ਕੌਮਾਂਤਰੀ
Australia ਦੀ ਬੋਂਡੀ ਬੀਚ 'ਤੇ ਹੋਏ ਅੱਤਵਾਦੀ ਹਮਲੇ 'ਚ ਪਾਕਿਸਤਾਨੀ ਕੁਨੈਕਸ਼ਨ ਹੋਣ ਦਾ ਸ਼ੱਕ
ਪਿਓ-ਪੁੱਤ ਸਨ ਗੋਲੀਆਂ ਚਲਾਉਣ ਵਾਲੇ ਹਮਲਾਵਰ, ਸਾਜਿਦ ਅਕਰਮ ਤੇ ਨਵੀਦ ਅਕਰਮ ਵਜੋਂ ਹੋਈ ਪਛਾਣ
ਵਾਰ-ਵਾਰ ਬਾਥਰੂਮ ਬ੍ਰੇਕ ਲੈਣ ਦੇ ਚੱਕਰ 'ਚ ਗਈ ਨੌਕਰੀ
ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਲੀ ਨੇ ਅਪ੍ਰੈਲ ਅਤੇ ਮਈ 2024 ਦੇ ਵਿਚਕਾਰ ਕਥਿਤ ਤੌਰ 'ਤੇ 14 ਵਾਰ ਬਾਥਰੂਮ ਬ੍ਰੇਕ ਲਿਆ
ਹਸੀਨਾ ਦੇ ਬਿਆਨਾਂ ਉਤੇ ਬੰਗਲਾਦੇਸ਼ੀ ਵਿਦੇਸ਼ ਮੰਤਰਾਲੇ ਨੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ
ਵਿਸ਼ੇਸ਼ ਟ੍ਰਿਬਿਊਨਲ ਵਲੋਂ ਦਿਤੀ ਗਈ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਦੀ ਮੰਗ ਨੂੰ ਦੁਹਰਾਇਆ
ਹਾਂਗਕਾਂਗ ਦੀ ਸੱਭ ਤੋਂ ਵੱਡੀ ਲੋਕਤੰਤਰ ਪੱਖੀ ਪਾਰਟੀ ਭੰਗ
30 ਸਾਲਾਂ ਤੋਂ ਵੱਧ ਦੀ ਸਰਗਰਮੀ ਮਗਰੋਂ ਪਾਰਟੀ ਨੇ ਭੰਗ ਕਰਨ ਲਈ ਵੋਟ ਦਿਤੀ
ਕੰਬੋਡੀਆ ਨੇ ਥਾਈਲੈਂਡ 'ਤੇ ਕੀਤਾ ਮਿਜ਼ਾਈਲ ਹਮਲਾ, ਇਕ ਨਾਗਰਿਕ ਦੀ ਮੌਤ
ਝੜਪਾਂ ਵਿਚ ਦੋ ਥਾਈ ਸੈਨਿਕ ਜ਼ਖ਼ਮੀ
ਸਿਡਨੀ ਦੇ ਬੋਂਡੀ ਬੀਚ 'ਤੇ ਕਈ ਲੋਕਾਂ ਨੂੰ ਗੋਲੀ ਮਾਰਨ ਦੀਆਂ ਰਿਪੋਰਟਾਂ ਤੋਂ ਬਾਅਦ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ
ਐਤਵਾਰ ਨੂੰ ਨਿਊ ਸਾਊਥ ਵੇਲਜ਼ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਆਸਟ੍ਰੇਲੀਆ : ਸਿਡਨੀ ਦੇ ਬੀਚ ਉਤੇ ਯਹੂਦੀ ਸਮਾਗਮ 'ਚ ਗੋਲੀਬਾਰੀ, ਦੋ ਬੰਦੂਕਧਾਰੀਆਂ ਨੇ 11 ਲੋਕਾਂ ਦੀ ਹੱਤਿਆ ਕੀਤੀ
ਪੁਲਿਸ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿਤਾ
ਬ੍ਰਾਊਨ ਯੂਨੀਵਰਸਿਟੀ ਗੋਲੀਬਾਰੀ 'ਚ 2 ਦੀ ਮੌਤ, 8 ਜ਼ਖਮੀ
ਹਮਲਾਵਰ ਦੀ ਭਾਲ ਜਾਰੀ
ਦੱਖਣੀ ਅਫਰੀਕਾ ਵਿੱਚ ਚਾਰ ਮੰਜ਼ਿਲਾ ਮੰਦਰ ਢਹਿਣ ਨਾਲ ਚਾਰ ਲੋਕਾਂ ਦੀ ਮੌਤ
ਭਗਵਾਨ ਨਰਸਿਮਹਾਦੇਵ ਦੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਨੂੰ ਰੱਖਣਾ ਸੀ।
ਸੀਰੀਆ : ਅਤਿਵਾਦੀ ਹਮਲੇ 'ਚ ਦੋ ਅਮਰੀਕੀ ਫ਼ੌਜੀਆਂ ਅਤੇ ਇਕ ਦੁਭਾਸ਼ੀਏ ਦੀ ਮੌਤ
ਰਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਹਮਲਾਵਰ ਨੂੰ ਭਾਈਵਾਲ ਫ਼ੌਜਾਂ ਨੇ ਮਾਰ ਦਿਤਾ ਗਿਆ ਹੈ