ਕੌਮਾਂਤਰੀ
ਅਮਰੀਕਾ ਦੇ ਬਰਫੀਲੇ ਤੂਫ਼ਾਨ ਨੇ ਮਚਾਇਆ ਕਹਿਰ, ਹਜ਼ਾਰਾਂ ਉਡਾਣਾਂ ਰੱਦ
3 ਸਾਲਾਂ ਬਾਅਦ ਪਈ ਸਭ ਤੋਂ ਭਾਰੀ ਬਰਫ਼ਬਾਰੀ
ਭਾਰਤ ਨੇ ਕੈਨੇਡਾ ਵਿਚ ਔਰਤਾਂ ਦੀ ਮਦਦ ਲਈ ਖੋਲ੍ਹਿਆ ‘ਵਨ ਸਟਾਪ ਸੈਂਟਰ'
ਇਹ ਕੇਂਦਰ ਸਿਰਫ਼ ਭਾਰਤੀ ਪਾਸਪੋਰਟ ਰੱਖਣ ਵਾਲੀਆਂ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਮਰਪਿਤ ਹੈ
ਭਾਰਤੀ ਮਿਸ਼ਨ ਨੇ ਕੈਨੇਡਾ ਵਿਚ ਸੰਕਟਗ੍ਰਸਤ ਮਹਿਲਾਵਾਂ ਲਈ ਮਦਦ ਕੇਂਦਰ ਸਥਾਪਤ ਕੀਤਾ
ਕੌਂਸਲੇਟ ਜਨਰਲ ਨੇ 24x7 ਹੈਲਪਲਾਈਨ ਵੀ ਸਥਾਪਤ ਕੀਤੀ
ਤਾਈਵਾਨ ਦੇ ਪੂਰਬੀ ਤੱਟ 'ਤੇ ਆਇਆ ਭੂਚਾਲ
7 ਤੀਬਰਤਾ ਦੇ ਲੱਗੇ ਝਟਕੇ
ਸੀਰੀਆ ਦੀ ਮਸਜਿਦ 'ਤੇ ਹੋਏ ਬੰਬ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ, 18 ਜ਼ਖ਼ਮੀ
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮਸਜਿਦ ਦੇ ਅੰਦਰ ਵਿਸਫੋਟਕ ਯੰਤਰ ਲਗਾਏ ਗਏ ਸਨ।
ਅਮਰੀਕਾ 'ਚ ਠੰਢ ਤੇ ਬਰਫ਼ਬਾਰੀ ਕਾਰਨ 1800 ਤੋਂ ਜ਼ਿਆਦਾ ਉਡਾਣਾਂ ਰੱਦ
ਰਿਪੋਰਟ ਮੁਤਾਬਿਕ 22349 ਉਡਾਣਾਂ ਨੂੰ ਹੋਈ ਦੇਰੀ
‘ਪਾਪਾ, ਮੈਂ ਹੁਣ ਦਰਦ ਨਹੀਂ ਸਹਾਰ ਸਕਦਾ', ਕੈਨੇਡਾ ਦੇ ਹਸਪਤਾਲ 'ਚ 8 ਘੰਟੇ ਉਡੀਕ ਮਗਰੋਂ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ
ਪ੍ਰਸ਼ਾਂਤ ਸ਼੍ਰੀਕੁਮਾਰ ਨੂੰ 22 ਦਸੰਬਰ ਨੂੰ ਕੰਮ ਦੌਰਾਨ ਛਾਤੀ 'ਚ ਗੰਭੀਰ ਦਰਦ ਹੋਇਆ ਸੀ
ਨਾਈਜੀਰੀਆ ਵਿੱਚ ISIS ਦੇ ਠਿਕਾਣਿਆਂ 'ਤੇ ਅਮਰੀਕੀ ਹਵਾਈ ਹਮਲਾ, ਟਰੰਪ ਬੋਲੇ ''ਮਾਰੇ ਗਏ ਅੱਤਵਾਦੀ''
ਕਿਹਾ-''ਅਮਰੀਕਾ ਕੱਟੜਪੰਥੀ ਇਸਲਾਮੀ ਅੱਤਵਾਦ ਨੂੰ ਵਧਣ-ਫੁੱਲਣ ਨਹੀਂ ਦੇਵੇਗਾ''
ਬੰਗਲਾਦੇਸ਼ 'ਚ ਇੱਕ ਹੋਰ ਹਿੰਦੂ ਨੌਜਵਾਨ ਦਾ ਕਤਲ
ਪੰਗਸ਼ਾ ਉਪਜ਼ਿਲ੍ਹੇ ਦੇ ਹੁਸੈਨਡੰਗਾ 'ਚ ਭੀੜ ਨੇ ਕੁੱਟ-ਕੁੱਟ ਕੇ ਲਈ ਜਾਨ
Thailand ਤੇ ਕੰਬੋਡੀਆ 'ਚ 6 ਮਹੀਨੇ ਤੋਂ ਪ੍ਰੀਹ ਵਿਹਾਰ ਮੰਦਰ ਦੇ ਇਲਾਕੇ ਨੂੰ ਲੈ ਕੇ ਚੱਲ ਰਿਹਾ ਵਿਵਾਦ
ਥਾਈ ਫ਼ੌਜ ਵੱਲੋਂ ਭਗਵਾਨ ਵਿਸ਼ਨੂੰ ਦੀ ਮੂਰਤੀ ਤੋੜ ਜਾਣ ਤੋਂ ਬਾਅਦ ਵਧੀ ਨਾਰਾਜ਼ਗੀ