ਖ਼ਬਰਾਂ
ਡੈਲਸੀ ਰੋਡਰਿਗਜ਼ ਨੇ ਵੈਨੇਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਬੀਤੇ ਦਿਨੀਂ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਕੀਤਾ ਸੀ ਗ੍ਰਿਫ਼ਤਾਰ
Chandigarh ਦੀ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਸੁਰੱਖਿਆ ਏਜੰਸੀਆਂ ਨੂੰ ਜਾਂਚ ਦੌਰਾਨ ਕੋਈ ਵਿਸਫੋਟਕ ਸਮੱਗਰੀ ਨਹੀਂ ਹੋਈ ਬਰਾਮਦ
ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨੇ ਭਾਰਤ ਆਉਣ ਤੋਂ ਕੀਤਾ ਇਨਕਾਰ: ਸੂਤਰ
ਭਾਰਤ 'ਚ ਆਪਣੀ ਜਾਨ ਨੂੰ ਦੱਸਿਆ ਖ਼ਤਰਾ
ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ, ਤਾਪਮਾਨ ਵਿੱਚ ਗਿਰਾਵਟ
ਰਾਜਸਥਾਨ ਵਿੱਚ ਧੁੰਦ ਅਤੇ ਸੀਤ ਲਹਿਰ ਦੀ ਚੇਤਾਵਨੀ
ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਪਤੀ ਸਣੇ ਗ੍ਰਿਫ਼ਤਾਰ
ਪਾਕਿ ਅਦਾਲਤ ਨੇ ਵਾਪਸ ਭੇਜਣ ਦੇ ਦਿੱਤੇ ਹੁਕਮ
Editorial: ਸਾਰੇ ਸੰਸਾਰ ਲਈ ਖ਼ਤਰਾ ਹੈ ਅਮਰੀਕੀ ਧੌਂਸਵਾਦ
ਅਮਰੀਕੀ ਕਾਰਵਾਈ ਨਿੰਦਾਜਨਕ ਹੈ।
ਰਾਜਸਥਾਨ ਹਾਈ ਕੋਰਟ ਨੇ ਧੋਖਾਧੜੀ ਦੇ ਮਾਮਲੇ ਵਿੱਚ ਵਿਕਰਮ ਭੱਟ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਭੱਟ ਅਤੇ ਉਨ੍ਹਾਂ ਦੀ ਪਤਨੀ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ
ਨਾਈਜੀਰੀਆ ਵਿਚ 22 ਭਾਰਤੀ ਹਿਰਾਸਤ ਅਧੀਨ, 31 ਕਿਲੋਗ੍ਰਾਮ ਕੋਕੀਨ ਹੋਈ ਸੀ ਬਰਾਮਦ
ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਜਹਾਜ਼ ਦੇ ਮਾਲਕ ਸ਼ਰਮਾ ਸ਼ਸ਼ੀ ਭੂਸ਼ਣ ਅਤੇ ਚਾਲਕ ਦਲ ਦੇ 21 ਹੋਰ ਮੈਂਬਰ ਸ਼ਾਮਲ ਹਨ
‘ਆਪ' ਦੇ ਚਾਰ ਵਿਧਾਇਕ ਦਿੱਲੀ ਵਿਧਾਨ ਸਭਾ ਤੋਂ ਤਿੰਨ ਦਿਨਾਂ ਲਈ ਮੁਅੱਤਲ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕੀਤਾ
ਅਵਾਰਾ ਕੁੱਤਿਆਂ ਦੇ ਸਰਕੂਲਰ ਉਤੇ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ ਨੂੰ ਹਟਾਉਣ ਦੀ ਮੰਗ ਕਰ ਸਕਦੀ ਹੈ ਦਿੱਲੀ ਪੁਲਿਸ
ਉਨ੍ਹਾਂ ਖਾਤਿਆਂ ਦੇ ਵੇਰਵੇ ਵੀ ਮੰਗੇਗੀ ਜਿਨ੍ਹਾਂ ਨੇ ਅਜਿਹੀ ਸਮੱਗਰੀ ਅਪਲੋਡ ਕੀਤੀ ਸੀ