ਕੌਮਾਂਤਰੀ
ਪਾਕਿਸਤਾਨ: ਬਲੋਚਿਸਤਾਨ ਵਿੱਚ ਚਾਰ ਅੱਤਵਾਦੀ ਢੇਰ
ਕੀ ਅੱਤਵਾਦੀ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਮਾਰੇ ਗਏ।
ਭਾਰਤੀ ਵਿਅਕਤੀ ਨੇ ਬਰਤਾਨੀਆ 'ਚ ਕੇ.ਐਫ਼.ਸੀ. ਫ਼ਰੈਂਚਾਇਜ਼ੀ ਮੈਨੇਜਰ ਵਿਰੁਧ ਨਸਲੀ ਵਿਤਕਰੇ ਦਾ ਜਿੱਤਿਆ ਕੇਸ
ਅਦਾਲਤੀ ਫ਼ੈਸਲੇ ਮਗਰੋਂ ਮਿਲਿਆ 67 ਹਜ਼ਾਰ ਪੌਂਡ ਦਾ ਮੁਆਵਜ਼ਾ
Mexico Train Accident: ਮੈਕਸੀਕੋ ਵਿੱਚ ਰੇਲਗੱਡੀ ਪਟੜੀ ਤੋਂ ਉਤਰੀ, 13 ਲੋਕਾਂ ਦੀ ਮੌਤ, 98 ਲੋਕ ਹੋਏ ਜ਼ਖਮੀ
Mexico Train Accident: ਰੇਲ ਗੱਡੀ ਵਿਚ ਸਵਾਰ ਸਨ 250 ਯਾਤਰੀ
ਗੁਆਟੇਮਾਲਾ 'ਚ ਸੜਕ ਹਾਦਸਾ, 15 ਲੋਕਾਂ ਦੀ ਮੌਤ ਤੇ 19 ਜ਼ਖ਼ਮੀ
ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
ਸ਼ਰਾਬ ਕਾਰਨ ਯੂਰਪ 'ਚ ਹੁੰਦੀਆਂ ਨੇ ਹਰ ਸਾਲ ਅੱਠ ਲੱਖ ਮੌਤਾਂ : ਵਿਸ਼ਵ ਸਿਹਤ ਸੰਗਠਨ
ਇਸ ਤੋਂ ਇਲਾਵਾ, ਸ਼ਰਾਬ ਦਾ ਸਿੱਧਾ ਸਬੰਧ ਹਿੰਸਾ ਅਤੇ ਘਰੇਲੂ ਕਲੇਸ਼ ਨਾਲ ਵੀ ਪਾਇਆ ਗਿਆ ਹੈ।
ਕੀਵ 'ਤੇ ਰੂਸੀ ਹਮਲਿਆਂ ਨੂੰ ਤੇਜ਼ ਕਰਨ ਦੇ ਵਿਚਕਾਰ ਜ਼ੇਲੇਨਸਕੀ ਅਤੇ ਟਰੰਪ ਫਲੋਰੀਡਾ ਵਿੱਚ ਕਰਨਗੇ ਮੁਲਾਕਾਤ
ਇਸ ਦਾ ਉਦੇਸ਼ ਪਿਛਲੇ ਮਹੀਨੇ ਟਰੰਪ ਦੁਆਰਾ ਪ੍ਰਸਤਾਵਿਤ ਸ਼ਾਂਤੀ ਢਾਂਚੇ ਵਿੱਚ ਮਤਭੇਦਾਂ ਨੂੰ ਘਟਾਉਣਾ ਹੈ
ਪਾਕਿਸਤਾਨ ਨੇ ਪਹਿਲੀ ਵਾਰੀ ਨੂਰ ਖਾਨ ਏਅਰਬੇਸ ਉਤੇ ਭਾਰਤੀ ਹਮਲੇ ਦੀ ਗੱਲ ਮੰਨੀ
ਉਪ ਪ੍ਰਧਾਨ ਮੰਤਰੀ ਨੇ ਇਸਹਾਕ ਡਾਰ ਨੇ ਕੀਤਾ ਕਬੂਲਨਾਮਾ
ਭਾਰਤੀ ਵਿਅਕਤੀ ਨੇ ਬਰਤਾਨੀਆ 'ਚ KFC ਫਰੈਂਚਾਇਜ਼ੀ ਮੈਨੇਜਰ ਵਿਰੁਧ ਨਸਲੀ ਵਿਤਕਰੇ ਦਾ ਜਿੱਤਿਆ ਕੇਸ
ਅਦਾਲਤੀ ਫ਼ੈਸਲੇ ਮਗਰੋਂ ਪ੍ਰਾਪਤ ਕੀਤਾ 67,000 ਪੌਂਡ ਦਾ ਮੁਆਵਜ਼ਾ
ਨੌਜਵਾਨ ਆਗੂ ਹਾਦੀ ਦੇ ਕਤਲ ਮਾਮਲੇ 'ਚ ਦੋ ਸ਼ੱਕੀ ਭਾਰਤ ਭੱਜ ਗਏ: ਬੰਗਲਾਦੇਸ਼ ਪੁਲਿਸ
ਕਿਹਾ, ਮੇਘਾਲਿਆ ਵਿਚ ਦਾਖਲ ਹੋਏ ਸ਼ੱਕੀ
‘‘ਸਿੱਖੀ ਗੁਰੂਘਰਾਂ ਦੀ ਚੌਧਰ ਤੱਕ ਸੀਮਤ ਹੋ ਕੇ ਰਹਿ ਗਈ ਹੈ'', ਰਾਗੀ ਸਿੰਘ ਨੇ ਕੀਰਤਨ ਛੱਡਣ ਦਾ ਕੀਤਾ ਐਲਾਨ
ਅਮਰੀਕਾ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੋਂ ਤੰਗ ਆਏ ਰਾਗੀ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਫੈਲੀ