ਕੌਮਾਂਤਰੀ
ਤਾਈਵਾਨ ਵਿੱਚ ਇੱਕ ਨੌਜਵਾਨ ਨੇ ਭੀੜ 'ਤੇ ਚਾਕੂ ਨਾਲ ਕੀਤਾ ਹਮਲਾ, 4 ਲੋਕਾਂ ਦੀ ਮੌਤ
ਕਈ ਲੋਕ ਹੋਏ ਜ਼ਖ਼ਮੀ
ਅਮਰੀਕਾ ਨੇ ਸੀਰੀਆ ਵਿਚ ISIS 'ਤੇ ਕੀਤੇ ਹਵਾਈ ਹਮਲੇ, 12 ਤੋਂ ਵੱਧ ਟਿਕਾਣੇ ਕੀਤੇ ਤਬਾਹ
ਦੋ ਅਮਰੀਕੀ ਸੈਨਿਕਾਂ ਦੀ ਮੌਤ ਤੋਂ ਬਾਅਦ ਕੀਤੀ ਕਾਰਵਾਈ
ਕੈਨੇਡਾ ਨੇ ਅਪਣੇ ਨਾਗਰਿਕਤਾ ਨਿਯਮਾਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ
ਵਿਦੇਸ਼ਾਂ ਵਿਚ ਜੰਮੇ ਬੱਚਿਆਂ ਲਈ ਪਾਸਪੋਰਟ ਪ੍ਰਾਪਤ ਕਰਨਾ ਸੌਖਾ ਹੋਇਆ
ਬੰਗਲਾਦੇਸ਼ 'ਚ ਹਿੰਦੂ ਵਿਅਕਤੀ ਦਾ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ
ਸਰਕਾਰ ਨੇ ਕੀਤੀ ਨਿੰਦਾ, ਕਿਹਾ 'ਅਜਿਹੀ ਹਿੰਸਾ ਲਈ ਕੋਈ ਜਗ੍ਹਾ ਨਹੀਂ'
ਬੰਗਲਾਦੇਸ਼ ਦੇ ਰਾਜਸ਼ਾਹੀ ਵਿੱਚ ਭਾਰਤੀ ਮਿਸ਼ਨ ਨੇੜੇ ਤਾਜ਼ਾ ਵਿਰੋਧ ਪ੍ਰਦਰਸ਼ਨ
ਚਟਗਾਂਵ ਵਿੱਚ ਫੌਜ ਨੇ ਭੀੜ ਨੂੰ ਪਿੱਛੇ ਧੱਕਿਆ
ਪਾਕਿਸਤਾਨ ਨੇ ਭਾਰਤ 'ਤੇ ਸਿੰਧੂ ਜਲ ਸਮਝੌਤੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਲਗਾਇਆ ਇਲਜ਼ਾਮ
1960 ਸਿੰਧੂ ਜਲ ਸੰਧੀ ਦੀ "ਮੁਅੱਤਲੀ" ਸ਼ਾਮਲ ਹੈ।
ਅਮਰੀਕਾ ਵਿੱਚ ਜਹਾਜ਼ ਹਾਦਸਾ: ਸਾਬਕਾ NASCAR ਸਟਾਰ ਗ੍ਰੇਗ ਬਿਫਲ ਅਤੇ ਉਸਦੇ ਪਰਿਵਾਰ ਸਮੇਤ 7 ਲੋਕਾਂ ਦੀ ਮੌਤ
ਜਹਾਜ਼ ਹਾਦਸੇ 'ਚ ਗ੍ਰੇਗ ਬਿਫ਼ਲ ਦੇ ਪਰਿਵਾਰ ਸਮੇਤ 7 ਦੀ ਮੌਤ
ਬੰਗਲਾਦੇਸ਼ 'ਚ ਸ਼ੇਖ ਹਸੀਨਾ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ, ਕਈ ਸ਼ਹਿਰਾਂ ਵਿੱਚ ਭੜਕੀ ਹਿੰਸਾ
ਹਾਦੀ 2024 ਦੇ ਵਿਦਿਆਰਥੀ ਅੰਦੋਲਨ ਦੇ ਮੁੱਖ ਨੇਤਾਵਾਂ ਵਿੱਚੋਂ ਸਨ ਇੱਕ
ਅਸਾਮ: ਪ੍ਰਸ਼ਾਸਨ ਨੇ 'ਵਿਦੇਸ਼ੀ' ਐਲਾਨੇ 15 ਲੋਕਾਂ ਨੂੰ 19 ਦਸੰਬਰ ਤੱਕ ਭਾਰਤ ਛੱਡਣ ਦਾ ਦਿੱਤਾ ਨਿਰਦੇਸ਼
15 ਲੋਕ ਬੰਗਲਾਦੇਸ਼ ਤੋਂ ਆਏ ਸਨ ਅਤੇ ਭਾਰਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ।
ਭਾਰਤ ਨੇ ਢਾਕਾ ਵਿੱਚ ਵੀਜ਼ਾ ਸੈਂਟਰ ਦਾ ਕੰਮਕਾਜ ਮੁੜ ਕੀਤਾ ਸ਼ੁਰੂ
ਦੋ ਹੋਰ ਕੇਂਦਰਾਂ ਦੇ ਕੰਮਕਾਜ ਨੂੰ ਕੀਤਾ ਮੁਅੱਤਲ