ਖ਼ਬਰਾਂ
ਅਵਾਰਾ ਕੁੱਤਿਆਂ ਦੇ ਸਰਕੂਲਰ ਉਤੇ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ ਨੂੰ ਹਟਾਉਣ ਦੀ ਮੰਗ ਕਰ ਸਕਦੀ ਹੈ ਦਿੱਲੀ ਪੁਲਿਸ
ਉਨ੍ਹਾਂ ਖਾਤਿਆਂ ਦੇ ਵੇਰਵੇ ਵੀ ਮੰਗੇਗੀ ਜਿਨ੍ਹਾਂ ਨੇ ਅਜਿਹੀ ਸਮੱਗਰੀ ਅਪਲੋਡ ਕੀਤੀ ਸੀ
ਬਰਤਾਨੀਆਂ ਦੀ ਗੈਰਕਾਨੂੰਨੀ ਪਰਵਾਸ ਉਤੇ ਨਵੀਂ ਕਾਰਵਾਈ, ਗ਼ੈਰਕਾਨੂੰਨੀ ਪ੍ਰਵਾਸੀਆਂ ਤੋਂ ਫੋਨ, ਸਿਮ ਕਾਰਡ ਜ਼ਬਤ ਕਰਨੇ ਕੀਤੇ ਸ਼ੁਰੂ
ਨਵੀਆਂ ਸ਼ਕਤੀਆਂ ਤਹਿਤ ਮੋਬਾਇਲ ਫੋਨ ਅਤੇ ਲੁਕਵੇਂ ਸਿਮ ਕਾਰਡ ਜ਼ਬਤ ਕੀਤੇ ਜਾ ਸਕਦੇ ਹਨ
ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੇ ਮੁਕਾਬਲੇ 'ਚ 8 ਵਿਕਟਾਂ ਨਾਲ ਹਰਾਇਆ, ਲੜੀ 2-0 ਨਾਲ ਜਿੱਤੀ
ਭਾਰਤ ਬਨਾਮ ਦੱਖਣੀ ਅਫ਼ਰੀਕਾ: ਅੰਡਰ-19
ਹਾਥਰਸ ਸਮੂਹਕ ਜਬਰ ਜਨਾਹ ਮਾਮਲਾ : ਮਾਨਹਾਨੀ ਦੀ ਸ਼ਿਕਾਇਤ ਉਤੇ ਅਦਾਲਤ ਨੇ ਰਾਹੁਲ ਗਾਂਧੀ ਤੋਂ ਜਵਾਬ ਮੰਗਿਆ
ਤਿੰਨ ਵਿਅਕਤੀਆਂ ਦੇ ਬਰੀ ਹੋਣ ਦੇ ਬਾਵਜੂਦ ਰਾਹੁਲ ਗਾਂਧੀ ਵਲੋਂ ਅਪਮਾਨਜਨਕ ਟਿਪਣੀਆਂ ਦਾ ਦੋਸ਼
ਬੰਗਲਾਦੇਸ਼ 'ਚ ਹਿੰਦੂ ਪੱਤਰਕਾਰ ਦਾ ਕਤਲ
ਬੈਰਾਗੀ ਕੋਪਾਲੀਆ ਬਜ਼ਾਰ ਵਿਚ ਆਈਸ ਫੈਕਟਰੀ ਚਲਾਉਂਦਾ ਸੀ ਅਤੇ ‘ਦੈਨਿਕ ਬੀ ਡੀ ਖ਼ਬਰ' ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਸੀ
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਉਛਾਲ
ਸੋਨੇ ਦੀ ਕੀਮਤ 960 ਰੁਪਏ ਵਧ ਕੇ 1,40,400 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚੀ
ਪੰਜਾਬ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਸੀਟਾਂ ਉੱਤੇ ਹੋਵੇਗੀ ਚੋਣ
ਤਰਨਤਾਰਨ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਵੇਗੀ ਜ਼ਿਮਨੀ ਚੋਣ
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ‘ਚ ਦਰਦਨਾਕ ਘਟਨਾ, ਜ਼ਹਿਰੀਲੀ ਦਵਾਈ ਪੀਣ ਨਾਲ ਪਿਤਾ ਸਮੇਤ 2 ਮਾਸੂਮ ਬੱਚੀਆਂ ਦੀ ਮੌਤ
ਬੇਰੋਜ਼ਗਾਰੀ ਅਤੇ ਆਰਥਿਕ ਤੰਗੀ ਦੇ ਚੱਲਦੇ ਚੁੱਕਿਆ ਇਹ ਖੌਫ਼ਨਾਕ ਕਦਮ
ਦਿੱਲੀ 'ਚ ਤੀਹਰਾ ਕਤਲ: ਪੁੱਤਰ ਨੇ ਮਾਂ, ਭੈਣ ਤੇ ਭਰਾ ਦਾ ਕੀਤਾ ਕਤਲ
ਕਤਲ ਮਗਰੋਂ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕੀਤਾ
ਚੰਡੀਗੜ੍ਹ CBI ਅਦਾਲਤ ਵੱਲੋਂ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ 'ਡਿਫਾਲਟ ਜ਼ਮਾਨਤ' ਮਨਜ਼ੂਰ
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਚੰਡੀਗੜ੍ਹ ਸੀ.ਬੀ.ਆਈ. ਅਦਾਲਤ ਨੇ ਦਿੱਤੀ ਰਾਹਤ