ਕੌਮਾਂਤਰੀ
ਸਵਿਟਜ਼ਰਲੈਂਡ ਦੇ ਇੱਕ ਬਾਰ 'ਚ ਅੱਗ ਲੱਗਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਲਗਭਗ 100 ਜ਼ਖਮੀ
'ਲੇ ਕੌਂਸਟੇਲੇਸ਼ਨ' ਬਾਰ ਵਿੱਚ ਹੋਈ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਸਹੀ ਗਿਣਤੀ ਤੁਰੰਤ ਉਪਲਬਧ ਨਹੀਂ ਹੈ।
ਜਰਮਨੀ: ਨਵੇਂ ਸਾਲ ਦੇ ਜਸ਼ਨ ਦੌਰਾਨ ਸਵਿਸ ਐਲਪਸ ਦੇ ਇੱਕ ਬਾਰ 'ਚ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ
ਹਾਦਸੇ ਵਿੱਚ ਕਈ ਹੋਰ ਜ਼ਖ਼ਮੀ
New Year's celebrations ਮੌਕੇ ਸਵਿਟਜ਼ਰਲੈਂਡ 'ਚ ਧਮਾਕਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
ਕ੍ਰਾਂਸ ਮੋਂਟਾਨਾ ਸ਼ਹਿਰ ਦੇ ਸਕੀ ਰੈਸਟੋਰੈਂਟ 'ਚ ਵਾਪਰੀ ਘਟਨਾ
ਕਰੰਸੀ 'ਚ ਰੀਕਾਰਡ ਗਿਰਾਵਟ ਤੇ ਭਾਰੀ ਪ੍ਰਦਰਸ਼ਨਾਂ ਮਗਰੋਂ ਈਰਾਨ ਨੇ ਕੇਂਦਰੀ ਬੈਂਕ ਦਾ ਗਵਰਨਰ ਬਦਲਿਆ
ਮੁਦਰਾ ਰਿਆਲ 'ਚ ਭਾਰੀ ਗਿਰਾਵਟ ਤੋਂ ਬਾਅਦ ਹੋਇਆ ਦੇਸ਼ 'ਚ ਵੱਡਾ ਵਿਰੋਧ ਪ੍ਰਦਰਸ਼ਨ
ਢਾਕਾ 'ਚ ਪਾਕਿਸਤਾਨੀ ਕੌਮੀ ਅਸੈਂਬਲੀ ਦੇ ਸਪੀਕਰ ਨਾਲ ਮਿਲੇ ਜੈਸ਼ੰਕਰ
ਦੋਗੇਂ ਆਗੂਆਂ ਨੇ ਆਪਸੀ ਸਨਮਾਨ ਵਜੋਂ ਮਿਲਾਇਆ ਹੱਥ
ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਸੰਗਤ ਨੂੰ ਸੌਂਪਿਆ
ਇਹ ਕੈਲੰਡਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦਾ ਦਿਹਾਂਤ
80 ਸਾਲ ਦੀ ਉਮਰ ਲਏ ਆਖ਼ਰੀ ਸਾਹ
ਸਿੰਗਾਪੁਰ ਦੀ ਅਦਾਲਤ ਨੇ ਮਰਹੂਮ ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਕੋਰੋਨਰ ਜਾਂਚ ਖੋਲ੍ਹੀ
ਉੱਤਰ-ਪੂਰਬੀ ਰਾਜ ਅਸਾਮ ਦੇ ਪ੍ਰਸਿੱਧ ਗਾਇਕ 52 ਸਾਲ ਦੇ ਗਰਗ ਦੀ ਮੌਤ 19 ਸਤੰਬਰ ਨੂੰ ਪਾਣੀ ਵਿਚ ਡੁੱਬਣ ਕਾਰਨ ਹੋ ਗਈ ਸੀ
ਅਮਰੀਕਾ ਅਤੇ ਜਾਪਾਨ ਨਾਲ ਤਣਾਅ ਦੇ ਵਿਚਕਾਰ, ਚੀਨ ਦੀ ਫੌਜ ਨੇ ਤਾਈਵਾਨ ਦੇ ਆਲੇ-ਦੁਆਲੇ ਕੀਤੇ ਫੌਜੀ ਅਭਿਆਸ
ਹਾਂਗ ਕਾਂਗ: ਚੀਨ ਦੀ ਹਵਾਈ ਸੈਨਾ, ਜਲ ਸੈਨਾ ਅਤੇ ਰਾਕੇਟ ਬਲਾਂ ਨੇ ਤਾਈਵਾਨ ਟਾਪੂ ਦੇ ਆਲੇ-ਦੁਆਲੇ ਸਾਂਝੇ ਫੌਜੀ ਅਭਿਆਸ ਕੀਤੇ।
Indonesia : ਸੁਲਾਵੇਸੀ ਸੂਬੇ ਦੇ ਇੱਕ ਬਿਰਧ ਆਸ਼ਰਮ 'ਚ ਲੱਗੀ ਅੱਗ
ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ