ਕੌਮਾਂਤਰੀ
illegal immigrants ਪਿੱਛੇ ਹੱਥ ਧੋ ਕੇ ਪਏ ਡੋਨਾਲਡਟਰੰਪ
ਕਿਹਾ : 3 ਹਜ਼ਾਰ ਡਾਲਰ ਲਓ ਤੇ ਅਮਰੀਕਾ ਤੋਂ ਬਾਹਰ ਜਾਓ
Bangladesh ਦੀ ਸਾਬਕਾ PM ਖਾਲਿਦਾ ਜ਼ਿਆ ਦਾ ਪੁੱਤਰ 17 ਸਾਲ ਬਾਅਦ ਬੰਗਲਾਦੇਸ਼ ਪਰਤਿਆ
2008 'ਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਆਪਣੇ ਪਰਿਵਾਰ ਸਮੇਤ ਗਏ ਸਨ ਲੰਡਨ
ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ਉਤੇ ਰਹਿ ਰਹੇ 30 ਭਾਰਤੀ ਗ੍ਰਿਫ਼ਤਾਰ
ਅੰਤਰਰਾਜੀ ਰੂਟਾਂ 'ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਸੈਮੀ-ਟਰੱਕ ਚਲਾ ਰਹੇ 42 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਗ੍ਰਿਫ਼ਤਾਰ
Vijay Mallya ਤੇ ਲਲਿਤ ਮੋਦੀ ਦਾ ਵੀਡੀਓ ਆਇਆ ਸਾਹਮਣੇ
ਵਾਇਰਲ ਵੀਡੀਓ 'ਚ ਖੁਦ ਨੂੰ ਭਾਰਤ ਦੇ ਸਭ ਤੋਂ ਵੱਡੇ ਭਗੌੜੇ ਦੱਸਿਆ
ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਪ੍ਰਾਈਵੇਟ ਜੇਟ ਕ੍ਰੈਸ਼, ਲੀਬੀਆ ਦੇ ਫੌਜ ਮੁਖੀ ਸਮੇਤ 8 ਲੋਕਾਂ ਦੀ ਮੌਤ
ਜਹਾਜ਼ ਵਿਚ ਤਕਨੀਕੀ ਖ਼ਰਾਬ ਕਾਰਨ ਵਾਪਰਿਆ ਹਾਦਸਾ
ਟੀ.ਵੀ. ਪੱਤਰਕਾਰ ਅਨਮੋਲ ਕੌਰ 12ਵੇਂ ਯੂ.ਕੇ. ਭੰਗੜਾ ਪੁਰਸਕਾਰ 2025 ਨਾਲ ਸਨਮਾਨਿਤ
ਸਨਮਾਨ ਲਈ ਅਨਮੋਲ ਕੌਰ ਨੇ ਪ੍ਰਮੋਟਰ ਬੌਬੀ ਬੋਲਾ ਤੇ ਟੀਮ ਦਾ ਕੀਤਾ ਧੰਨਵਾਦ
ਦਿੱਲੀ ਵਿੱਚ ਘਟਨਾ ਮਗਰੋਂ ਬੰਗਲਾਦੇਸ਼ ਦੀ ਸਰਕਾਰ ਨੇ ਲਿਆ ਫ਼ੈਸਲਾ, ਦਿੱਲੀ ਅਤੇ ਸਿਲੀਗੁੜੀ 'ਚ ਵੀਜ਼ਾ ਕਾਰਜ ਮੁਅੱਤਲ
ਦਿੱਲੀ ਵਿੱਚ ਹਾਈ ਕਮਿਸ਼ਨ ਨੂੰ ਲੋਕਾਂ ਦੇ ਇਕ ਸਮੂਹ ਨੇ ਘੇਰਿਆ
ਯੂਕਰੇਨ ਫ਼ੌਜ ਦੀ ਕੈਦ ਵਿਚ ਗੁਜਰਾਤ ਦਾ ਵਿਦਿਆਰਥੀ
ਭਾਰਤ ਸਰਕਾਰ ਦੀ ਮਦਦ ਦੀ ਅਪੀਲ ਕੀਤੀ
ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਬੱਸ ਹਾਦਸਾ
16 ਲੋਕਾਂ ਦੀ ਮੌਤ, 18 ਲੋਕ ਗੰਭੀਰ ਜ਼ਖ਼ਮੀ
ਫਰਾਂਸ ਦੇ ਰਾਸ਼ਟਰਪਤੀ ਭਵਨ 'ਚ ਲੱਖਾਂ ਦੀ ਚੋਰੀ
ਚਾਂਦੀ ਦੇ ਭਾਂਡੇ ਚੋਰੀ ਕਰ ਕੇ ਲੈ ਗਏ ਚੋਰ, 42 ਲੱਖ ਰੁਪਏ ਦੱਸੀ ਜਾ ਰਹੀ ਭਾਂਡਿਆਂ ਦੀ ਕੀਮਤ