ਖ਼ਬਰਾਂ
ਖੰਨਾ 'ਚ ਪੁਲਿਸ ਨੇ 23 ਲੱਖ ਰੁਪਏ ਦੀ ਨਕਦੀ ਕੀਤੀ ਜ਼ਬਤ
ਇੱਕ ਮਨੀ ਐਕਸਚੇਂਜ ਕਰਮਚਾਰੀ ਬੱਸ ਵਿੱਚ ਲੈ ਕੇ ਜਾ ਰਿਹਾ ਸੀ ਪੈਸੇ
ਨੀਦਰਲੈਂਡ ਦੇ ਸੋਰਡ ਮਾਰਿਨ ਦੂਜੀ ਵਾਰੀ ਬਣੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ
ਪਹਿਲਾਂ ਮਾਰਿਨ ਦੇ ਕੋਚ ਰਹਿੰਦਿਆਂ ਭਾਰਤੀ ਮਹਿਲਾ ਟੀਮ ਟੋਕੀਓ ਓਲੰਪਿਕ ਖੇਡਾਂ 'ਚ ਚੌਥੇ ਸਥਾਨ 'ਤੇ ਰਹੀ
ਡਿਪਟੀ ਕਮਿਸ਼ਨਰ ਨੇ ਮੇਅਰ ਚੋਣ ਲਈ ਚੋਣ ਨਾਲ ਸਬੰਧਤ ਪੂਰੇ ਪ੍ਰਬੰਧਾਂ ਅਤੇ ਪ੍ਰਕਿਰਿਆਤਮਕ ਤਿਆਰੀ ਦਾ ਲਿਆ ਜਾਇਜ਼ਾ
29 ਜਨਵਰੀ 2026 ਨੂੰ ਹੋਣੀਆਂ ਹਨ ਵੋਟਾਂ
ਈਰਾਨ ਦੇ ਖ਼ਰਾਬ ਅਰਥਚਾਰੇ ਤੋਂ ਭੜਕੇ ਲੋਕ ਸੜਕਾਂ 'ਤੇ, ਪ੍ਰਦਰਸ਼ਨਾਂ 'ਚ ਸੱਤ ਲੋਕਾਂ ਦੀ ਮੌਤ
ਰਾਜਧਾਨੀ ਤੇਹਰਾਨ ਤੋਂ ਬਾਅਦ ਸੂਬਿਆਂ 'ਚ ਵੀ ਫੈਲੇ ਪ੍ਰਦਰਸ਼ਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ‘ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
ਗੁਰਬਾਣੀ ਕੀਰਤਨ, ਸ਼ਬਦ-ਕੀਰਤਨ ਅਤੇ ਧਾਰਮਿਕ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਗਿਆ
Canada 'ਚ ਗਰਭਵਤੀ ਔਰਤ ਲਈ ਮਸੀਹਾ ਬਣ ਕੇ ਉਭਰਿਆ ਪੰਜਾਬੀ ਕੈਬ ਡਰਾਈਵਰ
ਇਹ ਮੇਰਾ ਪਹਿਲਾ ਤਜਰਬਾ ਹੈ ਕਿ ਮੈਂ ਦੋ ਲੋਕਾਂ ਨੂੰ ਅਪਣੀ ਟੈਕਸੀ 'ਚ ਬਿਠਾਇਆ ਅਤੇ ਤਿੰਨ ਲੋਕਾਂ ਨੂੰ ਬਾਹਰ ਉਤਾਰਿਆ : ਹਰਦੀਪ ਸਿੰਘ ਤੂਰ
15 ਜਨਵਰੀ ਤੋਂ ਲਾਗੂ ਹੋਵੇਗੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ': ਡਾ. ਬਲਬੀਰ ਸਿੰਘ
'ਪੰਜਾਬ ਵਿਚ ਹਰ ਪ੍ਰਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ'
ਸ਼ਾਹਰੁਖ ਖਾਨ ਵੱਲੋਂ IPL ਵਿੱਚ ਬੰਗਲਾਦੇਸ਼ੀ ਖਿਡਾਰੀ ਖਰੀਦਣ ਨੂੰ ਲੈ ਕੇ ਵਿਵਾਦ
ਰਾਮਭਦਰਚਾਰੀਆ ਨੇ ਸ਼ਾਹਰੁਖ ਖ਼ਾਨ ਨੂੰ ਦੱਸਿਆ ਗੱਦਾਰ
SGPC ਨਾਲ ਟਕਰਾਅ ਵਿੱਚ ਕੁਝ ਨਹੀਂ ਨਿਕਲਣਾ, ਸਬੰਧਤ 16 ਅਧਿਕਾਰੀ ਪਹਿਲਾਂ ਹੀ ਬਰਖਾਸਤ ਕੀਤੇ ਜਾ ਚੁੱਕੇ ਹਨ: ਹਰਜਿੰਦਰ ਸਿੰਘ ਧਾਮੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਬੋਲੇ SGPC ਪ੍ਰਧਾਨ
ਭਾਜਪਾ ਦੇ ਵਫ਼ਦ ਨੇ ਚੰਡੀਗੜ੍ਹ 'ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਸਰਕਾਰ ਵਲੋਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਪੁਰਾਣੀ ਹੱਦਬੰਦੀ ਨੂੰ ਪੂਰੀ ਤਰ੍ਹਾਂ ਤੋੜਿਆ ਗਿਆ: ਭਾਜਪਾ ਆਗੂ ਅਸ਼ਵਨੀ ਸ਼ਰਮਾ