ਕੌਮਾਂਤਰੀ
Pakistan ਨੇ ਭਾਰਤੀ ਉਡਾਣਾਂ ਲਈ ਹਵਾਈ ਖੇਤਰ ਪਾਬੰਦੀ ਵਧਾਈ
23 ਜਨਵਰੀ ਤੱਕ ਵਧਾਈ ਗਈ ਪਾਬੰਦੀ
ਲੰਘੇ ਸੱਤ ਮਹੀਨਿਆਂ ਦੌਰਾਨ ਕੋਈ ਵੀ ਗੈਰਕਾਨੂੰਨੀ ਪਰਵਾਸੀ ਸਾਡੇ ਦੇਸ਼ 'ਚ ਦਾਖਲ ਨਹੀਂ ਹੋਇਆ : ਟਰੰਪ
ਦੇਸ਼ ਦੀ ਸਥਾਪਨਾ ਦਿਵਸ ਦੇ ਸਨਮਾਨ 'ਚ ਹਰ ਫ਼ੌਜੀ ਨੂੰ 1,776 ਡਾਲਰ
ਖੇਤਰੀ ਸ਼ਾਂਤੀ, ਸੁਰੱਖਿਆ, ਕੁਨੈਕਟੀਵਿਟੀ 'ਚ ਭਾਰਤ-ਇਥੋਪੀਆ ‘ਕੁਦਰਤੀ ਭਾਈਵਾਲ': ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਇਥੋਪੀਆ ਦੀ ਸੰਸਦ ਨੂੰ ਸੰਬੋਧਨ ਕੀਤਾ
ਢਾਕਾ 'ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਮਿਸ਼ਨ ਵਲ ਮਾਰਚ, ਪੁਲਿਸ ਨੇ ਰੋਕਿਆ
ਪਿਛਲੇ ਸਾਲ ਜੁਲਾਈ ਦੇ ਵਿਦਰੋਹ ਦੌਰਾਨ ਅਤੇ ਬਾਅਦ ਵਿਚ ਦੇਸ਼ ਛੱਡ ਕੇ ਭੱਜ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਹੋਰਾਂ ਦੀ ਹਵਾਲਗੀ ਦੀ ਮੰਗ ਕੀਤੀ
ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਤੱਕ ਆਰ ਸ਼੍ਰੀਧਰ ਨੂੰ ਫੀਲਡਿੰਗ ਕੋਚ ਕੀਤਾ ਨਿਯੁਕਤ
ਸ਼੍ਰੀਧਰ 2014 ਤੋਂ 2021 ਤੱਕ ਭਾਰਤ ਦੇ ਫੀਲਡਿੰਗ ਕੋਚ ਸਨ।
ਰਾਜਾ ਅਬਦੁੱਲਾ-ਦੂਜੇ ਨਾਲ ਗੱਲਬਾਤ ਨੇ ਪ੍ਰਮੁੱਖ ਖੇਤਰਾਂ ਵਿਚ ਭਾਰਤ-ਜੌਰਡਨ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ: ਪ੍ਰਧਾਨ ਮੰਤਰੀ ਮੋਦੀ
ਨਵਿਆਉਣਯੋਗ ਊਰਜਾ, ਜਲ ਪ੍ਰਬੰਧਨ, ਡਿਜੀਟਲ ਤਬਦੀਲੀ ਅਤੇ ਵਿਰਾਸਤੀ ਸਹਿਯੋਗ ਸਮੇਤ ਪ੍ਰਮੁੱਖ ਖੇਤਰਾਂ 'ਚ ਭਾਰਤ-ਜਾਰਡਨ ਭਾਈਵਾਲੀ ਨੂੰ ਮਜ਼ਬੂਤ ਕੀਤਾ
ਆਸਟਰੇਲੀਆ ਦੇ ਬੋਂਡਾਈ ਬੀਚ ਉਤੇ ਗੋਲੀਬਾਰੀ ਕਰਨ ਵਾਲਾ ਭਾਰਤੀ ਮੂਲ ਦਾ ਵਿਅਕਤੀ ਸੀ : ਤੇਲੰਗਾਨਾ ਪੁਲਿਸ
ਭਾਰਤੀ ਪਾਸਪੋਰਟ 'ਤੇ ਫ਼ਿਲੀਪੀਨਜ਼ ਜਾਣ ਦੀ ਰੀਪੋਰਟ ਮਗਰੋਂ ਹੋਇਆ ਪ੍ਰਗਟਾਵਾ
Australia ਦੇ ਬੋਂਡਾਈ ਬੀਚ ਉਤੇ ਅਤਿਵਾਦੀ ਹਮਲੇ ਮਗਰੋਂ ਜ਼ਖ਼ਮੀ ਲੋਕਾਂ 'ਚ ਤਿੰਨ ਭਾਰਤੀ ਵੀ ਸ਼ਾਮਲ
ਤਿੰਨ ਭਾਰਤੀ ਵਿਦਿਆਰਥੀਆਂ ਵਿਚੋਂ ਦੋ ਦਾ ਹਸਪਤਾਲ 'ਚ ਚੱਲ ਰਿਹਾ ਇਲਾਜ
ਮੈਕਸੀਕੋ 'ਚ ਛੋਟਾ ਜਹਾਜ਼ ਹੋਇਆ ਕਰੈਸ਼, 7 ਲੋਕਾਂ ਦੀ ਮੌਤ, ਤਿੰਨ ਲੋਕ ਲਾਪਤਾ
ਪ੍ਰਾਈਵੇਟ ਜੈੱਟ ਵਿੱਚ ਅੱਠ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਨ ਸਵਾਰ
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ 'ਤੇ ਜਾਰਡਨ ਪਹੁੰਚੇ
ਜਾਰਡਨ ਮੋਦੀ ਦੇ ਚਾਰ ਦਿਨਾ ਅਤੇ ਤਿੰਨ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਹੈ, ਉਹ ਇਥੋਂ ਇਥੋਪੀਆ ਅਤੇ ਓਮਾਨ ਵੀ ਜਾਣਗੇ