੁਲਿਸ ਅਧਿਕਾਰੀਆਂ ਦੀ ਹੋਈ ਮੌਤ, 7 ਹੋਏ ਜ਼ਖਮੀ
White House ਨੇ ਵਰਕ ਪਰਮਿਟ ਕਾਰਵਾਈ ਨੂੰ ਸਖਤ ਕਰਨ ਦੇ ਦਿੱਤੇ ਸੰਕੇਤ
ਗੈਰ-ਪ੍ਰਵਾਸੀਆਂ ਨੂੰ ਵੀਜ਼ੇ ਲਈ ਸੋਸ਼ਲ ਮੀਡੀਆ ਦੀਆਂ ਗੁਪਤ ਸੈਟਿੰਗਾਂ ਨੂੰ 'ਜਨਤਕ' ਕਰਨ ਦਾ ਦਿੱਤਾ ਹੁਕਮ
ਫ਼ੀਫ਼ਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿਤਾ ਸ਼ਾਂਤੀ ਪੁਰਸਕਾਰ
ਨੋਬਲ ਸ਼ਾਂਤੀ ਪੁਰਸਕਾਰ ਲਈ ਖੁੱਲ੍ਹ ਕੇ ਦਾਅਵਾ ਕਰਨ ਵਾਲੇ ਟਰੰਪ ਹੀ ਨਵੇਂ ਬਣਾਏ ਗਏ ਫੀਫਾ ਪੁਰਸਕਾਰ ਜਿੱਤਣ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ
Sikh businessman 'ਤੇ ਬ੍ਰਿਟੇਨ ਸਰਕਾਰ ਦਾ ਵੱਡਾ ਐਕਸ਼ਨ
ਗੁਰਪ੍ਰੀਤ ਸਿੰਘ ਰੇਹਲ ਅਤੇ ਉਨ੍ਹਾਂ ਦੀਆਂ ਫਰਮਾਂ 'ਤੇ ਲਾਈ ਪਾਬੰਦੀ
France ਦੇ ਗਵਾਡੇਲੋਪ 'ਚ ਵੱਡੀ ਦਰਦਨਾਕ ਘਟਨਾ
ਕ੍ਰਿਸਮਸ ਦੀ ਤਿਆਰੀ ਕਰਦੇ ਲੋਕਾਂ 'ਤੇ ਚੜ੍ਹੀ ਕਾਰ, 10 ਲੋਕਾਂ ਦੀ ਮੌਕੇ 'ਤੇ ਹੋਈ ਮੌਤ, 10 ਜ਼ਖ਼ਮੀ
ਹੁਣ ਕੈਨੇਡਾ 'ਚ ਸ਼ਰਨ ਲੈਣਾ ਹੋਵੇਗਾ ਔਖਾ
ਸ਼ਰਨਾਰਥੀ ਸਬੰਧੀ ਨਿਯਮਾਂ ਨੂੰ ਸਖ਼ਤ ਕਰਨ ਜਾ ਰਹੀ ਕੈਨੇਡਾ ਸਰਕਾਰ
Goldy Dhillon ਨੇ ਲਈ ਕਬੱਡੀ ਪ੍ਰਮੋਟਰ ਦੇ ਘਰ 'ਤੇ ਹੋਈ ਫਾਈਰਿੰਗ ਦੀ ਜ਼ਿੰਮੇਵਾਰੀ
ਕਿਹਾ : ਇਹ ਨਿਊਜ਼ੀਲੈਂਡ 'ਚ ਗਰੀਬ ਲੋਕਾਂ 'ਤੇ ਬਹੁਤ ਦਬਾਅ ਪਾਉਂਦਾ ਸੀ
ਟਰੰਪ ਪ੍ਰਸ਼ਾਸਨ ਨੇ H-1B, H-4 ਵੀਜ਼ਾ ਧਾਰਕਾਂ ਨੂੰ ਸੋਸ਼ਲ ਮੀਡੀਆ ਪ੍ਰੋਫਾਈਲ ਜਨਤਕ ਕਰਨ ਲਈ ਕਿਹਾ
ਅਮਰੀਕੀ ਵੀਜ਼ਾ "ਇੱਕ ਅਧਿਕਾਰ ਨਹੀਂ, ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ"