ਖ਼ਬਰਾਂ
Uttarakhand Weather Update: ਉਤਰਾਖੰਡ ਵਿੱਚ ਬਰਫ਼ਬਾਰੀ ਨੇ ਵਧਾਈ ਠੰਢ, 7 ਸ਼ਹਿਰਾਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ
Uttarakhand Weather Update: ਅੱਜ 5 ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ
ਪਟਿਆਲਾ ਵਿਖੇ ਹੋਵੇਗਾ ਗਣਤੰਤਰ ਦਿਵਸ ਦਾ ਰਾਜ ਪੱਧਰੀ ਸਮਾਗਮ, ਰਾਜਪਾਲ ਰਾਸ਼ਟਰੀ ਝੰਡਾ ਲਹਿਰਾਉਣਗੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਸ਼ਿਆਰਪੁਰ ਵਿਖੇ ਲਹਿਰਾਉਣਗੇ ਕੌਮੀ ਝੰਡਾ
ਪੰਜਾਬੀ ਨਾ ਬੋਲਣ ਕਾਰਨ ਡਾਕਘਰ ਦੇ ਕਰਮਚਾਰੀ ਦਾ ਹੋਇਆ ਤਬਾਦਲਾ
ਵੀਡੀਉ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਕਾਰਵਾਈ
ਕਪੂਰਥਲਾ ਵਿਚ ਦਿਨ ਦਿਹਾੜੇ ਔਰਤ ਦਾ ਗੋਲੀਆਂ ਮਾਰ ਕੇ ਕਤਲ
ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪਰਤੀ ਸੀ ਪੰਜਾਬ
ਅਮਰੀਕੀ ਨਾਗਰਿਕ ਨਾਲ ਵਿਆਹ ਹੁਣ ਗ੍ਰੀਨ ਕਾਰਡ ਦੀ ਗਰੰਟੀ ਨਹੀਂ
ਜੋੜੇ ਦੇ ਰੂਪ ਵਿਚ ਇਕੱਠੇ ਰਹਿਣਾ ਮਨਜ਼ੂਰੀ ਲਈ ਸੱਭ ਤੋਂ ਮਹੱਤਵਪੂਰਨ ਸ਼ਰਤਾਂ 'ਚੋਂ ਇਕ
S. Jaishankar News: ਬਦਕਿਸਮਤੀ ਨਾਲ ਸਾਡੇ ਗੁਆਂਢੀ ਚੰਗੇ ਨਹੀਂ : ਜੈਸ਼ੰਕਰ
ਪਾਕਿ ਨੂੰ ਚੇਤਾਵਨੀ ; ਤੁਸੀਂ ਅਤਿਵਾਦ ਫੈਲਾਉਂਦੇ ਰਹੋ ਤੇ ਅਸੀਂ ਪਾਣੀ ਸਾਂਝਾ ਕਰਦੇ ਰਹੀਏ, ਇਹ ਉਮੀਦ ਨਾ ਕਰੋ
ਹਰਿਆਣਾ ਦੀ SIT ਨੇ ਪਾਕਿ ਲਈ ਜਾਸੂਸੀ ਦੇ ਸ਼ੱਕ 'ਚ ਸੰਗਰੂਰ ਵਾਸੀ ਨੂੰ ਕੀਤਾ ਗ੍ਰਿਫ਼ਤਾਰ
ਸੰਦੀਪ ਉਰਫ ਸੰਨੀ (22) ਦੀ ਗ੍ਰਿਫਤਾਰੀ ਦੇ ਨਾਲ ਮਾਮਲੇ 'ਚ ਕੁੱਲ 8 ਲੋਕ ਗ੍ਰਿਫ਼ਤਾਰ
ਪੜ੍ਹੇ-ਲਿਖੇ ਲੋਕਾਂ ਦਾ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣਾ ਚਿੰਤਾਜਨਕ : ਰਾਜਨਾਥ ਸਿੰਘ
'ਦੇਸ਼ ਵਿਚ ਸਫੇਦਪੋਸ਼ ਅਤਿਵਾਦ ਦਾ ਇਕ ਚਿੰਤਾਜਨਕ ਰੁਝਾਨ ਉੱਭਰ ਰਿਹਾ ਹੈ'
ਸਰਕਾਰ ਨੇ ਐਲੋਨ ਮਸਕ ਦੇ ‘ਐਕਸ' ਨੂੰ ਅਸ਼ਲੀਲ, ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਲਈ ਕਿਹਾ
72 ਘੰਟਿਆਂ ਦੇ ਅੰਦਰ ਕੀਤੀ ਗਈ ਕਾਰਵਾਈ ਦੀ ਰੀਪੋਰਟ ਮੰਗੀ
ਮੈਕਸੀਕੋ ਵਿੱਚ 6.5 ਤੀਬਰਤਾ ਦਾ ਆਇਆ ਭੂਚਾਲ
ਦੱਖਣੀ ਮੈਕਸੀਕਨ ਸੂਬੇ ਗੁਰੇਰੋ ਦੇ ਸ਼ਹਿਰ ਸੈਨ ਮਾਰਕੋਸ ਨੇੜੇ ਸੀ ਭੂਚਾਲ ਦਾ ਕੇਂਦਰ