ਖ਼ਬਰਾਂ
ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਏ ਜਾ ਰਹੇ ਦਿੱਲੀ–ਕਟੜਾ ਅਤੇ ਜਾਮਨਗਰ ਐਕਸਪ੍ਰੈਸਵੇਅ ਦਾ ਕੰਮ ਰੁਕਵਾਇਆ
NHAI 'ਤੇ ਕਿਸਾਨਾਂ ਨੇ ਘੱਟ ਮੁਆਵਜ਼ਾ ਦੇਣ ਲਗਾਇਆ ਇਲਜ਼ਾਮ, ਅਣਮਿੱਥੇ ਸਮੇਂ ਲਈ ਧਰਨਾ ਕੀਤਾ ਸ਼ੁਰੂ
ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਵਿਗੜੀ ਸਿਹਤ
ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਕਰਵਾਇਆ ਦਾਖ਼ਲ
Jalandhar 'ਚ ਨਸ਼ਾ ਤਸਕਰ ਦੇ ਘਰ ਦਾ ਗੈਰਕਾਨੂੰਨੀ ਨਿਰਮਾਣ ਨਗਰ ਨਿਗਮ ਦੀ ਟੀਮ ਨੇ ਤੋੜਿਆ
ਯੁੱਧ ਨਸ਼ਿਆਂ ਵਿਰੁੱਧ ਤਹਿਤ ਤਸਕਰ ਨਰਿੰਦਰ ਬਾਵਾ ਖ਼ਿਲਾਫ਼ ਕੀਤੀ ਗਈ ਕਾਰਵਾਈ
ਨਾਬਾਲਗ ਬੱਚੀਆਂ ਦਾ ਸਰੀਰਕ ਸੋਸ਼ਣ ਕਰਨ ਤੇ ਭੀਖ ਮੰਗਵਾਉਣ ਦੇ ਮਾਮਲੇ 'ਚ ਜਲੰਧਰ ਅਦਾਲਤ ਦਾ ਵੱਡਾ ਫ਼ੈਸਲਾ
ਅਦਾਲਤ ਨੇ ਮੁਲਜ਼ਮ ਰਾਜੇਸ਼ ਪਾਂਡੇ ਨੂੰ ਮਰਨ ਤੱਕ ਜੇਲ੍ਹ 'ਚ ਰੱਖਣ ਦਾ ਦਿੱਤਾ ਹੁਕਮ
ਭਾਰਤੀ ਸਰਹੱਦ ਤੋਂ ਪੁਲਿਸ ਤੇ ਬੀ.ਐਸ.ਐਫ਼. ਵਲੋਂ 20 ਕਿਲੋ ਹੈਰੋਇਨ ਤੇ ਚਾਰ ਤਸਕਰ ਕਾਬੂ
NDPS ਐਕਟ ਤਹਿਤ ਮਾਮਲਾ ਦਰਜ
ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਨੂੰ ਸਕਾਰਪੀਓ ਨੇ ਪਿੱਛੋਂ ਮਾਰੀ ਟੱਕਰ
ਹਾਦਸੇ ਤੋਂ ਬਾਅਦ ਮਾਤਾ ਸੁਦੀਕਸ਼ਾ ਸੁਰੱਖਿਅਤ, ਹਰਿਆਣਾ ਦੇ ਪਾਣੀਪਤ ਨੇੜੇ ਵਾਪਰਿਆ ਹਾਦਸਾ
ਈਰਾਨ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ
1,200 ਨੂੰ ਹਿਰਾਸਤ ਵਿੱਚ ਲਿਆ ਗਿਆ
Moga court ਨੇ ਡੇਰਾ ਚਰਨ ਘਾਟ ਦੇ ਮੁਖੀ ਬਲਜਿੰਦਰ ਸਿੰਘ ਨੂੰ ਸੁਣਾਈ 10 ਸਾਲ ਦੀ ਸਜ਼ਾ
ਬਲਜਿੰਦਰ ਖ਼ਿਲਾਫ਼ ਮੋਗਾ ਦੀ 25 ਸਾਲ ਦੀ ਲੜਕੀ ਵੱਲੋਂ ਮਾਮਲਾ ਕਰਵਾਇਆ ਗਿਆ ਸੀ ਦਰਜ
ਟੈਰਿਫ ਤੋਂ ਅਮਰੀਕਾ ਨੂੰ 600 ਅਰਬ ਡਾਲਰ ਦਾ ਫਾਇਦਾ ਹੋਵੇਗਾ: ਟਰੰਪ
ਟੈਰਿਫਾਂ ਕਾਰਨ ਅਮਰੀਕਾ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਤੌਰ 'ਤੇ "ਬਹੁਤ ਮਜ਼ਬੂਤ" ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਵੱਡੀ ਗਿਣਤੀ 'ਚ ਮੌਜੂਦ ਸੰਗਤਾਂ ਵੱਲੋਂ ਸ਼ਹੀਦਾਂ ਨੂੰ ਕੀਤਾ ਗਿਆ ਨਮਨ